Thursday, May 01, 2025
 

ਅਮਰੀਕਾ

ਪਿਜ਼ਾ ਹੱਟ ਦੇ ਸਹਿ ਸੰਸਥਾਪਕ ਦੁਨੀਆਂ ਤੋਂ ਹੋਏ ਰੁਖ਼ਸਤ

December 04, 2020 09:05 AM

ਵਿਚਿਟਾ : 'ਪਿਜ਼ਾ ਹੱਟ' ਦੀ ਸ਼ੁਰੂਆਤ ਕਰਨ ਵਾਲੇ ਫ਼੍ਰੈਂਕ ਕਾਰਨੀ ਦਾ ਅਮਰੀਕਾ ਦੇ ਕੰਸਾਸ ਸੂਬੇ ਦੇ ਵਿਚਿਟਾ ਸ਼ਹਿਰ 'ਚ ਨਿਮੋਨੀਆ ਨਾਲ ਦਿਹਾਂਤ ਹੋ ਗਿਆ। ਦੱਸ ਦਈਏ ਕਿ ਕਾਰਨੀ ਨੇ ਅਪਣੇ ਭਰਾ ਨਾਲ ਮਿਲ ਕੇ 'ਪਿਜ਼ਾ ਹਟ' ਸ਼ੁਰੂਆਤ ਕੀਤੀ ਸੀ।ਉਹ 82 ਸਾਲ ਦੇ ਸਨ। ਸਥਾਨਕ ਅਖ਼ਬਾਰ 'ਵਿਚਿਟਾ ਇਗਲ' ਦੀ ਖ਼ਬਰ ਮੁਤਾਬਕ ਹਾਲ ਹੀ 'ਚ ਕਾਰਨੀ ਕੋਵਿਡ-19 ਤੋਂ ਠੀਕ ਹੋਏ ਸਨ ਪਰ ਲੰਮੇ ਸਮੋਂ ਤੋਂ ਉਹ ਅਲਜ਼ਾਈਮਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੀ ਪਤਨੀ ਅਤੇ ਭਰਾ ਨੇ ਦਸਿਆ ਕਿ ਬੁੱਧਵਾਰ ਤੜਕੇ ਕਰੀਬ ਸਾਢੇ ਚਾਰ ਵਜੇ ਉਨ੍ਹਾਂ ਦੇ ਘਰ 'ਚ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe