Friday, December 19, 2025
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਦਸੰਬਰ 2025)ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ 9ਵੀਂ ਗ੍ਰਿਫ਼ਤਾਰੀਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾਕਿਹੜੇ ਪੌਦੇ 24/7 ਆਕਸੀਜਨ ਦਿੰਦੇ ਹਨ? ਨਾਸਾ ਦੇ ਵਿਗਿਆਨੀਆਂ ਨੇ ਦੱਸੇ ਕੁਦਰਤੀ ਤੌਰ 'ਤੇ ਹਵਾ ਸ਼ੁੱਧ ਕਰਨ ਵਾਲੇ ਪੌਦੇਬੁਲੰਦਸ਼ਹਿਰ: 'ਆ ਬੈਲ ਮੈਨੂੰ ਮਾਰ' ਦੀ ਕਹਾਵਤ ਹੋਈ ਸੱਚ; ਬਜ਼ੁਰਗ ਨੇ ਸ਼ਾਂਤ ਜਾਂਦੇ ਸਾਨ੍ਹ ਨੂੰ ਮਾਰਿਆ ਪੱਥਰ, ਫਿਰ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹਪੰਜਾਬ ਵਿੱਚ ਕੜਾਕੇ ਦੀ ਠੰਢ ਅਤੇ ਧੁੰਦ ਦਾ ਕਹਿਰ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਬਰਫ਼ੀਲੀਆਂ ਹਵਾਵਾਂ ਦਾ ਕਹਿਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਦਸੰਬਰ 2025)ਜ਼ਿਲ੍ਹਾ ਪਰਿਸ਼ਦ - ਬਲਾਕ ਸੰਮਤੀ Total resultਦਹਾਕਿਆਂ ਤੋਂ ਹੋ ਰਹੀ ਉਡੀਕ ਖਤਮ: ਮਹਿੰਗੋਵਾਲ ਵਿੱਚ ਟੁੱਟੇ ਹੋਏ ਪੁਲ ਦੀ ਉਸਾਰੀ ਸ਼ੁਰੂ, 50 ਪਿੰਡਾਂ ਨੂੰ ਮਿਲੇਗੀ ਰਾਹਤ

ਰਾਸ਼ਟਰੀ

ਅਗਨੀਪਥ ਯੋਜਨਾ ਦੇ ਵਿਰੋਧ ਰੇਲਵੇ ਰੂਟ ਰੱਦ

June 17, 2022 09:12 PM

ਨਵੀਂ ਦਿੱਲੀ : ਹਥਿਆਰਬੰਦ ਬਲਾਂ ਵਿੱਚ ਭਰਤੀ ਪ੍ਰਕਿਰਿਆ (ਅਗਨੀਪਥ ਯੋਜਨਾ) ਵਿੱਚ ਬਦਲਾਅ ਨੂੰ ਲੈ ਕੇ ਪੂਰੇ ਦੇਸ਼ ਵਿੱਚ, ਖਾਸ ਕਰ ਕੇ ਬਿਹਾਰ ਵਿੱਚ ਬਹੁਤ ਗੁੱਸਾ ਹੈ। ਬਿਹਾਰ ਵਿੱਚ ਰੇਲ ਜਾਇਦਾਦਾਂ ਨੂੰ ਵਿਦਿਆਰਥੀਆਂ ਵੱਲੋਂ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਹੈ। ਅਜਿਹੇ 'ਚ ਭਾਰੀ ਅਤੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੂਰਬੀ ਮੱਧ ਰੇਲਵੇ ਨੇ ਅੱਜ ਰਵਾਨਾ ਹੋਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।

ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਸੀ, ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ

15624 ਕਾਮਾਖਿਆ - ਭਗਤ ਕੀ ਕੋਠੀ ਐਕਸਪ੍ਰੈਸ ਜੋ ਕਿ 17 ਜੂਨ ਨੂੰ ਰਵਾਨਾ ਹੋਣੀ ਸੀ ਰੱਦ ਕਰ ਦਿੱਤੀ ਗਈ ਹੈ।

15623 ਭਗਤ ਕੀ ਕੋਠੀ ਕਾਮਾਖਿਆ ਐਕਸਪ੍ਰੈਸ ਰੇਲਗੱਡੀ ਜੋ ਕਿ 21 ਜੂਨ ਨੂੰ ਰਵਾਨਾ ਹੋਣੀ ਸੀ ਰੱਦ ਕਰ ਦਿੱਤੀ ਗਈ ਹੈ।

ਦਰਭੰਗਾ ਤੋਂ ਨਵੀਂ ਦਿੱਲੀ ਲਈ 12565 ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਰੇਲਗੱਡੀ ਜੋ ਕਿ 17 ਜੂਨ ਯਾਨੀ ਅੱਜ ਨੂੰ ਰਵਾਨਾ ਹੋਣੀ ਸੀ, ਨੂੰ ਰੱਦ ਕਰ ਦਿੱਤਾ ਗਿਆ ਹੈ।

15273 ਸੱਤਿਆਗ੍ਰਹਿ ਐਕਸਪ੍ਰੈਸ ਰਕਸੌਲ ਤੋਂ ਆਨੰਦ ਵਿਹਾਰ ਟਰਮੀਨਲ ਲਈ ਜੋ ਅੱਜ 17 ਜੂਨ ਨੂੰ ਰਵਾਨਾ ਹੋਣੀ ਸੀ ਰੱਦ ਕਰ ਦਿੱਤੀ ਗਈ ਹੈ।

