Friday, May 02, 2025
 

ਹਰਿਆਣਾ

4 ਦਸੰਬਰ ਨੂੰ ਆਈਡੀਆ ਇੰਵੇਸਟਰ ਮੀਟ ਦਾ ਆਯੋਜਨ

December 01, 2020 04:27 PM

ਹਿਸਾਰ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ,  ਹਿਸਾਰ ਵਿਚ ਦਸੰਬਰ ਨੂੰ ਆਇਡਿਆ ਇੰਵੇਸਟਰ ਮੀਟ 'ਤੇ ਆਨਲਾਇਨ ਵੈਬਿਨਾਰ ਦਾ ਆਯੋਜਨ ਕੀਤਾ ਜਾਵੇਗਾ|

ਇਹ ਜਾਣਕਾਰੀ ਦਿੰਦੇ ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੀਟਰ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਮੁੱਖ ਮਹਿਮਾਨ ਹੋਣਗੇ,  ਜਦੋਂ ਇਸ ਦੀ ਪ੍ਰਧਾਨਗੀ ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਰਾਜੀਵ ਮਹਾਜਨ ਕਰਨਗੇਉਨਾਂ ਦਸਿਆ ਕਿ ਆਇਡਿਆ ਡੈਵਲਪਮੈਂਟ ਇੰਕ ਪਾਸਿੰਗ ਅਗਰੀਬਿਜਨੈਸ ਮੀਟ ਏਬਿਕ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਪਹਿਲੀ ਇੰਵੇਸਟਰ ਮੀਟ ਹੈ,  ਜੋ ਇਲਕਯੂਬਿਟੀਜ ਤੇ ਸਟਾਟਅਪ ਲਈ ਇਕ ਮੰਚ ਵੱਜੋਂ ਕੰਮ ਕਰਦੀ ਹੈਇਸ ਮੀਟ ਦਾ ਮੁੱਖ ਮੰਤਵ ਅਗਰੀ ਇੰਵੇਸਟਮੈਂਟ ਵਿਚ ਨਿਵੇਸ਼ ਅਤੇ ਉਦਮਸ਼ੀਲ ਸਥਿਤੀ ਤੰਤਰ ਨੂੰ ਪ੍ਰੋਤਸਾਹਿਤ ਕਰਨਾ,  ਅਗਰੀ ਆਧਾਰਿਤ ਇਨੋਵੇਸ਼ਨ ਅਤੇ ਏਬੀਆਈਸੀ ਇਕਯੂਬੇਟਸ ਦੀ ਸਫਲਤਾ ਵਿਚ ਨਵੇਂ ਆਯਾਮ ਸਥਾਪਿਤ ਕਰਨਾ ਹੈਮੀਟ ਦੌਰਾਨ ਸਟਾਟਅਪ,  ਮੈਂਟਰਸ,  ਇੰਵੇਸਟਰ,  ਬਿਜਨੈਸ ਇਨਕਯੂਬੇਸ਼ਨ,  ਵਿਦਿਆਰਥੀ ਇਨੋਵੇਸਟਰ,  ਇੰਟਰਪ੍ਰੋਂਯੋਰਸ ਨੂੰ ਮਿਲ ਕੇ ਇੰਟਰਪ੍ਰਿੰਯੋਰ ਇਕੋਸਿਸਟਮ ਦੇ ਸਾਰੇ ਸਟੇਕਹੋਲਡਰਾਂ ਨੂੰ ਇਕ ਮੰਚ 'ਤੇ ਲਿਆਉਣ ਦਾ ਯਤਨ ਹੋਵੇਗਾ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe