Sunday, August 03, 2025
 

report

ਗਾਂਦਰਬਲ ਅੱਤਵਾਦੀ ਹਮਲਾ,ਜ਼ਖਮੀ CRPF ਦੇ ਏਐਸਆਈ ਨੇ ਤੋੜਿਆ ਦਮ

ਗਾਂਦਰਬਲ ਜ਼ਿਲੇ ਵਿਚ ਇਕ ਗ੍ਰਨੇਡ ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਸੀਆਰਪੀਐਫ ਦੇ ਏਐਸਆਈ ਦੀ ਛੇ ਦਿਨ ਬਾਅਦ ਮੰਗਲਵਾਰ ਨੂੰ ਹਸਪਤਾਲ ਵਿਚ ਮੌਤ ਹੋ ਗਈ। ਸ਼ਹੀਦ ਜਵਾਨ ਦੀ ਪਛਾਣ ਨੇਤਰਪਾਲ ਸਿੰਘ ਵਜੋਂ ਹੋਈ ਹੈ।

30 ਸਾਲਾ ਵਿਅਕਤੀ ਨੇ 8 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿਚ ਇਕ ਵਾਰ ਫਿਰ ਹੈਵਾਨੀਅਤ ਦੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ, ਇੱਕ 30 ਸਾਲਾ ਵਿਅਕਤੀ ਨੇ 8 ਸਾਲ ਦੀ ਇੱਕ ਲੜਕੀ ਦਾ ਜਿਸਮਾਨੀ ਸ਼ੋਸ਼ਣ ਕੀਤਾ ਸੀ। ਇਹ ਲੜਕੀ ਟਾਇਲਟ ਲਈ ਖੇਤ ਗਈ ਸੀ। ਇਕ ਔਰਤ ਨੂੰ ਵੇਖਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੁੰਡਾਕੱਤੀ ਥਾਣਾ (ਪੁਲਿਸ) ਨੇ ਪੀੜਤ ਬੱਚੇ ਦੀ ਸ਼ਿਕਾਇਤ 'ਤੇ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦੇਸ਼ 'ਚ ਹੋਇਆ ਕੋਰੋਨਾ ਬਲਾਸਟ, ਇਕ ਦਿਨ 'ਚ ਆਏ 20,000 ਮਾਮਲੇ

 ਭਾਰਤ 'ਚ ਐਤਵਾਰ ਨੂੰ ਪਹਿਲੀ ਵਾਰ ਇਕ ਦਿਨ 'ਚ ਕੋਵਿਡ 19 ਦੇ ਸੱਭ ਤੋਂ ਵੱਧ ਲਗਭਗ 20,000 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ 5,28,859 'ਤੇ ਪਹੁੰਚ ਗਈ ਹੈ ਜਦੋਂ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16,095 ਹੋ ਗਈ ਹੈ।

ਪਾਕਿਸਤਾਨ 'ਚ ਕੋਰੋਨਾ ਦੇ 4000 ਨਵੇਂ ਮਾਮਲੇ ਆਏ

CRPF ਦੇ 79 ਜਵਾਨ ਕੋਰੋਨਾ ਪਾਜ਼ੇਟਿਵ, 1 ਦੀ ਹੋ ਚੁੱਕੀ ਹੈ ਮੌਤ

BSF ਦੇ 6 ਹੋਰ ਜਵਾਨ ਕੋਰੋਨਾ ਪਾਜ਼ੇਟਿਵ

covid-19: ਬ੍ਰਾਜ਼ੀਲ ਵਿਸ਼ਵ ਮ੍ਰਿਤਕ ਸੂਚੀ 'ਚ  ਦੂਜੇ ਨੰਬਰ 'ਤੇ ਪੁੱਜਾ

covid-19 : ਇਸ ਕ੍ਰਿਕਟਰ ਦੀ ਰੀਪੋਰਟ ਆਈ ਪਾਜ਼ੇਟਿਵ

ਮਹਾਰਾਸ਼ਟਰ ਦਾ ਮੰਤਰੀ ਧਨੰਜੇ ਮੁੰਡੇ ਕੋਰੋਨਾ ਵਾਇਰਸ ਤੋਂ ਪੀੜਤ

ਦਖਣੀ ਕੋਰੀਆ : covid-19 ਦੇ 45 ਨਵੇਂ ਮਾਮਲੇ ਆਏ ਸਾਹਮਣੇ

ਕਰੋਨਾ ਦਾ ਕਹਿਰ ਜਾਰੀ, 158 ਨਵੇਂ ਮਾਮਲੇ ਦਰਜ਼

ਜ਼ੀਰਕਪੁਰ ਵਿਚ ਇਕ ਹੋਰ ਕੋਰੋਨਾ ਪਾਜ਼ੇਟਿਵ

ਅਭਿਨੇਤਾ ਕਿਰਣ ਕੁਮਾਰ ਨੇ ਦਿੱਤੀ covid-19 ਨੂੰ ਮਾਤ

Subscribe