Saturday, May 03, 2025
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਮਈ 2025)ਸੋਨੀਆ ਅਤੇ ਰਾਹੁਲ ਦੀਆਂ ਮੁਸ਼ਕਲਾਂ ਵਧਣਗੀਆਂ, ਦਿੱਲੀ ਅਦਾਲਤ ਨੇ ਜਾਰੀ ਕੀਤਾ ਨੋਟਿਸस्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास‘ओरल कैंसर सुरक्षा के लिए दो मिनट की पहल’ एक अभियान शुरूआज़ाद इंजीनियरिंग के लीन मैनुफैक्चरिंग युनिट का उद्घाटनटाइगर श्रॉफ के साथ कोका-कोला ज़ीरो शुगर की वापसीਪਹਿਲਗਾਮ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ 'ਤੇ ਅਮਰੀਕੀ ਪ੍ਰਤੀਕ੍ਰਿਆਪੱਛਮੀ ਬੰਗਾਲ ਸੈਕੰਡਰੀ (10ਵੀਂ) ਪ੍ਰੀਖਿਆ 2025 ਦਾ ਨਤੀਜਾ ਜਾਰੀ, ਉੱਤਰੀ ਦਿਨਾਜਪੁਰ ਦੀ ਅਦਰਿਤਾ ਸਰਕਾਰ ਨੇ ਟਾਪ ਕੀਤਾIndonesian President Condemns Pahalgam Terror AttackBilawal Bhutto Admits Pakistan's Past Support for Terrorism Amid Rising Tensions Over Pahalgam Attack

ਦਿਹਾਂ

'ਰਾਮਾਇਣ' ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਦਿਹਾਂਤ

ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਰਾਮਾਨੰਦ ਸਾਗਰ ਦੇ ਪੌਰਾਣਿਕ ਸ਼ੋਅ 'ਰਾਮਾਇਣ' ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ (arvind trivedi ramayan) ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ।

ਨਹੀਂ ਰਹੇ ਸੇਵਾ ਸਿੰਘ ਸੇਖਵਾਂ

 ਸਾਬਕਾ ਮੰਤਰੀ ਜੱਥੇਦਾਰ ਸੇਵਾ ਸਿੰਘ ਸੇਖਵਾਂ ਦਾ ਦਿਹਾਂਤ ਹੋ ਗਿਆ। ਦੱਸ ਦਈਏ ਕਿ ਜੱਥੇਦਾਰ ਸੇਵਾ ਸਿੰਘ ਸੇਖਵਾਂ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ।ਉਨ੍ਹਾਂ ਚੰਡੀਗੜ੍ਹ ਦੇ ਇੱਕ ਨਿਜੀ ਹਸਪਤਾਲ ਵਿਚ ਅੰਤਮ ਸਾਹ ਲਏ।

ਮਸ਼ਹੂਰ ਫ਼ੁੱਟਬਾਲਰ ਗਰਡ ਮੁਲਰ ਦਾ ਦਿਹਾਂਤ

ਬਾਲਿਕਾ ਵਧੁ ਦੀ ਮਸ਼ਹੂਰ 'ਦਾਦੀ' ਦਾ ਹੋਇਆ ਦਿਹਾਂਤ

ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ

ਪੰਜਾਬੀ ਫਿਲਮ ਇੰਡਸਟਰੀ ’ਚ ਅਮਿਤਾਭ ਬੱਚਨ ਅਖਵਾਉਣ ਵਾਲੇ ਸਤੀਸ਼ ਕੌਲ ਦਾ ਅੱਜ ਦਿਹਾਂਤ ਹੋ ਗਿਆ ਹੈ। ਪਿਛਲੇ ਦਿਨੀਂ ਸਤੀਸ਼ ਕੌਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। 

ਸਰਦੂਲ ਸਿਕੰਦਰ ਦੀ ਹਯਾਤੀ ’ਤੇ ਇਕ ਝਾਤ

ਪੰਜਾਬੀ ਬੋਲੀ ਦੇ ਚੋਟੀ ਦੇ ਗਾਇਕ ਅਤੇ ਲੋਕਾਂ ਵਲੋਂ ਮਕਬੂਲ ਕੀਤੇ ਗਏ ਸਰਦੂਲ ਸਿਕੰਦਰ ਅੱਜ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਬਾਰੇ ਦਸ ਦਈਏ ਕਿ

