Friday, May 02, 2025
 

ਹਰਿਆਣਾ

ਫਾਰਮ ਹਾਊਸ ਬਨਾਉਣ ਦੇ ਮਾਮਲੇ ਵਿਚ CM ਵਿੰਡੋਂ 'ਤੇ ਪ੍ਰਾਪਤ ਸ਼ਿਕਾਇਤ 'ਤੇ ਕਾਰਵਾਈ

November 27, 2020 08:24 PM

ਪੰਚਕੂਲਾ: ਹਰਿਆਣਾ ਦੇ ਸ਼ਹਿਰੀ ਅਤੇ ਗ੍ਰਾਮ ਆਯੋਜਨਾ ਵਿਭਾਗ ਵੱਲੋਂ ਜਿਲ੍ਹਾ ਪੰਚਕੂਲਾ ਦੇ ਪਿੰਡ ਬਕਸ਼ੀਵਾਲਾ ਵਿਚ ਖੇਤੀਬਾੜੀ ਯੋਗ ਜਮੀਨ 'ਤੇ ਬਿਨਾਂ ਮੰਜੂਰੀ ਪਲਾਟ ਕੱਟਣ ਅਤੇ ਫਾਰਮ ਹਾਊਸ ਬਨਾਉਣ ਦੇ ਮਾਮਲੇ ਵਿਚ ਸੀਐਮ ਵਿੰਡੋਂ 'ਤੇ ਪ੍ਰਾਪਤ  ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਵੈਧ ਨਿਰਮਾਣ ਨੂੰ ਡਿੱਗਾ ਕੇ ਉੱਥੇ ਸਥਿਤੀ ਬੇਹਾਲ ਕਰ ਦਿੱਤੀ ਗਈ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹੇ ਦੇ ਪਿੰਡ ਬਕਸ਼ੀਵਾਲਾ ਨਿਵਾਸੀ ਇਕ ਮਹਿਲਾ ਨੇ ਸੀਐਮ ਵਿੰਡੋਂ 'ਤੇ ਦਿੱਤੀ ਇਕ ਸ਼ਿਕਾਇਤ ਵਿਚ ਦਸਿਆ ਸੀ ਕਿ ਉਸ ਦੇ ਪਿੰਡ ਦੇ ਕੁੱਝ ਪ੍ਰਭਾਵਸ਼ਾਲੀ ਲੋਕ ਵੱਲੋਂ ਖੇਤੀਬਾੜੀ ਯੋਗ ਜਮੀਨ 'ਤੇ ਬਿਨ੍ਹਾਂ ਮੰਜੂਰੀ ਪਲਾਟ ਕੱਟੇ ਜਾ ਰਹੇ ਹਨਇਸ ਤੋਂ ਇਲਾਵਾ,  ਉੱਥੇ ਉਨ੍ਹਾਂ ਦੇ ਵੱਲੋਂ ਫਾਰਮ ਹਾਊਸ ਵੀ ਬਣਾਇਆ ਜਾ ਰਿਹਾ ਹੈਸ਼ਿਕਾਇਤ ਕਰਨ ਵਾਲੇ ਦਾ ਕਹਿਨਾ ਸੀ ਕਿ ਇਹ ਲੋਕ ਮਨਮਰਜੀ ਦਾਮਾਂ 'ਤੇ ਪਲਾਟ ਵੇਚ ਰਹੇ ਹਨਇਸ ਤੋਂ ਇਕ ਪਾਸੇ ਜਿੱਥੇ ਸਰਕਾਰ ਨੂੰ ਮਾਲ ਦਾ ਨੁਕਸਾਨ ਹੋ ਰਿਹਾ ਹੈ ਤਾਂ ਉੱਥੇ ਖੇਤੀਬਾੜੀ ਯੋਗ ਜਮੀਨ 'ਤੇ ਨਜਾਇਜ ਢੰਗ ਨਾਲ ਪਲਾਟ ਕੱਟ ਕੇ ਵੇਚਣ ਨਾਲ ਖਰੀਦਾਰਾਂ ਦੇ ਨਾਲ ਵੀ ਧੁਖਾਧੜੀ ਹੋ ਰਹੀ ਹੈ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe