Monday, January 05, 2026
BREAKING NEWS
ਦੇਸ਼ ਦੇ ਇਸ ਹਿੱਸੇ ਵਿਚ ਲੱਗੇ ਭੂਚਾਲ ਦੇ ਤੇਜ਼ ਝਟਕੇ ਠੰਢ ਅਤੇ ਧੁੰਦ ਵਧੀ: ਜਾਣੋ ਮੌਸਮ ਦਾ ਹਾਲਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਜਨਵਰੀ 2026)ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ 40 ਦਿਨਾਂ ਦੀ ਪੈਰੋਲ: 2017 ਤੋਂ ਬਾਅਦ 15ਵੀਂ ਵਾਰ ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਮੁਖੀਸੰਘਣੀ ਧੁੰਦ ਪੈਣ ਦੀ ਸੰਭਾਵਨਾ - ਜਾਣੋ ਪੰਜਾਬ ਦੇ ਮੌਸਮ ਦਾ ਹਾਲਹੱਥਕੜੀਆਂ, ਨਜ਼ਰਬੰਦੀ ਕੇਂਦਰ ਨਵੀਂ ਮੰਜ਼ਿਲ: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਦੀ ਪਹਿਲੀ ਫੋਟੋਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਜਨਵਰੀ 2026)Punjab provides over 61,000 govt jobs to youth in 4 years under CM Bhagwant Singh MannPunjab Weather - ਠੰਢੀਆਂ ਹਵਾਵਾਂ : ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਅੰਤਰਕੈਨੇਡਾ 'ਚ ਪੰਜਾਬੀ ਕੈਬ ਡਰਾਈਵਰ ਦਾ ਕਮਾਲ: -23 ਡਿਗਰੀ ਦੀ ਹੱਡ-ਚੀਰਵੀਂ ਠੰਢ 'ਚ ਬਚਾਈ ਗਰਭਵਤੀ ਮਾਂ ਤੇ ਬੱਚੇ ਦੀ ਜਾਨ

ਮਨੋਰੰਜਨ

14 ਸਾਲਾਂ ਬਾਅਦ ਇਸ ਫਿਲਮ 'ਚ ਇਕੱਠੇ ਦਿਸਣਗੇ ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ

September 15, 2021 01:32 PM

ਗਿਆਰਾਂ ਸਾਲ ਬਾਅਦ ਫਰਦੀਨ ਖਾਨ ਫ਼ਿਲਮਾਂ 'ਚ ਮਾਰਣਗੇ ਐਂਟਰੀ

ਮੁੰਬਈ : ਬੌਲੀਵੁੱਡ ਅਦਾਕਾਰ ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਟਾਈਟਲ 'ਵਿਸਫੋਟ' ਹੋਵੇਗਾ ਅਤੇ ਇਸ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਸੰਜੇ ਗੁਪਤਾ ਹੋਣਗੇ।

ਦੱਸ ਦਈਏ ਕਿ 'ਵਿਸਫੋਟ' 2012 ਦੀ ਵੈਨੇਜ਼ੁਏਲਾ ਦੀ ਫਿਲਮ ਰੌਕ, ਪੇਪਰ, ਸੀਜ਼ਰਸ ਦੀ ਹਿੰਦੀ ਰੀਮੇਕ ਹੈ। ਫਿਲਮ ਨੂੰ 85ਵੇਂ ਅਕੈਡਮੀ ਅਵਾਰਡ ਸਮਾਰੋਹ ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਆਸਕਰ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਤੁਹਾਨੂੰ ਦੱਸ ਦਈਏ ਕਿ ਫਰਦੀਨ ਖਾਨ ਤਕਰੀਬਨ ਗਿਆਰਾਂ ਸਾਲਾਂ ਬਾਅਦ ਫਿਲਮ 'ਵਿਸਫੋਟ' ਨਾਲ ਵਾਪਸੀ ਕਰ ਰਹੇ ਹਨ। ਉਹ ਆਖਰੀ ਵਾਰ 2010 ਦੀ ਫਿਲਮ ਦੁਲਹਾ ਮਿਲ ਗਿਆ ਵਿੱਚ ਨਜ਼ਰ ਆਏ ਸਨ।

ਦੂਜੇ ਪਾਸੇ ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ ਦੀ ਜੋੜੀ ਇਸ ਫਿਲਮ ਰਾਹੀਂ 14 ਸਾਲਾਂ ਬਾਅਦ ਇੱਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਹੋਵੇਗੀ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਇਹ ਜੋੜੀ ਕੀ ਕਰਦੀ ਹੈ।

ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ ਇਸ ਤੋਂ ਪਹਿਲਾਂ ਫਿਲਮ ਹੇ ਬੇਬੀ ਵਿੱਚ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਫਿਲਹਾਲ ਇਸ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਆਸ ਲਗਾਏ ਜਾ ਰਹੇ ਹਨ ਕਿ ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ।

https://amzn.to/3kdIPeU

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਜਨਮ ਦਿਨ ਮੁਬਾਰਕ ਅਮਾਇਰਾ (30/12/2024)

ਨੇਹਾ ਕੱਕੜ ਦੇ ਨਵੇਂ ਗੀਤ 'ਲਾਲੀਪੌਪ' 'ਤੇ ਵਿਵਾਦ: ਅਸ਼ਲੀਲਤਾ ਦੇ ਲੱਗੇ ਦੋਸ਼; ਪੰਜਾਬੀ ਗਾਇਕ ਕਾਕਾ ਨੇ ਕੀਤਾ ਬਚਾਅ

ਫਿਲਮ 'ਧੁਰੰਧਰ' ਦੇ ਸੰਵਾਦ 'ਤੇ ਭਖਿਆ ਵਿਵਾਦ: ਬਲੋਚ ਭਾਈਚਾਰੇ ਨੇ ਗੁਜਰਾਤ ਹਾਈ ਕੋਰਟ ਦਾ ਖੜਕਾਇਆ ਬੂਹਾ

ਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾ

ਦਿਲਜੀਤ ਦੋਸਾਂਝ ਨੇ ਕਿਹਾ - ਮੈਂ ਇਸ ਦੁਨੀਆਂ ਤੋਂ ਚਲਾ ਗਿਆ ਹਾਂ

ਜਿਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਨੇ ਜਾਰੀ ਕੀਤਾ ‘ਧੁਰੰਧਰ’ ਦਾ ਧਮਾਕੇਦਾਰ ਟ੍ਰੇਲਰ

ਪੰਜਾਬੀ ਗਾਇਕ ਬੱਬੂ ਮਾਨ ਨਵੇਂ ਵਿਵਾਦ ਵਿੱਚ ਘਿਰਿਆ

ਸੁਲਕਸ਼ਣਾ ਪੰਡਿਤ ਦੀ ਮੌਤ: ਹਿੰਦੀ ਸਿਨੇਮਾ ਨੂੰ ਵੱਡਾ ਝਟਕਾ; ਗਾਇਕਾ ਅਤੇ ਅਦਾਕਾਰਾ ਨੇ 71 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਕੀ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ? ਸ਼ਾਹਬਾਜ਼ ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

ਗੁਸੇ ਵਿਚ ਆਏ ਇਸ ਦੇਸ਼ ਨੇ ਸਲਮਾਨ ਖਾਨ ਨੂੰ ਅਤਿਵਾਦੀ ਐਲਾਨਿਆ

 
 
 
 
Subscribe