Friday, May 02, 2025
 

ਸਿਹਤ ਸੰਭਾਲ

ਭੁੰਨੇ ਲਸਣ ਦੀਆਂ 2 ਤੁਰੀਆਂ ਕਰਨਗੀਆਂ ਬੀਮਾਰੀਆਂ ਨੂੰ ਦੂਰ,ਜਾਣੋ ਖਾਣ ਤਰੀਕਾ 💪🏻

December 31, 2020 10:50 AM

ਟੋਰਾਂਟੋ : ਸਰਦੀਆਂ ਵਿੱਚ ਬੀਮਾਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਹਨ। ਇਸ ਮੌਸਮ ਵਿੱਚ ਸਰੀਰ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿੱਚ ਭੁੰਨੇ ਲਸਣ ਦਾ ਸੇਵਨ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਆਇਰਨ, ਵਿਟਾਮਿਨ ਤੋਂ ਲੈ ਕੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਕਾਫ਼ੀ ਜ਼ਰੂਰੀ ਹੁੰਦੇ ਹਨ। ਇਹ ਤੁਹਾਡੀ ਇੰਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇਸ ਵਿੱਚ ਅੱਜ ਅਸੀਂ ਤੁਹਾਨੂੰ ਭੁੰਨੇ ਲਸਣ ਦੇ ਫਾਇਦਿਆਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਨ। ਤਾਂ ਆਓ ਜੀ ਜਾਣਦੇ ਹਾਂ ਭੁੰਨੇ ਹੋਏ ਲਸਣ ਦੇ ਕਿ ਫਾਇਦਾਂ ਹਨ।

ਕੈਂਸਰ ਤੋਂ ਬਚਾਵੇ

ਸਣ ਵਿੱਚ ਐਂਟੀ ਆਕਸੀਡੇਂਟ ਅਤੇ ਐਂਟੀ ਵਾਇਰਲ ਗੁਣ ਹੁੰਦੇ ਹਾਂ, ਜੋ ਸਰੀਰ ਵਿੱਚ ਕੈਂਸਰ ਦੇ ਸੈਲਾਂ ਨੂੰ ਬਣਨ ਤੋਂ ਰੋਕਦਾ ਹੈ। ਇਸ ਦੇ ਨਾਲ ਹੀ ਇਹ ਵੱਡੀਆਂ ਬੀਮਾਰੀਆਂ ਨੂੰ ਵੀ ਠੀਕ ਕਰਦਾ ਹੈ। ਇਸ ਦੇ ਲਈ ਤੁਸੀਂ ਹਰ ਰੋਜ਼ ਭੁੰਨੇ ਹੋਏ ਲਸਣ ਦੀਆਂ 2 ਤੁਰੀਆਂ ਦਾ ਸੇਵਨ ਕਰੋ।

ਅਸਥਮਾ ਤੋਂ ਬਚਾਅ

ਲਸਣ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਅਸਥਮਾ ਦੇ ਮਰੀਜਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਇਨਸਾਨ ਦੀਆਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਣ ਵਿੱਚ ਕਾਫ਼ੀ ਮੱਦਦ ਕਰਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਇੱਕ ਗਲਾਸ ਦੁੱਧ ਦੇ ਨਾਲ 2 ਕਲੀਆਂ ਭੁੰਨੇ ਹੋਏ ਲਸਣ ਦਾ ਸੇਵਨ ਕਰੋ।

ਇੰਮਿਊਨਿਟੀ ਮਜ਼ਬੂਤ

ਕੋਰੋਨਾ ਕਾਲ ਵਿੱਚ ਹਰ ਕਿਸੇ ਨੂੰ ਆਪਣੀ ਇੰਮਿਊਨਿਟੀ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਜਿਸ ਦੇ ਨਾਲ ਇਸ ਰੋਗ ਨੂੰ ਸੌਖਾਲੇ ਹੀ ਮਾਤ ਦਿੱਤੀ ਜਾ ਸਕੇ। ਅਜਿਹੇ ਵਿੱਚ ਤੁਸੀ ਹਰ ਰੋਜ਼ ਭੁੰਨੇ ਲਸਣ ਦੀਆਂ 2 ਕਲੀਆਂ ਨੂੰ ਸ਼ਹਿਦ ਦੇ ਨਾਲ ਖਾਓ।

 

Have something to say? Post your comment

 
 
 
 
 
Subscribe