Tuesday, January 27, 2026
BREAKING NEWS
ਮੈਕਸੀਕੋ 'ਚ ਖ਼ੂਨੀ ਖੇਡ: ਫੁੱਟਬਾਲ ਮੈਦਾਨ 'ਤੇ ਅੰਨ੍ਹੇਵਾਹ ਗੋਲੀਬਾਰੀ, 11 ਮੌਤਾਂਗਣਤੰਤਰ ਦਿਵਸ ਤੋਂ ਪਹਿਲਾਂ ਰਾਜਸਥਾਨ 'ਚ ਵੱਡੀ ਕਾਰਵਾਈ: 10,000 ਕਿਲੋ ਵਿਸਫੋਟਕ ਬਰਾਮਦ, ਕੇਂਦਰੀ ਏਜੰਸੀਆਂ ਚੌਕਸਪੰਜਾਬ-ਚੰਡੀਗੜ੍ਹ 'ਚ ਵਧੀ ਠੰਢ: ਮੌਸਮ ਵਿਭਾਗ ਵੱਲੋਂ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (26 ਜਨਵਰੀ 2026)ਰਾਣਾ ਗੁਰਜੀਤ ਸਿੰਘ ਉੱਤਰ ਪ੍ਰਦੇਸ਼ ਲਈ ਏਆਈਸੀਸੀ ਅਬਜ਼ਰਵਰ ਨਿਯੁਕਤਓਡੀਸ਼ਾ : ਬੀਮਾਰ ਪਤਨੀ ਦੇ ਇਲਾਜ ਲਈ 70 ਸਾਲਾ ਬਜ਼ੁਰਗ ਨੇ ਰਿਕਸ਼ਾ 'ਤੇ ਤੈਅ ਕੀਤਾ 600 ਕਿਲੋਮੀਟਰ ਦਾ ਸਫ਼ਰਪੰਜਾਬ ਵਿਚ ਸੀਤ ਲਹਿਰ ਲਈ ਅਲਰਟ ਜਾਰੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਜਨਵਰੀ 2026)ਟੀ-20 ਵਿਸ਼ਵ ਕੱਪ 2026 ਵਿੱਚ ਵੱਡਾ ਉਲਟਫੇਰ: ਬੰਗਲਾਦੇਸ਼ ਦੀ ਥਾਂ ਹੁਣ ਸਕਾਟਲੈਂਡ ਦੀ ਟੀਮ ਮੈਦਾਨ ਵਿੱਚ ਉਤਰੇਗੀSYL ਵਿਵਾਦ: ਮਾਨ ਅਤੇ ਸੈਣੀ ਵਿਚਕਾਰ ਚੰਡੀਗੜ੍ਹ 'ਚ ਅਹਿਮ ਮੀਟਿੰਗ

ਚੰਡੀਗੜ੍ਹ / ਮੋਹਾਲੀ

ਆਪ ਆਗੂ ਦੇ ਪੁੱਤਰ ਦੀ ਹੋਈ ਮੌਤ

April 19, 2025 10:47 AM

ਚੰਡੀਗੜ੍ਹ ਸੈਕਟਰ-38/40 ਲਾਈਟ ਪੁਆਇੰਟ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਆਮ ਆਦਮੀ ਪਾਰਟੀ (AAP) ਦੇ ਨੇਤਾ ਵਿਕਰਮ ਪੁੰਡੀਰ ਦੇ ਪੁੱਤਰ ਉਦੈ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਸਦਾ 14 ਸਾਲਾ ਕਜਨ ਭਰਾ ਸਾਹਿਲ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਬਾਈਕ ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਖੰਭੇ ਨਾਲ ਟਕਰਾ ਗਈ।

ਹਾਦਸੇ ਦੀ ਸੂਚਨਾ ਰਾਹਗੀਰਾਂ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਪੀਸੀਆਰ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਤੁਰੰਤ ਜੀਐਮਐਸਐਚ-16 ਲਿਜਾਇਆ ਗਿਆ। ਉੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਦੈ ਨੂੰ ਮ੍ਰਿਤਕ ਐਲਾਨ ਦਿੱਤਾ।  ਪੁਲਿਸ ਨੇ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਮੋਹਾਲੀ: ਦੇਹਰਾਦੂਨ ਦੇ ਨੌਜਵਾਨ ਨੇ ਖੂਨ ਨਾਲ ਆਖਰੀ ਸੁਨੇਹਾ ਲਿਖ ਕੇ ਕੀਤੀ ਖੁਦਕੁਸ਼ੀ

MACT ਦਾ ਵੱਡਾ ਫੈਸਲਾ: ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨੌਜਵਾਨ ਦੀ ਭੈਣ ਵੀ ਮੁਆਵਜ਼ੇ ਦੀ ਹੱਕਦਾਰ, ਬੀਮਾ ਕੰਪਨੀ ਦੇਵੇਗੀ 19.61 ਲੱਖ ਰੁਪਏ

ਚੰਡੀਗੜ੍ਹ CBI ਅਦਾਲਤ ਵੱਲੋਂ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ 'ਡਿਫਾਲਟ ਜ਼ਮਾਨਤ' ਮਨਜ਼ੂਰ

ਪੰਚਕੂਲਾ : ਤੇਂਦੂਆ ਸੈਕਟਰ 6 ਦੇ ਰਿਹਾਇਸ਼ੀ ਖੇਤਰ ਵਿੱਚ ਦਾਖਲ ਹੋਇਆ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ, ਤਲਾਸ਼ੀ ਮਗਰੋਂ ਧਮਕੀ ਝੂਠੀ ਨਿਕਲੀ

ਚੰਡੀਗੜ੍ਹ: ਘਰ ਦੇ ਬਾਹਰ ਖੇਡਦੇ 2 ਬੱਚੇ ਲਾਪਤਾ, CCTV ਫੁਟੇਜ 'ਚ ਮੋਢਿਆਂ 'ਤੇ ਹੱਥ ਰੱਖ ਕੇ ਜਾਂਦੇ ਦਿਖੇ

ਚੰਡੀਗੜ੍ਹ ਗੈਂਗ ਵਾਰ: ਮਾਰੇ ਗਏ ਪੈਰੀ ਦਾ ਖੁਲਾਸਾ ਇੰਟਰਵਿਊ

ਚੰਡੀਗੜ੍ਹ ਪੀਜੀ ਮੈਡੀਕਲ ਕੋਟੇ ਵਿੱਚ ਵੱਡਾ ਬਦਲਾਅ

ਮੋਹਾਲੀ ਨਗਰ ਨਿਗਮ ਦੀ ਹੱਦਬੰਦੀ ਵਿੱਚ ਵਾਧਾ: 14 ਨਵੇਂ ਪਿੰਡ ਕੀਤੇ ਸ਼ਾਮਲ

ਮੋਹਾਲੀ ਮੁਕਾਬਲਾ: ਲਾਰੈਂਸ ਗੈਂਗ ਦੇ 4 ਮੈਂਬਰ ਗ੍ਰਿਫ਼ਤਾਰ, ਪੰਜਾਬ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ

 
 
 
 
Subscribe