ਨਹੀਂ ਰਹੇ ਆਸਕਰ ਜੇਤੂ ਹਾਲੀਵੁਡ ਅਦਾਕਾਰ ਕ੍ਰਿਸਟੋਫਰ ਪਲਮਰ

ਮਸ਼ਹੂਰ ਹਾਲੀਵੁਡ ਅਦਾਕਾਰ ਕ੍ਰਿਸਟੋਫਰ ਪਲਮਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਕ੍ਰਿਸਟੋਫਰ ਦਾ ਦੇਹਾਂਤ ਉਨ੍ਹਾਂ ਦੇ ਹੀ 

ਟੈਕਨੋਲੋਜੀ ਨੂੰ ਨਵੀਂ ਲੀਹ 'ਤੇ ਪਾਉਣ ਵਾਲੇ ਨਾਰਮਨ ਅਬ੍ਰਾਮਸਨ ਦੁਨੀਆਂ ਤੋਂ ਹੋਏ ਰੁਖ਼ਸਤ

ਟੈਕਨੋਲੋਜੀ ਦੇ ਖੇਤਰ 'ਚ ਵਾਇਰਲੈੱਸ ਕੰਪਿਊਟਰ ਨੈੱਟਵਰਕ ਦੇ ਪਿਤਾਮਾ ਨਾਰਮਨ ਅਬ੍ਰਾਮਸਨ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ।ਅਬ੍ਰਾਮਸਨ 88 ਸਾਲ ਦੇ ਸਨ। ਜਾਣਕਾਰੀ ਅਨੁਸਾਰ ਉਹ ਚਮੜੀ ਦੇ ਕੈਂਸਰ ਤੋਂ ਪੀੜਤ ਸਨ ਜਿਸ ਕਰਨ ਉਨ੍ਹਾਂ ਦੇ ਫੇਫੜਿਆਂ 'ਚ ਮੈਟਾਸਟੇਸਿਸ ਹੋ ਗਿਆ ਸੀ।

ਬੇਨ ਸਟੋਕਸ ਨੂੰ ਸਦਮਾ,ਪਿਤਾ ਦਾ ਦਿਹਾਂਤ

ਇੰਗਲੈਂਡ ਦੇ ਸਟਾਰ ਆਲਰਾਉਂਡਰ ਬੇਨ ਸਟੋਕਸ ਦੇ ਪਿਤਾ ਗੇਡ ਸਟੋਕਸ ਦੀ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।

'ਯੇ ਰਿਸ਼ਤਾ ਕਯਾ ਕਹਿਲਾਤਾ' ਹੈ ਦੀ ਅਦਾਕਾਰਾ ਦਾ ਦਿਹਾਂਤ

ਟੀ.ਵੀ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ । ਹੁਣ ਟੀ.ਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਾਲ 'ਚ ਭਰਤੀ ਕਰਵਾਇਆ ਗਿਆ ਸੀ ।

ਪਿਜ਼ਾ ਹੱਟ ਦੇ ਸਹਿ ਸੰਸਥਾਪਕ ਦੁਨੀਆਂ ਤੋਂ ਹੋਏ ਰੁਖ਼ਸਤ

'ਪਿਜ਼ਾ ਹੱਟ' ਦੀ ਸ਼ੁਰੂਆਤ ਕਰਨ ਵਾਲੇ ਫ਼੍ਰੈਂਕ ਕਾਰਨੀ ਦਾ ਅਮਰੀਕਾ ਦੇ ਕੰਸਾਸ ਸੂਬੇ ਦੇ ਵਿਚਿਟਾ ਸ਼ਹਿਰ 'ਚ ਨਿਮੋਨੀਆ ਨਾਲ ਦਿਹਾਂਤ ਹੋ ਗਿਆ। ਦੱਸ ਦਈਏ ਕਿ ਕਾਰਨੀ ਨੇ ਅਪਣੇ ਭਰਾ ਨਾਲ ਮਿਲ ਕੇ 'ਪਿਜ਼ਾ ਹਟ' ਸ਼ੁਰੂਆਤ ਕੀਤੀ ਸੀ।ਉਹ 82 ਸਾਲ ਦੇ ਸਨ।

ਨਹੀਂ ਰਹੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ

ਬੀਤੇ ਕੱਲ੍ਹ ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚ ਸ਼ੁਮਾਰ 1986 ਵਿਸ਼ਵ ਕੱਪ ਵਿਚ ਅਰਜਨਟੀਨਾ ਦੀ ਜਿੱਤ ਦੇ ਨਾਇਕ ਡਿਏਗੋ ਮਾਰਾਡੋਨਾ ਦਾ ਦਿਹਾਂਤ ਹੋ ਗਿਆ ਸੀ। ਮਾਰਾਡੋਨਾ 60 ਸਾਲ ਦੇ ਸਨ।

ਬਾਲੀਵੁੱਡ ਅਦਾਕਾਰ ਫਰਾਜ ਖਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ

ਸਾਲ 2020 ਬਾਲੀਵੁੱਡ ਫਿਲਮ ਇੰਡਸਟਰੀ ਲਈ ਬੇਹੱਦ ਮਾੜਾ ਰਿਹਾ ਹੈ। ਹੁਣ ਬਾਲੀਵੁੱਡ ਐਕਟਰ ਫਰਾਜ ਖਾਨ ਦਾ 46 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। 
ਉਹ ਕਾਫੀ ਦਿਨੋਂ ਤੋਂ ਬਿਮਾਰ ਸਨ। ਬੈਂਗਲੁਰੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪੂਜਾ ਭੱਟ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਫਰਾਜ਼ ਦੀ ਮੌਤ ਦੀ ਖ਼ਬਰ ਨੇ ਉਸ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

ਬਾਬਾ ਵੇ ਕਲਾ ਮਰੋੜ ਦੇ ਗਾਇਕ ਕੇ ਦੀਪ ਨਹੀਂ ਰਹੇ

ਬਾਬਾ ਵੇ ਕਲਾ ਮਰੋੜ ਨਾਲ ਮਸ਼ਹੂਰ ਹੋਣ ਵਾਲੇ ਗਾਇਕ 'ਤੇ ਕਾਮੇਡੀਅਨ ਕੇ ਦੀਪ ਦਾ ਵੀਰਵਾਰ ਸ਼ਾਮ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਪੱਖੋਵਾਲ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਡਿੱਗ ਕੇ ਜ਼ਖ਼ਮੀ ਹੋਏ ਸਨ। ਉਹ ਹਸਪਤਾਲ ਵਿੱਚ ਦਾਖਿਲ ਸਨ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਅੱਜ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। 

ਨਹੀਂ ਰਹੀ ‘ਕੁਮਕੁਮ ਭਾਗਿਆ’ ਦੀ ਇੰਦੂ ਦਾਦੀ

ਟੀਵੀ ਦੇ ਮਸ਼ਹੂਰ ਸ਼ੋਅ ‘ਕੁਮਕੁਮ ਭਾਗਿਆ’ ‘ਚ ਇੰਦੂ ਸੂਰੀ ਦੀ ਭੂਮਿਕਾ ਲਈ ਪ੍ਰਸਿੱਧ ਹੋਈ ਅਦਾਕਾਰਾ ਜ਼ਰੀਨਾ ਰੋਸ਼ਨ ਖਾਨ ਦੀ ਮੌਤ ਹੋ ਗਈ ਹੈ। 54 ਸਾਲਾਂ ਅਦਾਕਾਰਾ ਦੀ ਅਚਾਨਕ ਮੌਤ ਦੀ ਖ਼ਬਰ ਆਉਣ ਨਾਲ ਨਾ ਸਿਰਫ਼ ਉਨ੍ਹਾਂ ਦੇ ਚਾਹੁਣ ਵਾਲੇ ਸਗੋਂ ਸੀਰੀਅਲ ‘ਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਹੈਰਾਨ ਹਨ। ਇੰਦੂ ਦਾਦੀ ਆਕਾ ਜ਼ਜ਼ਰੀਨਾ ਰੋਸ਼ਨ ਖਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ।

ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਦਾ ਅਦਾਕਾਰਾ ਦਾ ਦਿਹਾਂਤ

ਬਾਲੀਵੁੱਡ ਅਦਾਕਾਰਾ ਮਿਸ਼ਟੀ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਕੁਝ ਹੀ ਫ਼ਿਲਮਾਂ 'ਚ ਕੰਮ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਕੁਝ ਆਈਟਮ ਨੰਬਰਸ ਵੀ ਕੀਤੇ ਸਨ। ਮਿਸ਼ਟੀ ਦੇ 

ਬਿਹਾਰ ਦੇ ਇਕ ਹੋਰ ਬਾਲੀਵੁੱਡ ਅਦਾਕਾਰ ਦੀ ਮੁੰਬਈ 'ਚ ਮੌਤ, ਪਰਿਵਾਰ ਨੂੰ ਕਤਲ ਹੋਣ ਦਾ ਖ਼ਦਸ਼ਾ

ਇਸ ਸਮੇਂ ਦੀ ਵੱਡੀ ਖ਼ਬਰ ਮੁਜ਼ੱਫਰਪੁਰ ਤੋਂ ਆ ਰਹੀ ਹੈ, ਜਿਥੇ ਬਿਹਾਰ ਦੇ ਇਕ ਉੱਭਰਦੇ ਕਲਾਕਾਰ ਦੀ ਮੁੰਬਈ 'ਚ ਮੌਤ ਹੋ ਗਈ ਹੈ। ਮ੍ਰਿਤਕ ਕਲਾਕਾਰ ਦਾ ਨਾਂ ਅਕਸ਼ਤ ਉਤਕਰਸ਼ ਹੈ, ਜੋ ਮੁੰਬਈ 'ਚ ਫ਼ਿਲਮ ਇੰਡਸਟਰੀ 'ਚ ਕੰਮ ਕਰਦਾ ਸੀ। ਉਹ ਫ਼ਿਲਮ ਇੰਡਸਟਰੀ ਦੀਆਂ ਫ਼ਿਲਮਾਂ 'ਚ 

ਕੋਰੋਨਾ ਕਾਰਨ ਪ੍ਰਸਿੱਧ ਫ਼ਿਲਮ ਅਦਾਕਾਰਾ ਆਸ਼ਾਲਤਾ ਦਾ ਦਿਹਾਂਤ

ਮਰਾਠੀ ਤੇ ਹਿੰਦੀ ਫ਼ਿਲਮਾਂ 'ਚ ਕੰਮ ਕਰ ਚੁੱਕੀ ਆਸ਼ਾਲਤਾ ਵਾਬਗਾਂਵਕਰ ਦਾ ਅੱਜ 83 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ

ਪੰਜਾਬੀ ਸੰਗੀਤ ਜਗਤ 'ਚ ਛਾਇਆ ਮਾਤਮ, ਗਾਇਕਾ ਮਿਸ ਪੂਜਾ ਨਾਲ ਵਰਤਿਆ ਭਾਣਾ

ਪੰਜਾਬੀ ਸੰਗੀਤ ਜਗਤ ਦੀ ਮੰਨੀ ਪ੍ਰਮੰਨੀ ਗਾਇਕਾ ਮਿਸ ਪੂਜਾ ਦੇ.....ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਸਿੱਧ ਫ਼ੈਸ਼ਨ ਡਿਜ਼ਾਈਨਰ Sharbari Dutta ਦਾ ਦਿਹਾਂਤ

ਪ੍ਰਸਿੱਧ ਫ਼ੈਸ਼ਨ ਡਿਜ਼ਾਈਨਰ ਸ਼ਰਬਰੀ ਦੱਤਾ ਦਾ ਕੋਲਕਾਤਾ ਸਥਿਤ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ । 

ਮਸ਼ਹੂਰ ਫ਼ਿਲਮੀ ਕਲਾਕਾਰ ਦਾ ਦਿਹਾਂਤ, ਪਾਲੀਵੁੱਡ 'ਚ ਸੋਗ ਦੀ ਲਹਿਰ

ਕਈ ਅਦਾਕਾਰਾਂ ਨਾਲ ਕੰਮ ਕਰ ਚੁੱਕੇ ਫ਼ਿਲਮੀ ਲੇਖਕ ਤੇ ਮੁੱਖ ਸਹਾਇਕ ਨਿਰਦੇਸ਼ਕ ਬਲਦੇਵ ਘੁੰਮਣ ਦਾ ਬੁੱਧਵਾਰ ਨੂੰ ਤਕਰੀਬਨ 30 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਮੂਲ ਰੂਪ 'ਚ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸਿਕੰਦਰਪੁਰ ਦਾ ਜੰਮਪਲ ਬਲਦੇਵ ਕੁਝ ਸਮਾਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ 'ਚ ਰਹਿਣ ਲੱਗ ਪਿਆ ਸੀ।

ਬਾਡੀ ਬਿਲਡਰ ਸਤਨਾਮ ਖੱਟੜਾ ਦਾ ਦਿਹਾਂਤ, ਫਿੱਟਨੈੱਸ ਇੰਡਸਟਰੀ 'ਚ ਸੋਗ ਦੀ ਲਹਿਰ

ਫ਼ਿਲਮ ਜਗਤ ਲਈ ਤੀਜਾ ਦਿਨ ਵੀ ਬਣਿਆ ਕਾਲ,ਸੋਗ ਦੀ ਲਹਿਰ

ਪਹਿਲਵਾਨ ਦੀਪਕ ਪੁਨੀਆ ਦੀ ਮਾਂ ਕ੍ਰਿਸ਼ਣਾ ਦਾ ਦਿਹਾਂਤ

ਐਟਲੈਟਿਕੋ, ਰੀਅਲ ਮੈਡ੍ਰਿਡ ਅਤੇ ਬਾਰਸੀਲੋਨਾ ਦੇ ਸਾਬਕਾ ਕੋਚ ਰਾਡੋਮਿਰ ਦਾ ਦਿਹਾਂਤ

Subscribe