Friday, May 02, 2025
 

ਹਰਿਆਣਾ

ਰੇਜੀਡੇਂਟ ਵੇਲਫੇਅਰ ਐਸੋਸਿਏਸ਼ਨਾਂ ਨੂੰ ਨਿੱਜੀ ਸੁਰੱਖਿਆ ਏਜੰਸੀਆਂ ਦੇ ਲਾਇਸੈਂਸ ਜਾਂਚ ਦੀ ਸਲਾਹ

December 03, 2020 05:48 PM

ਚੰਡੀਗੜ੍ਹ : ਹਰਿਆਣਾ ਨਿੱਜੀ ਸੁਰੱਖਿਆ ਏਜੰਸੀਆਂ ਦੀ ਕੰਟ੍ਰੋਲਿੰਗ ਅਥਾਰਿਟੀ ਨੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਵਧੀਆ ਬਣਾਉਣ  ਲਈ ਰੇਜੀਡੇਂਟ ਵੇਲਫੇਅਰ ਐਸੋਸਿਏਸ਼ਨ ਤੇ ਹੋਰ ਕਲਾਇੰਟ ਏਜੰਸੀਆਂ ਨੂੰ ਸਲਾਹ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਰਿਹਾਇਸ਼ੀ ਤੇ ਹੋਰ ਕੰਪਲੈਕਸਾਂ ਵਿਚ ਸਿਕਊਰਿਟੀ ਗਾਰਡ ਦੀ ਨਿਯੁਕਤੀ ਕਰਦੇ ਸਮੇਂ ਨਿੱਜੀ ਸੁਰੱਖਿਆ ਏਜੰਸੀਆਂ ਦੇ ਲਾਇਸੈਂਸ ਦੀ ਵੈਧਤਾ ਦੀ ਜਾਂਚ ਕਰ ਲੈਣ|
ਵਧੀਕ ਪੁਲਿਸ ਡਾਇਰੈਕਟਰ ਜਰਨਲ (ਕਾਨੂੰਨ ਤੇ ਵਿਵਸਥਾ) ਨਵੀਦਪ ਸਿੰਘ ਵਿਰਕ ਜੋ ਹਰਿਆਣਾ ਨਿੱਜੀ ਸੁਰੱਖਿਆ ਏਜੰਸੀਆਂ ਦੇ ਕੰਟ੍ਰੋਲ ਅਧਿਕਾਰੀ ਵੀ ਹਨ,  ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਆਰ.ਡਬਲਯੂ.ਏ.,  ਗੁਰੱਪ ਹਾਊਸਿੰਗ ਸੋਸਾਇਟੀ ਅਤੇ ਹੋਰ ਏਜੰਸੀਆਂ ਨਿੱਜੀ ਸੁਰੱਖਿਆ ਏਜੰਸੀਆਂ ਤੋਂ ਗਾਰਡ ਤੇ ਮੈਨਪਾਵਰ ਆਦਿ ਦੀ ਸੇਵਾਵਾਂ ਲੈਣ ਦੌਰਾਨ ਉਨਾਂ ਦੇ ਲਾਇਸੈਂਸ ਦੀ ਵੈਧਤਾ ਦੀ ਜਾਂਚ ਨਹੀਂ ਕਰ ਰਹੀ ਹੈ|
ਉਨਾਂ ਕਿਹਾ ਕਿ ਵੈਧ ਲਾਇਸੈਂਸ ਵਾਲੀ ਨਿੱਜੀ ਸੁਰੱਖਿਆ ਏਜੰਸੀਆਂ ਤੋਂ ਮੈਨਪਾਵਰ ਲੈਣਾ ਉਨਾਂ ਦੇ ਆਪਣੇ ਹਿੱਤ ਵਿਚ ਹੋਣ ਦੇ ਨਾਲ-ਨਾਲ ਸੁਰੱਖਿਆ ਦੀ ਨਜ਼ਰ ਨਾਲ ਫਾਇਦੇਮੰਦ ਹੋਵੇਗਾ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe