Friday, December 13, 2024
 

ਫ਼ਿਲਮੀ

ਮੁਕੇਸ਼ ਅੰਬਾਨੀ ਧਰਮਿੰਦਰ ਅਤੇ ਅਮਿਤਾਭ ਬੱਚਨ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

01.03.23 13:20 PM

ਸ਼ਿਲਪਾ ਤੇ ਸ਼ਮਿਤਾ ਸ਼ੈੱਟੀ ਦਰਬਾਰ ਸਾਹਿਬ ਹੋਏ ਨਤਮਸਤਕ, ਆਉਣ ਵਾਲੀ ਫ਼ਿਲਮ 'ਚ ਪੰਜਾਬਣ ਬਣੇਗੀ ਸ਼ਿਲਪਾ

27.02.23 15:57 PM

ਰਾਜੂ ਸ਼੍ਰੀਵਾਸਤਵ ਦਾ AIIMS 'ਚ ਦਿਹਾਂਤ

21.09.22 11:09 AM

ਓਪਨ ਮਾਇਕ ਸਟੂਡੀਓਜ਼ ਪੰਜਾਬੀ ਸੰਗੀਤਕ ਖੇਤਰ ‘ਚ ਮਚਾ ਰਿਹੈ ਧਮਾਲ

ਪੇਂਡੂ ਅਤੇ ਅਰਧ-ਸ਼ਹਿਰੀ ਸਥਾਨਾਂ ਦੀ ਕਾਬਲ ਪ੍ਰਤੀਭਾਵਾਂ ਨੂੰ ਇੱਕ ਰੰਗ ਮੰਚ ਦੇਣ ਲਈ- ਗਾਇਨ, ਲਿਖਾਈ, ਅਦਾਕਾਰੀ, ਮਾਡਲਿੰਗ, ਸੰਗੀਤ ਅਤੇ ਵਾਜਾ ਯੰਤਰਾਂ ਦੀ ਰਚਨਾ ਕਰਨ ਲਈ- ਓਪਨ ਮਾਇਕ ਸਟੂਡੀਓਜ਼ ਨਾਮ ਦਾ ਇੱਕ ਸਟਾਰਟਅਪ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਦੇ ਲਾਂਚ ਦੇ ਨਾਲ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

11.10.21 20:16 PM

E3AE ਲੈ ਕੇ ਆ ਰਿਹੈ ਦੁਬਈ ਵਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਮਨੋਰੰਜਨ ਲਈ ਵੱਡਾ ਲਾਇਵ ਸ਼ੋਅ

ਕੋਵਿਡ-19 ਮਹਾਂਮਾਰੀ ਦੇ ਡਰ-ਭੈਅ ਤੋਂ ਮੁਕਤ ਹੁੰਦਿਆਂ ਹੀ ਦੇਸ਼-ਦੁਨਿਆਂ ਵਿਚ ਮਨੋਰੰਜਨ ਦੇ ਸਾਰੇ ਪਲੇਟਫਾਰਮ ਮੁੜ ਖੁੱਲ ਗਏ ਹਨ। ਇਸੇ ਤਹਿਤ ਈ.੩ ਯੂ.ਕੇ. ਵਲੋਂ ਫ਼ਿਲਮੀ ਤੇ ਗਾਇਕੀ ਖੇਤਰ ਵਿਚ ਵੱਡੀ ਪਹਿਚਾਣ ਬਣੇ ਸਟਾਰਾਂ ਨੂੰ ਇਨਾਂ ਸੰਗੀਤਕ ਤੇ ਮਨੋਰੰਜਿਕ ਪ੍ਰੋਗਰਾਮਾਂ ਵਿਚ ਸ਼ਾਮਿਲ ਕੀਤਾ ਗਿਆ ਹੈ। 12 ਨਵੰਬਰ 2021 ਨੂੰ ਹੋਣ ਵਾਲੇ ਦੁਬਈ, ਸਯੁੰਕਤ ਅਰਬ ਅਮੀਰਾਤ ਦੇ ਕੋਕਾ-ਕੋਲਾ ਅਰੇਨਾ ਵਿੱਚ ਦੇਸੀ ਪਰਿਵਾਰਕ ਸਮਾਰੋਹ ਆਯੋਜਿਤ ਕੀਤਾ ਜਾ ਰਿ

10.10.21 20:41 PM

ਨਸ਼ਾ ਲੁਕਾਉਣ ਲਈ ਕੁੜੀ ਨੇ ਮਾਰੀ ਇਹ ਚਲਾਕੀ, ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

 ਪਿਛਲੇ ਦਿਨੀਂ NCB ਵਲੋਂ ਕਰੂਜ਼ ਡਰੱਗ ਮਾਮਲੇ 'ਚ ਛਾਪਾ ਮਾਰ ਕੇ ਕਈ ਨੌਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ ਸੀ। ਜਿਸ 'ਚ ਅਦਾਕਾਰ ਸ਼ਾਹਰੁਖ ਖਾਨ (Shahrukh Khan) ਦੇ ਬੇਟੇ ਆਰੀਅਨ ਖਾਨ (Aryan Khan) ਦਾ ਨਾਮ ਵੀ ਸ਼ਾਮਲ ਸੀ। ਇਸ 'ਚ NCB ਵਲੋਂ ਮੁਨਮੁਨ ਧਮੀਚਾ (munmun dhamecha) ਨਾਮ ਦੀ ਲੜਕੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

09.10.21 20:10 PM

Drug Case : ਪੁੱਤਰ ਦੀ ਹਰਕਤ ਨਾਲ ਸ਼ਾਹਰੁਖ ਖਾਨ ਦੀ ਪ੍ਰੋਫੈਸ਼ਨਲ ਲਾਈਫ਼ ਨੂੰ ਲੱਗਾ ਖ਼ੋਰਾ

ਕਰੂਜ਼ ਡਰੱਗ ਕੇਸ ਸਬੰਧੀ ਬੀਤੇ ਕੁਝ ਸਮੇਂ ਤੋਂ ਆਰੀਅਨ ਖਾਨ (Aryan Khan) ਲਗਾਤਾਰ ਚਰਚਾ 'ਚ ਬਣੇ ਹੋਏ ਹਨ ਅਜਿਹੇ 'ਚ ਹੁਣ ਇਸ ਦਾ ਅਸਰ ਉਸ ਦੇ ਪਿਤਾ ਸ਼ਾਹਰੁਖ ਖਾਨ (Shahrukh Khan) ਦੀ ਪ੍ਰੋਫੈਸ਼ਨਲ ਲਾਈਫ਼ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਲਰਨਿੰਗ ਐਪ BYJU'S ਨੇ ਫਿਲਹਾਲ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰਾਂ 'ਤੇ ਰੋਕ ਲਾ ਦਿੱਤੀ ਹੈ।

09.10.21 17:53 PM

ਆਰੀਅਨ ਖਾਨ ਸਮੇਤ ਸਾਰੇ ਮੁਲਜ਼ਮ ਭੇਜੇ ਨਿਆਇਕ ਹਿਰਾਸਤ ਵਿਚ

ਡਰੱਸ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ (Aryan Khan) ਨੂੰ ਅੱਜ ਮੁੰਬਈ ਦੀ ਮੈਟਰੋਪੋਲੀਟਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਸਾਰੇ ਦੋਸ਼ੀਆਂ ਦੇ ਨਾਲ ਆਰੀਅਨ ਖਾਨ ਨੂੰ ਨਿਆਇਕ ਹਿਰਾਸਤ (Aryan Khan in NCB custody) ਵਿੱਚ ਭੇਜ ਦਿੱਤਾ ਹੈ। ਆਰੀਅਨ ਖਾਨ 2 ਅਕਤੂਬਰ ਤੋਂ ਐਨਸੀਬੀ (NCB) ਦੀ ਹਿਰਾਸਤ ਵਿੱਚ ਹੈ, ਜਿਸ ਵਿੱਚ ਸੱਤ ਲੋਕਾਂ ਸਮੇਤ, ਮੁੰਬਈ ਵਿੱਚ ਕੋਰਡੇਲੀਆ ਕਰੂਜ਼ ਸਮੁੰਦਰੀ ਜਹਾਜ਼ 'ਤੇ ਚਲ ਰ

07.10.21 20:12 PM

'ਰਾਮਾਇਣ' ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਦਿਹਾਂਤ

ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਰਾਮਾਨੰਦ ਸਾਗਰ ਦੇ ਪੌਰਾਣਿਕ ਸ਼ੋਅ 'ਰਾਮਾਇਣ' ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ (arvind trivedi ramayan) ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ।

06.10.21 20:27 PM

'ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' ਦਾ ਖਿਤਾਬ ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਜਿੱਤਿਆ

ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' (miss diva universe 2021) ਦਾ ਖਿਤਾਬ ਚੰਡੀਗੜ੍ਹ ਦੀ ਹਰਨਾਜ਼ ਸੰਧੂ (Harnaaz Sandhu) ਨੇ ਜਿੱਤਿਆ ਹੈ। ਪੂਰੇ ਦੀ ਰਿਤਿਕਾ ਖਤਨਾਨੀ ਲੀਵਾ ਮਿਸ ਡੀਵਾ ਸਪੁਰ ਨੈਚਰਲ 2021 ਬਣੀ, ਤਾਂ ਉੱਥੇ ਜੇਪੁਰ ਦੀ ਸੋਨਲ ਕੁਕਰੇਜਾ ਲੀਵਾ ਮਿਸ ਡੀਵਾ ਦੀ ਫਸਟ ਰਨਰ-ਅਪ ਰਹੀ। ਹਰਨਾਜ਼ (Harnaaz Sandhu) ਮਿਸ ਯੂਨੀਵਰਸ 2021 ’ਚ ਭਾਰਤ ਦੀ ਨੁਮਾਇੰਦਗੀ ਕਰੇਗੀ।

01.10.21 20:15 PM

ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਅਦਾਕਾਰਾ ਅਰਚਨਾ ਪੂਰਨ ਸਿੰਘ ਵੀ ਬਣੀ ਚਰਚਾ 'ਚ, ਕਹੀ ਵੱਡੀ ਗੱਲ

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਜਿੱਥੇ ਪੰਜਾਬ ਕਾਂਗਰਸ ’ਚ ਭੂਚਾਲ ਮਚਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਅਦਾਕਾਰਾ ਅਰਚਨਾ ਪੂਰਨ ਸਿੰਘ ਵੀ ਚਰਚਾ 'ਚ ਬਣੀ ਹੋਈ ਹੈ।

30.09.21 22:09 PM

ਵਿੱਕੀ ਕੌਸ਼ਲ ਤੇ ਰਸ਼ਮਿਕਾ ਮੰਦਾਨਾ ਨੇ ਦਿੱਤੀ ਇਹ ਮਸ਼ਹੂਰੀ,ਹੋਏ ਟ੍ਰੋਲ

ਦੂਜੇ ਪਾਸੇ ਕੁਝ ਸਿਤਾਰਿਆਂ ਨੂੰ ਆਪਣੇ ਐਡ ਦੀ ਵਜ੍ਹਾ ਕਾਰਨ ਵਿਵਾਦਾਂ ਤੇ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨੀਂ ਦਿਨੀਂ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਰਸ਼ਮਿਕਾ ਮੰਦਾਨਾ (Vicky Kaushal and Rashmika Mandanna) ਨੂੰ ਆਪਣੇ ਇਕ ਐਡ ਦੀ ਵਜ੍ਹਾ ਕਾਰਨ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

30.09.21 20:11 PM

ਦਿੱਗਜ ਕੰਪਨੀ ਪਾਰਲੇ ਐਗਰੋ ਨੇ ਅਰਜੁਨ ਕਪੂਰ ਨੂੰ ਬਣਾਇਆ ਬੀਫਿਜ਼ ਦਾ ਬਰਾਂਡ ਅੰਬੈਸਡਰ

ਫੂਡ ਐਂਡ ਬੇਵਰੇਜਸ ਦੀ ਦਿੱਗਜ ਕੰਪਨੀ ਪਾਰਲੇ ਐਗਰੋ ਨੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ (Arjun Kapoor) ਨੂੰ ਆਪਣੇ ਫਰੂਟ ਬੇਸਡ ਸਪਾਰਕਲਿੰਗ ਬੈਵਰੇਜ ਬੀਫਿਜ਼ (B Fizz) ਦਾ ਬਰਾਂਡ ਅੰਬੈਸਡਰ ਬਣਾਇਆ ਹੈ। 

30.09.21 19:58 PM

ਹਨੀ ਸਿੰਘ ਘਰੇਲੂ ਹਿੰਸਾ ਕੇਸ : ਅਦਾਲਤ ਨੇ ਬੰਦ ਕਮਰੇ 'ਚ ਸੁਣਵਾਈ ਨੂੰ ਦਿੱਤੀ ਮਨਜ਼ੂਰੀ

ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਵਿਰੁੱਧ ਉਸ ਦੀ ਪਤਨੀ ਵੱਲੋਂ ਦਾਇਰ ਕੀਤੇ ਗਏ ਘਰੇਲੂ ਹਿੰਸਾ ਦੇ ਮਾਮਲੇ ਵਿਚ ਬੰਦ ਕਮਰੇ ਵਿਚ ਸੁਣਵਾਈ ਦੇ ਹੁਕਮ ਦਿੱਤੇ ਹਨ।

28.09.21 20:24 PM

ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ ਸ਼ਹਿਨਾਜ਼ ਗਿੱਲ

ਸ਼ਹਿਨਾਜ਼ ਗਿੱਲ ਦੀ ਨਵੀਂ ਪੰਜਾਬੀ ਫਿਲਮ ‘ਹੌਂਸਲਾ ਰੱਖ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ’ਚ ਉਹ ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ। ਟ੍ਰੇਨਰ ਰਿਲੀਜ਼ ਹੁੰਦੇ ਹੀ ਫੈਨਜ਼ ’ਚ ਛਾਅ ਗਿਆ ਹੈ।

27.09.21 16:56 PM

ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਡੇਟ ਇਸ ਸਾਲ ਵੀ ਟਲੀ

ਬਾਲੀਵੁੱਡ ਦੇ ਦਿੱਗਜ ਅਦਾਕਾਰ ਆਮਿਰ ਖ਼ਾਨ (Amir Khan) ਲੰਬੇ ਸਮੇਂ ਤੋਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਉਨ੍ਹਾਂ ਦੀ ਇਹ ਫ਼ਿਲਮ ਆਸਕਰ ਵਿਨਿੰਗ ਫ਼ਿਲਮ ‘ਫਾਰੈਸਟ ਗੰਪ’ (Forest Gump) ਦਾ ਹਿੰਦੀ ਰੀਮੇਕ ਹੈ।

27.09.21 15:26 PM

22 ਅਕਤੂਬਰ ਤੋਂ ਮੁੜ ਚਾਲੂ ਹੋਣਗੇ ਸਿਨੇਮਾਘਰ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਰਾਜ ਦੇ ਸਾਰੇ ਸਿਨੇਮਾਘਰਾਂ ਅਤੇ ਥੀਏਟਰਾਂ ਨੂੰ 22 ਅਕਤੂਬਰ ਤੋਂ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ, ਮੁੱਖ ਮੰਤਰੀ ਨੇ ਸਾਰੇ ਸਿਨੇਮਾਘਰਾਂ ਅਤੇ ਥੀਏਟਰਾਂ ਵਿੱਚ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਵਿੱਚ ਥੀਏਟਰ ਅਤੇ ਸਿਨੇਮਾਘਰ ਬੰਦ ਕਰ ਦਿੱਤੇ ਗਏ ਸਨ।

26.09.21 10:16 AM

ਪਿਆਰ ਮੁਹੱਬਤਾਂ ਦੀ ਅਨੌਖੀ ਦਾਸਤਾਨ ‘ਕਿਸਮਤ 2’

ਕਿਸਮਤ ਫ਼ਿਲਮ ਨੂੰ ਮਿਲੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਦੀਆਂ ਨਜ਼ਰਾਂ ‘ਕਿਸਮਤ 2’ ‘ਤੇ ਟਿਕੀਆਂ ਹੋਈਆਂ ਹਨ ਜੋ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅਧੂਰੀ ਪਿਆਰ ਕਹਾਣੀ ਨੂੰ ਨਵੇਂ ਰੂਪ ਨਾਲ ਪਰਦੇ ‘ਤੇ ਰੂਪਮਾਨ ਕਰੇਗੀ। ਪਿਆਰ ਮੁਹੱਬਤ ਦੀ ਇਸ ਨਿਵੇਕਲੀ ਕਹਾਣੀ ਨੂੰ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਬਹੁਤ ਹੀ

25.09.21 19:01 PM

ਕਮੇਡੀਅਨ ਕਪਿਲ ਸ਼ਰਮਾ ਵਿਵਾਦਾਂ 'ਚ ਘਿਰੇ, FIR ਦਰਜ

ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਆਪਣੇ ਇਕ ਐਪੀਸੋਡ 'ਚ ਦਿਖਾਏ ਗਏ ਸੀਨ ਕਾਰਨ ਵਿਵਾਦਾਂ 'ਚ ਆ ਗਿਆ ਹੈ। ਸ਼ੋਅ ਦੇ ਇਕ ਪੁਰਾਣੇ ਐਪੀਸੋਡ 'ਚ ਕਲਾਕਾਰ ਕੋਰਟ ਰੂਮ ਦੇ ਇਕ ਸੀਨ 'ਚ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਕਰਕੇ ਸ਼ੋਅ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ੋਅ 'ਤੇ ਕੋਰਟ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਹੈ।

25.09.21 14:28 PM

ਇਨਕਮ ਟੈਕਸ ਵਿਭਾਗ ਵਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਸੋਨੂ ਸੂਦ ਨੇ ਦਿੱਤਾ ਜਵਾਬ

ਕੋਰੋਨਾ ਕਾਲ ਦੌਰਾਨ ਪ੍ਰਵਾਸੀ ਮਜਦੂਰਾਂ ਦੀ ਮਦਦ ਕਰ ਸੁਰਖੀਆਂ 'ਚ ਆਏ ਅਦਾਕਾਰ ਸੋਨੂੰ ਸੂਦ (Sonu Sood) ਕੁਝ ਦਿਨਾਂ ਤੋਂ ਦੂਜੇ ਕਾਰਣਾਂ ਦੇ ਚੱਲਦੇ ਸੁਰਖੀਆਂ 'ਚ ਹਨ। ਦਰਅਸਲ ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ’ਤੇ ਇਨਕਮ ਟੈਕਸ ਦੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। 

20.09.21 17:52 PM

ਦਿਵਿਆ ਅਗਰਵਾਲ ਨੇ ਜਿੱਤੀ ਬਿਗ ਬੌਸ OTT ਦੀ ਟਰਾਫੀ

ਦਿਵਿਆ ਅਗਰਵਾਲ ਨੇ 'ਬਿੱਗ ਬੌਸ ਓਟੀਟੀ' (Bigg Boss OTT) ਦਾ ਗ੍ਰੈਂਡ ਫਿਨਾਲੇ ਜਿੱਤਿਆ ਹੈ। ਦਿਵਿਆ ਅਗਰਵਾਲ (Divya Aggarwal) ਸਮੇਤ ਚੋਟੀ ਦੇ 5 ਵਿੱਚ ਰਾਕੇਸ਼ ਬਾਪਤ, ਸ਼ਮਿਤਾ ਸ਼ੈੱਟੀ, ਪ੍ਰਤੀਕ ਸਹਿਜਪਾਲ ਅਤੇ ਨਿਸ਼ਾਂਤ ਭੱਟ ਸ਼ਾਮਲ ਸਨ। ਇਸ ਦੇ ਨਾਲ ਹੀ ਸਿਖਰ 2 ਵਿੱਚ ਦਿਵਿਆ ਅਤੇ ਨਿਸ਼ਾਂਤ ਭੱਟ ਦੇ ਵਿੱਚ ਮੁਕਾਬਲਾ ਹੋਇਆ। 

20.09.21 15:14 PM

ਸਪਨਾ ਚੌਧਰੀ ਨੂੰ ਅਦਾਲਤ ਤੋਂ ਲੱਗਾ ਝਟਕਾ

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੂੰ ACJM ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਸਪਨਾ ਚੌਧਰੀ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਆਸ਼ਿਆਨਾ ਪੁਲਿਸ ਸਟੇਸ਼ਨ ਵਿਚ ਦਰਜ ਕੇਸ ਤੋਂ ਆਪਣੇ ਆਪ ਨੂੰ ਦੋਸ਼ਾਂ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਸੀ। 

19.09.21 14:00 PM

14 ਸਾਲਾਂ ਬਾਅਦ ਇਸ ਫਿਲਮ 'ਚ ਇਕੱਠੇ ਦਿਸਣਗੇ ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ

15.09.21 13:32 PM

'ਮੈਨ ਵਰਸੇਜ਼ ਵਾਈਲਡ' ਵਿੱਚ ਨਜ਼ਰ ਆਉਣਗੇ ਅਜੇ ਦੇਵਗਨ

14.09.21 15:21 PM

ਅਦਾਕਾਰ ਸ਼ਹੀਰ ਸ਼ੇਖ ਦੇ ਘਰ ਆਈ ਮਾਸੂਮ ਪਰੀ

11.09.21 18:27 PM

ਅਮਰੀਕਾ ਦੀ ਯੂਨੀਵਰਸਿਟੀ ਅਨੁਪਮ ਖੇਰ ਨੂੰ ਕਰੇਗੀ ਸਨਮਾਨਤ

11.09.21 10:51 AM

ਹੁਣ ਇਸ ਅਦਾਕਾਰ ਨੇ ਕੀਤਾ ਕਾਰਾ,ਮਾਮਲਾ ਦਰਜ

ਅਦਾਕਾਰ ਰਜਤ ਬੇਦੀ (Rajat Bedi) ਵਿਰੁੱਧ ਅੰਧੇਰੀ ਇਲਾਕੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਅਦਾਕਾਰ ਵਲੋਂ ਆਪਣੀ ਕਾਰ ਨਾਲ ਇਕ

07.09.21 11:17 AM

ਅਕਸ਼ੈ ਕੁਮਾਰ ਲੰਡਨ 'ਚ ਕਰ ਰਹੇ ਸਨ ਨਵੀਂ ਫਿਲਮ ਦੀ ਸ਼ੂਟਿੰਗ,ਮਿਲੀ ਬੁਰੀ ਖ਼ਬਰ

07.09.21 10:46 AM

Birthday Special : ਕਈ ਅਹਿਮ ਪੁਰਸਕਾਰਾਂ ਨਾਲ ਸਣਮਾਨੀ ਗਈ ਹੈ ਪੰਜਾਬੀ ਫਿਲਮਾਂ ਦੀ ਜਾਨ ਸਰਗੁਣ ਮਹਿਤਾ

06.09.21 11:49 AM

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਵੱਡੇ ਸਦਮੇ 'ਚ,ਦੇਖੋ ਵੀਡੀਓ

04.09.21 15:03 PM

ਸਿਧਾਰਥ ਸ਼ੁਕਲਾ ਦਾ ਹੋਇਆ ਅੰਤਿਮ ਸਸਕਾਰ ਪਰ ਪੁਲਿਸ ਜਾਂਚ ਜਾਰੀ,ਪੜ੍ਹੋ ਪੂਰੀ ਰਿਪੋਰਟ

04.09.21 11:07 AM

Big Breaking : ਨਹੀਂ ਰਹੇ ਸਿਧਾਰਥ ਸ਼ੁਕਲਾ

02.09.21 12:18 PM

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ, ਪ੍ਰਸ਼ੰਸਕਾਂ ਨੇ ਲਗਾਈ ਕੁਮੈਂਟਾਂ ਦੀ ਝੜੀ

01.09.21 13:49 PM

ਕਿਸਾਨਾਂ ਦੇ ਹੱਕ ਵਿਚ ਆਏ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ

31.08.21 14:10 PM

Birthday Special : ਸਖਤ ਘਾਲਣਾ ਘਾਲ ਕੇ ਨਾਮ ਅਤੇ ਸ਼ੋਹਰਤ ਕਮਾਉਣ ਵਾਲਾ ਅਦਾਕਾਰ ਰਾਜ ਕੁਮਾਰ ਰਾਓ

31.08.21 10:47 AM

ਸ਼ਵੇਤਾ ਦੇ ਗਲੈਮਰਸ ਅੰਦਾਜ਼ ਨੇ ਦੀਵਾਨੇ ਕੀਤੇ ਫੈਂਜ਼

28.08.21 16:36 PM

Birthday Special : ਛੋਟੇ ਤੇ ਵੱਡੇ ਪਰਦੇ ਦੇ ਚਹੇਤੇ ਅਦਾਕਾਰ ਕਰਨਵੀਰ ਬੋਹਰਾ

28.08.21 13:35 PM

Birthday Special : ਟਾਪ 50 ਸੈਕਸੀਏਸਟ ਏਸ਼ੀਅਨ ਵੂਮੈਨ 'ਚੋਂ ਇੱਕ ਹੈ ਰੂਬੀਨਾ ਦਿਲਾਇਕ

26.08.21 11:55 AM

ਸਟਾਰ ਪਲੱਸ ਦੇ ਇਸ ਸੀਰੀਅਲ ਵਿੱਚ ਨਜ਼ਰ ਆਉਣਗੇ ਮਿਥੁਨ ਚੱਕਰਵਰਤੀ

26.08.21 11:08 AM

ਰਸ਼ਮੀ ਅਗਡੇਕਰ ਨੇ ਸਾਂਝਾ ਕੀਤਾ ਆਪਣੀ ਖ਼ੂਬਸੂਰਤੀ ਦਾ ਰਾਜ

25.08.21 20:56 PM
123456789
Subscribe