Saturday, May 03, 2025
 
BREAKING NEWS
ਸੋਨੀਆ ਅਤੇ ਰਾਹੁਲ ਦੀਆਂ ਮੁਸ਼ਕਲਾਂ ਵਧਣਗੀਆਂ, ਦਿੱਲੀ ਅਦਾਲਤ ਨੇ ਜਾਰੀ ਕੀਤਾ ਨੋਟਿਸस्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास‘ओरल कैंसर सुरक्षा के लिए दो मिनट की पहल’ एक अभियान शुरूआज़ाद इंजीनियरिंग के लीन मैनुफैक्चरिंग युनिट का उद्घाटनटाइगर श्रॉफ के साथ कोका-कोला ज़ीरो शुगर की वापसीਪਹਿਲਗਾਮ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ 'ਤੇ ਅਮਰੀਕੀ ਪ੍ਰਤੀਕ੍ਰਿਆਪੱਛਮੀ ਬੰਗਾਲ ਸੈਕੰਡਰੀ (10ਵੀਂ) ਪ੍ਰੀਖਿਆ 2025 ਦਾ ਨਤੀਜਾ ਜਾਰੀ, ਉੱਤਰੀ ਦਿਨਾਜਪੁਰ ਦੀ ਅਦਰਿਤਾ ਸਰਕਾਰ ਨੇ ਟਾਪ ਕੀਤਾIndonesian President Condemns Pahalgam Terror AttackBilawal Bhutto Admits Pakistan's Past Support for Terrorism Amid Rising Tensions Over Pahalgam Attackਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 7 ਵਜੇ ਖੁੱਲ੍ਹਣਗੇ, ਜਾਣੋ ਕਿਵੇਂ ਦੇਖ ਸਕਦੇ ਹੋ ਲਾਈਵ ਟੈਲੀਕਾਸਟ

haryana government

ਆਖਰ ਕਿਉਂ ਹਰਿਆਣੇ 'ਚ 'ਗੋਰਖਧੰਦਾ' ਸ਼ਬਦ 'ਤੇ ਲੱਗੀ ਪਾਬੰਦੀ ?, ਪੜ੍ਹੋ ਵੇਰਵਾ

ਮੁੱਖ ਮੰਤਰੀ ਨੇ ਉਦਯੋਗਪਤੀਆਂ ਦੇ ਨਾਲ ਕੀਤੀ ਮੀਟਿੰਗ

ਹਰਿਆਣਾ ਸਰਕਾਰ ਦੀ ਵਿਵਾਦਾਂ ਦਾ ਹੱਲ ਦੀ ਅਨੋਖੀ ਪਹਿਲ ਉਦਯੋਗਪਤੀਆਂ ਦੇ ਲਈ ਵੱਡੀ ਸੌਗਾਤ ਵਿਚ ਬਦਲ ਗਈ ਜਦੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਰਾਜ ਉਦਯੋਗਿਕ ਅਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਸ਼ਹੀਦੀ ਦਿਵਸ 'ਤੇ ਸ਼ਹੀਦਾਂ ਨੂੰ ਨਮਨ ਕੀਤਾ

ਹਰਿਆਣਾ ਦੀ ਮਨੋਹਰ ਸਰਕਾਰ ਨੇ ਵਿਧਾਨਸਭਾ 'ਚ ਹਾਸਲ ਕੀਤਾ ਭਰੋਸੇ ਦਾ ਵੋਟ

ਹਰਿਆਣਾ ‘ਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਭਾਜਪਾ-ਜਜਪਾ ਸਰਕਾਰ ਨੇ ਬੁੱਧਵਾਰ ਨੂੰ ਵਿਧਾਨਸਭਾ ‘ਚ ਇੱਕ ਵਾਰ ਫਿਰ ਤੋਂ ਭਰੋਸੇ ਦਾ ਵੋਟ ਹਾਸਲ ਕਰ ਲਿਆ। ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਵਿਰੋਧੀ ਨੇਤਾ ‘ਤੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਵੱਲੋਂ ਸਰਕਾਰ ਦੇ ਖਿਲਾਫ ਲਿਆਂਦਾ ਮਤਾ ਸਦਨ ਵਿੱਚ ਗਿਰ ਗਿਆ। ਸਰਕਾਰ ਨੂੰ ਕੁੱਲ 55 ਵੋਟ ਮਿਲੇ ਜਦੋਕਿ ਵਿਰੋਧੀ ਧਿਰ ਨੂੰ ਬੇ ਭਰੋਸਗੀ ਮਤੇ ਦੇ ਹੱਕ ਵਿੱਚ 32 ਵੋਟ ਮਿਲੇ। 

ਹਰਿਆਣਾ ਪੁਲਿਸ ਵਿਚ ਸਬ-ਇੰਸਪੈਕਟਰਾਂ ਨੂੰ ਹੁਣ ਸਮੇਂ 'ਤੇ ਮਿਲੇਗੀ ਤਰੱਕੀ ✌️

ਹਰਿਆਣਾ ਵਿਚ ਹੁਣ ਸਬ-ਇੰਸਪੈਕਟਰ (ਐਸਆਈ) ਰੈਂਕ ਦੇ ਪੁਲਿਸ ਅਧਿਕਾਰੀਆਂ ਨੁੰ ਤਰੱਕੀ ਲੈਣ ਲਈ ਇੰਤਜਾਰ ਨਹੀਂ ਕਰਨਾ ਪਵੇਗਾ। 

ਇਤਿਹਾਸਿਕ ਕੇਂਦਰੀ ਜੇਲ੍ਹ ਅੰਬਾਲਾ ਵੱਲੋ ਜੇਲ੍ਹ ਰੇਡੀਓ ਦੀ ਸ਼ੁਰੂਆਤ👍

ਹਰਿਆਣਾ ਦੇ ਗ੍ਰਹਿ ਸਕੱਤਰ ਅਤੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਅੰਬਾਲਾ ਦੀ ਕੇਂਦਰੀ ਜੇਲ ਵਿਚ ਹਰਿਆਣਾ ਦੇ ਤੀਜੇ ਜੇਲ

ਹਰਿਆਣਾ ਵਿਧਾਨ ਸਭਾ ਦੇ ਪਹਿਲੇ ਦਿਨ ਰਾਜਪਾਲ ਕਰਣਗੇ ਸੰਬੋਧਨ 👍

ਹਰਿਆਣਾ ਵਿਧਾਨ ਸਭਾ ਦਾ ਸ਼ੈਸ਼ਨ 5 ਮਾਰਚ, 2021 ਨੂੰ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਵੇਗਾ। 

ਰਾਜ ਦਾ ਬਜਟ ਲੋਕਹਿਤ ਦਾ ਬਜਟ ਹੋਵੇਗਾ : ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਦਾ ਬਜਟ ਲੋਕਹਿਤ ਦਾ ਬਜਟ ਹੋਵੇਗਾ

ਆਨਲਾਇਨ ਲੇਖ, ਪੇਟਿੰਗ ਤੇ ਕਵਿਜ ਮੁਕਾਬਲੇ ਕਰਵਾਏ 👍

ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ਪੈਅਰੋਲਿਅਮ ਕੰਜਰਵੇਸ਼ਨ ਰਿਸਰਚ ਐਸੋਸਇਏਸ਼ਨ ਵੱਲੋਂ ਤੇਲ ਸਰੰਖਣ

ਪੰਜ IAS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪੰਜ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

ਹਰਿਆਣਾ ਦੇ 17 ਜ਼ਿਲ੍ਹਿਆਂ ਵਿਚ ਤੁਰੰਤ ਪ੍ਰਭਾਵ ਨਾਲ ਇੰਟਰਨੈਟ ਸੇਵਾਵਾਂ ਬੰਦ 📡😱

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਪਾਣੀਪਤ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ

ਹਰਿਆਣਾ : ਇੰਟਰਨੈਟ ਸੇਵਾਵਾਂ ਕੱਲ੍ਹ ਸ਼ਾਮ 5 ਵਜੇ ਤਕ ਬੰਦ

ਹਰਿਆਣਾ ਸਰਕਾਰ ਨੇ ਸੋਨੀਪਤ, ਪਲਵਲ ਅਤੇ ਝੱਜਰ ਜਿਲ੍ਹਿਆਂ ਵਿਚ ਵਾਇਸ ਕਾਲ ਨੂੰ ਛੱਡ ਕੇ ਇੰਟਰਨੈਟ ਸੇਵਾਵਾਂ (2ਜੀ/3ਜੀ/4ਜੀ/ਸੀਡੀਐਮਏ/ਜੀਪੀਆਰਐਸ), ਸਾਰੀ ਐਸਐਮਐਸ ਸੇਵਾਵਾਂ 

ਹਰਿਆਣਾ 'ਚ ਸੜਕ ਹਾਦਸੇ ਘਟੇ 🚨👍

ਹਰਿਆਣਾ ਵਿਚ ਸਾਲ 2020 ਵਿਚ ਨਾ ਸਿਰਫ ਸੜਕ ਹਾਦਸਿਆਂ ਵਿਚ ਕਮੀ ਆਈ ਸਗੋ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਘੱਟ ਹੋਈ।

ਹਰਿਆਣਾ : ਖੇਡ ਮੰਤਰੀ ਪਟਨਾ ਸਾਹਿਬ ਹੋਏ ਨਤਮਸਤਕ 🙏

ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੌਕੇ'ਤੇ 

STF ਨੇ 105 ਮੋਸਟ ਵਾੰਟੇਡ ਅਤੇ 22 ਹੋਰ ਬਦਮਾਸ਼ ਗਿਰਫ਼ਤਾਰ ਕੀਤੇ

ਹਰਿਆਣਾ ਪੁਲਿਸ ਦੀ ਸੰਗਠਤ ਅਪਰਾਧ ਨਾਲ ਨਜਿਠਣ ਲਈ ਗਠਤ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਸਾਲ 2020 ਦੌਰਾਨ 105 ਮੋਸਟ ਵਾਂਟੇਡ ਅਪਰਾਧੀਆਂ 

ਪੰਚਕੂਲਾ : ਕੋਰੋਨਾ ਟੀਕਾਕਰਣ ਦਾ ਚਲਾਇਆ ਡਰਾਈ ਰਨ 💉

ਹਰਿਆਣਾ ਵਿਚ ਕੋਵਿਡ 19 ਵੈਕਸੀਨ ਲਗਾਉਣ ਦੀ ਪੂਰੀ ਪ੍ਰਕ੍ਰਿਆ ਨੂੰ ਕਮੀ ਰਹਿਤ ਬਣਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਯੋੋਜਨਾ ਅਨੁਸਾਰ ਜਿਲਾ ਪੰਚਕੂਲਾ ਵਿਚ ਡਰਾਈ ਰਨ ਚਲਾਇਆ ਗਿਆ।

ਹਰਿਆਣਾ : ਨੌਜੁਆਨਾਂ ਲਈ ਖੋਲ੍ਹੇ ਜਾਣਗੇ 2000 ਰਿਟੇਲ ਆਊਟਲੇਟ 😀

ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਰਾਜ ਦੇ ਨੌਜੁਆਨਾਂ ਵਿਚ ਉਦਮਸ਼ੀਲਤਾ ਦੇ ਗੁਣਾਂ ਨੂੰ ਨਿਖਾਰਣ ਲਈ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਰਿਟੇਲ ਆਊਟਲੇਟ ਖੋਲ੍ਹੇ ਜਾਣਗੇ। ਇਸ ਯੋੋਜਨਾ ਦੇ ਤਹਿਤ ਸੂਬੇ ਵਿਚ ਪੇਂਡੂ ਖੇਤਰਾਂ ਵਿਚ 1500 ਅਤੇ ਸ਼ਹਿਰੀ ਖੇਤਰਾਂ ਵਿਚ 500 ਰਿਟੇਲ ਆਊਟਲੇਟ ਖੋਲ੍ਹੇ ਜਾਣਗੇ।

Covid-19 : ਅਨਿਲ ਵਿਜ ਨੂੰ ਮਿਲੀ ਹਸਪਤਾਲ ਤੋਂ ਛੁੱਟੀ 🏥

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਖ਼ੁਦ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ

ਰੇਪਿਡ ਟਰਾਂਸਪੋਰਟ ਸਿਸਟਮ ਨੂੰ ਪਾਣੀਪਤ 'ਚ ਪ੍ਰਵਾਨਗੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਸੂਬਾ ਕੈਬਿਨੇਟ ਦੀ ਮੀਟਿੰਗ ਵਿਚ ਰੀਜਨਲ ਰੈਪਿਡ ਟਰਾਂਸਪੋਰਟ ਸਿਸਟਮ ਦੇ ਦਿੱਲੀ ਪਾਣੀਪਤ ਕੋਰੀਡੋਰ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ।

ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਮਿਲੇਗੀ ਹੁਣ ਮੋਬਾਇਲ ਐਪ ਤੋਂ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਨਹਿਰੂ ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਹੁਣ ਮੋਬਾਇਲ ਐਪ ਤੋਂ ਮਿਲ ਸਕੇਗੀ। 

ਭ੍ਰਿਸ਼ਟਾਚਾਰ ਮਾਮਲੇ 'ਚ 8 ਅਫਸਰਾਂ ਵਿਰੁੱਧ ਕਾਰਵਾਈ ਦੇ ਹੁਕਮ

ਹਰਿਆਣਾ ਰਾਜ ਵਿਜੀਲੈਂਸ ਬਿਊਰੋ ਵੱਲੋਂ ਨਵੰਬਰ, 2020 ਦੌਰਾਨ 5 ਜਾਂਚਾਂ ਦਰਜ ਕੀਤੀਆਂ ਗਈਆਂ ਅਤੇ 7 ਜਾਂਚਾ ਪੂਰ ਕਰ ਸਰਕਾਰ ਨੂੰ ਰਿਪੋਰਟ ਭੇਜੀ ਗਈ। 

ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਖੇਡ ਕੋਚਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਮੰਤਰੀ ਸੰਦੀਪ ਸਿੰਘ ਨੇ ਅੱਜ ਗੁਰੂਗ੍ਰਾਮ ਦੇ ਨਹਿਰੂ ਸਟੇਡੀਅਮ ਦਾ ਅਚਾਨਕ ਨਿਰੀਖਣ ਕੀਤਾ। 

ਹੁਣ ਸ਼ਰਾਬ ਖਰੀਦ ਨਾਲ ਮਿਲੇਗੀ ਇਲੈਕਟ੍ਰਾਨਿਕ ਰਸੀਦ

 15 ਜਨਵਰੀ, 2021 ਤਕ ਸਾਰੇ ਜਿਲਿਆਂ ਦੇ ਸ਼ਰਾਬ ਵਿਕਰੇਤਾਵਾਂ ਦੇ ਸੈਲ ਕੇਂਦਰਾਂ 'ਤੇ ਇਲੈਕਟ੍ਰੋਨਿਕ ਢੰਗ ਨਾਲ ਵਿਕਰੀ ਰਸੀਦ ਕੱਟਿਆ ਜਾਣਾ ਯਕੀਨੀ ਕੀਤਾ ਜਾਵੇ

ਸੂਬੇ ਵਿਚ ਜਲਦ ਹੀ ਸਾਰੇ ਠੇਕਿਆਂ 'ਤੇ ਇਲੈਕਟ੍ਰੋਨਿਕ ਢੰਗ ਨਾਲ ਰਸੀਦ ਕੱਟੀ ਜਾਵੇਗੀ : ਚੌਟਾਲਾ

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ 15 ਜਨਵਰੀ, 2021 ਤਕ ਸਾਰੇ

ਹਰਿਆਣਾ 'ਚ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਵਿਚ ਵਾਧਾ

ਹਰਿਆਣਾ ਵਿਚ ਹੁਣ ਸਟਾਂਪ ਡਿਊਟੀ ਅਤੇ ਰਜਿਸਟ੍ਰੇਸ਼ਣ ਫੀਸ ਦੇ ਜਰਿਏ ਮਾਲੀਏ ਇਕੱਠਾ ਕਰਨ ਵਿਚ ਕਾਫੀ ਇਜਾਫਾ ਹੋ ਰਿਹਾ ਹੈ|

ਖੇਤੀਬਾੜੀ ਜ਼ਮੀਨ ਦੇ ਜਲਭਰਾਵ ਖੇਤਰਾਂ ਦੀ ਕੀਤੀ ਜਾਵੇ ਚੋਣ : ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ

ਭਿਵਾਨੀ ਵਿਚ ਸੂਬੇ ਦੇ ਪੰਜਵੇਂ ਐਕਸੀਲੈਂਸ ਕੇਂਦਰ ਦਾ ਰੱਖਿਆ ਨੀਂਹ ਪੱਥਰ

ਭਾਰਤ ਅਤੇ ਇਜਰਾਇਲ ਦੇ ਸਹਿਯੋਗ ਨਾਲ ਅੱਜ ਹਰਿਆਣਾ ਦੇ ਭਿਵਾਨੀ ਜਿਲ੍ਹਾ ਵਿਚ ਸੂਬੇ ਦੇ ਪੰਜਵੇਂ ਐਕਸੀਲੈਂਸ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ|

ਸਕੂਲ ਕੋਰਸ ਵਿਚ ਯੋਗ ਨੂੰ ਇਕ ਵੱਖ ਵਿਸ਼ੇ ਵਜੋਂ ਸ਼ਾਮਿਲ ਕਰਨ ਲਈ ਪੂਰੀ ਤਰ੍ਹਾਂ ਤਿਆਰ : ਮੁੱਖ ਮੰਤਰੀ

ਹਰਿਆਣਾ ਸਰਕਾਰ ਸਾਰੇ ਸਰਕਾਰੀ ਸਕੂਲਾਂ ਵਿਚ ਅਪ੍ਰੈਲ, 2021 ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਸ਼ੈਸ਼ਨ  ਵਿਚ ਸਕੂਲ ਕੋਰਸ ਵਿਚ ਯੋਗ ਨੂੰ ਇਕ ਵੱਖ ਵਿਸ਼ਾ ਵਜੋ  ਸ਼ਾਮਿਲ ਕਰਨ ਲਈ ਪੂਰੀ ਤਰ੍ਹਾ ਨਾਲ ਤਿਆਰ ਹਨ

ਰੇਜੀਡੇਂਟ ਵੇਲਫੇਅਰ ਐਸੋਸਿਏਸ਼ਨਾਂ ਨੂੰ ਨਿੱਜੀ ਸੁਰੱਖਿਆ ਏਜੰਸੀਆਂ ਦੇ ਲਾਇਸੈਂਸ ਜਾਂਚ ਦੀ ਸਲਾਹ

ਹਰਿਆਣਾ ਨਿੱਜੀ ਸੁਰੱਖਿਆ ਏਜੰਸੀਆਂ ਦੀ ਕੰਟ੍ਰੋਲਿੰਗ ਅਥਾਰਿਟੀ ਨੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਵਧੀਆ ਬਣਾਉਣ  ਲਈ ਰੇਜੀਡੇਂਟ ਵੇਲਫੇਅਰ 

25 ਦਸੰਬਰ ਨੂੰ ਸੁਸ਼ਾਸਨ ਦਿਵਸ ਵੱਜੋਂ ਮਨਾਉਣ ਦਾ ਫੈਸਲਾ

ਹਰਿਆਣਾ ਸਰਕਾਰ ਨੇ 25 ਦਸੰਬਰ, 2020 ਨੂੰ ਸੁਸ਼ਾਸਨ ਦਿਵਸ (ਜੋ ਕਿ ਹਰੇਕ ਸਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜਨਮ ਦਿਨ ਵੱਜੋਂ ਮਨਾਇਆ ਜਾਂਦਾ ਹੈ), 

ਤਿੰਨ ਰੋਜ਼ਾ ਸਿਖਲਾਈ ਕੈਂਪ ਸਮਾਪਤ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਤੇ ਵਿਦਿਅਕ ਸੰਸਥਾਨ ਵਿਚ ਤਿੰਨ ਰੋਜ਼ਾ ਸੋਯਾਬੀਨ ਤੇ ਮੰਗੂਫਲੀ ਦੇ ਮੁੱਲ ਸਮੱਰਥਨ ਉਤਪਾਦ ਵਿਸ਼ਾ 'ਤੇ ਆਨਲਾਇਨ ਸਿਖਲਾਈ ਕੈਂਪ ਸਮਾਪਤ ਹੋਇਆ|

4 ਦਸੰਬਰ ਨੂੰ ਆਈਡੀਆ ਇੰਵੇਸਟਰ ਮੀਟ ਦਾ ਆਯੋਜਨ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀਹਿਸਾਰ ਵਿਚ ਦਸੰਬਰ ਨੂੰ ਆਇਡਿਆ ਇੰਵੇਸਟਰ ਮੀਟ 'ਤੇ ਆਨਲਾਇਨ ਵੈਬਿਨਾਰ ਦਾ ਆਯੋਜਨ ਕੀਤਾ ਜਾਵੇਗਾ|

ਫਾਰਮ ਹਾਊਸ ਬਨਾਉਣ ਦੇ ਮਾਮਲੇ ਵਿਚ CM ਵਿੰਡੋਂ 'ਤੇ ਪ੍ਰਾਪਤ ਸ਼ਿਕਾਇਤ 'ਤੇ ਕਾਰਵਾਈ

ਹਰਿਆਣਾ ਦੇ ਸ਼ਹਿਰੀ ਅਤੇ ਗ੍ਰਾਮ ਆਯੋਜਨਾ ਵਿਭਾਗ ਵੱਲੋਂ ਜਿਲ੍ਹਾ ਪੰਚਕੂਲਾ ਦੇ ਪਿੰਡ ਬਕਸ਼ੀਵਾਲਾ ਵਿਚ ਖੇਤੀਬਾੜੀ ਯੋਗ ਜਮੀਨ 'ਤੇ ਬਿਨਾਂ ਮੰਜੂਰੀ ਪਲਾਟ ਕੱਟਣ ਅਤੇ ਫਾਰਮ ਹਾਊਸ ਬਨਾਉਣ ਦੇ ਮਾਮਲੇ ਵਿਚ ਸੀਐਮ ਵਿੰਡੋਂ 'ਤੇ ਪ੍ਰਾਪਤ  ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਵੈਧ ਨਿਰਮਾਣ ਨੂੰ ਡਿੱਗਾ ਕੇ ਉੱਥੇ ਸਥਿਤੀ ਬੇਹਾਲ ਕਰ ਦਿੱਤੀ ਗਈ ਹੈ|

ਇਕ ਗਜ਼ਟਿਡ ਅਤੇ 7 ਦੂਜੇ ਅਫਸਰਾਂ ਵਿਰੁੱਧ ਵਿਜੀਲੈਂਸ ਜਾਂਚ ਮੁਕੰਮਲ

 ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਅਕਤੂਬਰ, 2020 ਦੇ ਸਮੇਂ ਦੌਰਾਨ 7 ਜਾਚਾਂ ਦਰਜ ਕੀਤੀਆਂ ਅਤੇ 9 ਜਾਂਚਾਂ ਪੂਰੀਆਂ ਕਰ ਲਈ ਗਈਆਂ ਹਨ| ਜਿਸ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੁੰ ਭੇਜ ਦਿੱਤੀ ਗਈ ਹੈ|

ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈ : ਰਾਜਪਾਲ

ਹਰਿਆਣਾ ਦੇ ਰਾਜਪਾਲ ਸਤਅਦੇਵ ਨਰਾਇਣ ਆਰਿਆ ਨੇ ਸੂਬਾ ਵਾਸੀਆਂ ਨੂੰ ਸੰਵਿਧਾਨ ਦਿਵਸ ਦੀ ਦਿਲੋ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ ਹੈਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਨੂ ੰ ਇਕ ਸੰਪੂਰਣ ਪ੍ਰਭੂਤਵ ਸਪੰਨ ਸਮਾਜਵਾਦੀਪੰਥ ਨਿਰਪੱਖਲੋਕਤਾਂਤਰਿਕਗਣਰਾਜ ਬਨਾਉਣ ਲਈ ਸਾਰੀ ਨਾਗਰਿਕਾਂ ਨੂੰ ਸਮਾਜਿਕਆਰਥਿਕ ਅਤੇ ਰਾਜਨੀਤਿਕ ਨਿਆਂਵਿਚਾਰਅਭੀਵਿਅਕਤੀਭਰੋਸਾ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾਜਿਮੇਵਾਰੀ ਅਤੇ ਮੌਕਾ ਪ੍ਰਦਾਨ ਕਰਦਾ ਹੈ|

ਆਲ ਇੰਡੀਆ ਫ਼ੌਜੀ ਸਕੂਲ 'ਚ ਆਨਲਾਈਨ ਰੈਜਿਸਟ੍ਰੇਸ਼ਨ ਮਿਤੀ ਵਧਾਈ

ਦੇਸ਼ ਦੇ ਫੌਜੀ ਸਕੂਲਾਂ ਦੀ ਕਲਾਸ ਛੇਵੀਂ ਤੇ ਨੌਵੀਂ ਵਿਚ ਵਿਦਿਅਕ ਸ਼ੈਸ਼ਨ 2021-22 ਦੇ ਲਈ ਪ੍ਰਵੇਸ਼ ਪਾਉਣ ਦੇ ਇਛੁੱਕ ਵਿਦਿਆਰਥੀਆਂ ਦੀ ਮੰਗ 'ਤੇ ਆਲ ਇੰਡੀਆ ਫੌਜੀ ਸਕੂਲ ਇੰਟਰਨੈਂਸ ਐਕਜਾਮੀਨੇਸ਼ਨ ਦੇ ਲਈ ਆਨਲਾਇਨ ਰੈਜਿਸਟ੍ਰੇਸ਼ਨ 

ਸਾਰੇ ਸਰਕਾਰੀ ਵਿਭਾਗਾਂ ਦੇ ਦਫਤਰਾਂ ਤੇ ਬ੍ਰਾਚਾਂ ਵਿਚ 26 ਨਵੰਬਰ ਸੰਵਿਧਾਨ ਦਿਵਸ ਮਨਾਉਣ ਦਾ ਫੈਸਲਾ

 ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਦਫਤਰਾਂ ਤੇ ਬ੍ਰਾਚਾਂ ਵਿਚ 26 ਨਵੰਬਰ ਸੰਵਿਧਾਨ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਸੰਵਿਧਾਨ ਦੀ ਪ੍ਰਸਤਾਵਨਾ (ਪ੍ਰੀਏਂਬਲ) ਨੁੰ ਪੜਿਆ ਜਾਵੇਗਾ|

ਫਸਲ ਦਾ ਸਹੀ ਮੁੱਲ ਦੇਣ ਲਈ ਹੈਫੇਡ ਵੱਲੋਂ ਹਰ ਜਿਲੇ ਵਿਚ ਬਾਜਾਰ ਖੋਲੇ ਜਾਣਗੇ : ਸਹਿਕਾਰਿਤਾ ਮੰਤਰੀ

Subscribe