Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸਿਹਤ ਸੰਭਾਲ

'ਕਿੱਸ' ਕਰਨ ਨਾਲ ਵਧ ਜਾਵੇਗੀ ਤੁਹਾਡੀ ਉਮਰ, ਜਾਣੋ ਕਿਵੇਂ

April 10, 2019 09:43 PM

ਨਵੀਂ ਦਿੱਲੀ : 'ਕਿੱਸ' ਕਰਨ ਨਾਲ ਤੁਸੀਂ ਜ਼ਿਆਦਾ ਸਮੇਂ ਤੱਕ ਜਿਊਂਦੇ ਰਹਿ ਸਕਦੇ ਹੋ। ਹੈਰਾਨ ਨਾ ਹੋਵੋ, ਅਜਿਹਾ ਅਸੀਂ ਨਹੀਂ ਬਲਕਿ ਇਕ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ 'ਕਿੱਸ' ਕਰਨ ਨਾਲ ਤੁਸੀਂ ਜਵਾਨ ਦਿਖਣ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਵੀ ਬਚੇ ਰਹਿ ਸਕਦੇ ਹੋ। 'ਕਿੱਸ' ਕਰਨ ਨਾਲ ਨਾ ਸਿਰਫ ਤੁਹਾਡੇ ਪਾਰਟਨਰ ਨਾਲ ਤੁਹਾਡਾ ਰਿਸ਼ਤਾ ਗਹਿਰਾ ਬਣਿਆ ਰਹਿੰਦਾ ਹੈ ਬਲਕਿ ਤੁਸੀਂ ਸਿਹਤਮੰਦ ਵੀ ਬਣੇ ਰਹਿੰਦੇ ਹੋ। ਆਓ ਜਾਣਦੇ ਹਾਂ ਕਿ 'ਕਿੱਸ' ਕਰਨਾ ਕਿਵੇਂ ਫਾਇਦੇਮੰਦ ਹੁੰਦਾ ਹੈ।

ਹਰ ਵਿਅਕਤੀ ਦੀ ਲਾਰ 'ਚ 80 ਫੀਸਦੀ ਬੈਕਟੀਰੀਆ ਇਕੋ ਜਿਹੇ ਹੁੰਦੇ ਹਨ ਜਦਕਿ ਸਿਰਫ 20 ਫੀਸਦੀ ਬੈਕਟੀਰੀਆ ਵੱਖਰੇ ਹੁੰਦੇ ਹਨ। 'ਕਿੱਸ' ਕਰਨ ਦੌਰਾਨ ਬੈਕਟੀਰੀਆ ਆਪਸ 'ਚ ਬਦਲਦੇ ਹਨ ਜੋ ਅੱਗੇ ਐਂਟੀਬਾਇਓਟਿਕ ਵਿਕਸਿਤ ਕਰਨ 'ਚ ਮਦਦ ਕਰਦੇ ਹਨ। ਸਰੀਰ 'ਚ ਮੌਜੂਦ ਇਨਫੈਕਸ਼ਨ ਤੋਂ ਐਂਟੀਬਾਡੀ ਨਾਲ ਲੜਦੇ ਹਨ। ਇਸ ਨਾਲ ਤੁਹਾਡੇ ਸਰੀਰ ਦਾ ਅੰਦਰੂਨੀ ਰੱਖਿਆ ਤੰਤਰ ਮਜ਼ਬੂਤ ਹੁੰਦਾ ਹੈ ਤੇ ਇਮਿਊਨਿਟੀ ਵਧਦੀ ਹੈ।

ਜੇਕਰ ਤੁਸੀਂ ਇਕ ਮਿੰਟ 'ਚ ਵੀਹ ਵਾਰ ਸਾਹ ਲੈਂਦੇ ਹੋ ਤਾਂ ਇਹ 'ਕਿੱਸ' ਕਰਦੇ ਵੇਲੇ 8 ਗੁਣਾ ਤੱਕ ਵਧ ਸਕਦਾ ਹੈ। 'ਕਿੱਸ' ਕਰਨਾ ਫੇਫੜਿਆਂ ਲਈ ਇਕ ਬਿਹਤਰੀਨ ਐਕਸਰਸਾਈਜ਼ ਹੈ ਕਿਉਂਕਿ ਇਕ ਮਿੰਟ 'ਚ ਤੁਸੀਂ ਜਿੰਨਾ ਸਾਹ ਲੈਂਦੇ ਹੋ ਉਨਾਂ ਹੀ ਫੇਫੜਿਆਂ ਲਈ ਚੰਗਾ ਹੁੰਦਾ ਹੈ। 'ਕਿੱਸ' ਤੁਹਾਡੇ ਬਲੱਡ ਨੂੰ ਇਮਿਊਨੋਗਲੋਬੁਲਿਨ ਈ ਐਂਟੀਬਾਡੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅੱਖਾਂ 'ਚ ਪਾਣੀ ਤੇ ਛਿੱਕਣ ਵਰਗੀ ਐਲਰਜੀ ਇਮਿਊਨੋਗਲੋਬੁਲਿਨ ਈ ਐਂਟੀਬਾਡੀ ਦੇ ਕਾਰਨ ਹੀ ਹੁੰਦੀ ਹੈ। ਸਵੇਰ ਵੇਲੇ 'ਕਿੱਸ' ਕਰਨਾ 50 ਫੀਸਦੀ ਆਤਮਵਿਸ਼ਵਾਸ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਸਵੇਰ ਵੇਲੇ 'ਕਿੱਸ' ਕਰਨ ਨਾਲ ਇਕਾਗਰਤਾ ਵਧਦੀ ਹੈ। ਗੰਭੀਰ ਸਿਰਦਰਦ ਦੌਰਾਨ 'ਕਿੱਸ' ਰਾਹਤ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਪੀਰੀਅਡਸ ਦੌਰਾਨ 'ਕਿੱਸ' ਤੁਹਾਡੇ ਸਾਥੀ ਦੇ ਸਰੀਰ ਦੇ ਦਰਦ ਨੂੰ ਵੀ ਦੂਰ ਕਰਦਾ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਸਵੇਰੇ ਖਾਲੀ ਪੇਟ ਨਿੰਮ ਖਾਣ ਦੇ ਚਮਤਕਾਰੀ ਫਾਇਦੇ: ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਰੀਰਕ ਸਿਹਤ ਲਈ ਕਿਉਂ ਹੈ ਜ਼ਰੂਰੀ?

ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦੇ

ਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

 
 
 
 
Subscribe