02563 ਸਹਰਸਾ - ਨਵੀਂ ਦਿੱਲੀ ਤੋਂ 17 ਜੂਨ ਨੂੰ ਰਵਾਨਾ ਹੋਣ ਵਾਲੀ ਵਿਸ਼ੇਸ਼ ਰੇਲਗੱਡੀ ਨੂੰ ਰੱਦ ਕਰ ਦਿੱਤਾ ਗਿਆ ਹੈ।

12273 ਹਾਵੜਾ ਤੋਂ ਨਵੀਂ ਦਿੱਲੀ ਦੁਰੰਤੋ ਐਕਸਪ੍ਰੈਸ ਜੋ 17 ਜੂਨ ਨੂੰ ਰਵਾਨਾ ਹੋਣੀ ਸੀ, ਰੱਦ ਕਰ ਦਿੱਤੀ ਗਈ ਹੈ।

ਜੈਨਗਰ ਤੋਂ ਆਨੰਦ ਵਿਹਾਰ ਟਰਮੀਨਲ ਤੱਕ ਚੱਲਣ ਵਾਲੀ 12435 ਗਰੀਬ ਰਥ ਐਕਸਪ੍ਰੈਸ ਰੇਲਗੱਡੀ ਜੋ ਕਿ 17 ਜੂਨ ਨੂੰ ਖੁੱਲ੍ਹਣੀ ਸੀ ਰੱਦ ਕਰ ਦਿੱਤੀ ਗਈ ਹੈ।

15909 ਡਿਬਰੂਗੜ੍ਹ - ਲਾਲਗੜ੍ਹ ਅਵਧ ਅਸਾਮ ਐਕਸਪ੍ਰੈਸ ਰੇਲਗੱਡੀ ਜੋ ਕਿ 17.06.2022 ਨੂੰ ਰਵਾਨਾ ਹੋਣੀ ਸੀ ਰੱਦ ਕਰ ਦਿੱਤੀ ਗਈ ਹੈ।

15483 ਅਲੀਪੁਰਦੁਆਰ-ਦਿੱਲੀ ਜੰਕਸ਼ਨ ਮਹਾਨੰਦਾ ਐਕਸਪ੍ਰੈਸ ਜੋ ਕਿ 17 ਜੂਨ ਨੂੰ ਖੁੱਲ੍ਹਣੀ ਸੀ ਰੱਦ ਕਰ ਦਿੱਤੀ ਗਈ ਹੈ।

12505 ਕਾਮਾਖਿਆ-ਆਨੰਦ ਵਿਹਾਰ ਟਰਮੀਨਲ 17 ਜੂਨ ਨੂੰ ਰਵਾਨਾ ਹੋਣ ਵਾਲੀ ਨਾਰਥ ਈਸਟ ਐਕਸਪ੍ਰੈਸ ਰੱਦ ਕਰ ਦਿੱਤੀ ਗਈ ਹੈ।

12367 ਭਾਗਲਪੁਰ-ਆਨੰਦ ਵਿਹਾਰ ਟਰਮੀਨਲ 'ਤੇ 17 ਜੂਨ ਨੂੰ ਰਵਾਨਾ ਹੋਣ ਵਾਲੀ ਵਿਕਰਮਸ਼ਿਲਾ ਐਕਸਪ੍ਰੈਸ ਟਰੇਨ ਦਾ ਸੰਚਾਲਨ ਵੀ ਰੱਦ ਕਰ ਦਿੱਤਾ ਗਿਆ ਹੈ।

03289 ਵਾਰਾਣਸੀ-ਪਟਨਾ ਸਪੈਸ਼ਲ ਐਕਸਪ੍ਰੈਸ ਜੋ ਕਿ 17.06.2022 ਨੂੰ ਰਵਾਨਾ ਹੋਣੀ ਸੀ ਰੱਦ ਕਰ ਦਿੱਤੀ ਗਈ ਹੈ।

03360 ਵਾਰਾਣਸੀ-ਬਰਕਾਕਾਣਾ ਸਪੈਸ਼ਲ ਐਕਸਪ੍ਰੈਸ ਰੇਲਗੱਡੀ 17 ਜੂਨ ਨੂੰ ਰਵਾਨਾ ਹੋਣ ਵਾਲੀ ਸੀ, ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ 9ਵੀਂ ਗ੍ਰਿਫ਼ਤਾਰੀ

ਕਿਹੜੇ ਪੌਦੇ 24/7 ਆਕਸੀਜਨ ਦਿੰਦੇ ਹਨ? ਨਾਸਾ ਦੇ ਵਿਗਿਆਨੀਆਂ ਨੇ ਦੱਸੇ ਕੁਦਰਤੀ ਤੌਰ 'ਤੇ ਹਵਾ ਸ਼ੁੱਧ ਕਰਨ ਵਾਲੇ ਪੌਦੇ

ਬੁਲੰਦਸ਼ਹਿਰ: 'ਆ ਬੈਲ ਮੈਨੂੰ ਮਾਰ' ਦੀ ਕਹਾਵਤ ਹੋਈ ਸੱਚ; ਬਜ਼ੁਰਗ ਨੇ ਸ਼ਾਂਤ ਜਾਂਦੇ ਸਾਨ੍ਹ ਨੂੰ ਮਾਰਿਆ ਪੱਥਰ, ਫਿਰ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹ

ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਬਰਫ਼ੀਲੀਆਂ ਹਵਾਵਾਂ ਦਾ ਕਹਿਰ

ਸੀਜੇਆਈ ਸੂਰਿਆ ਕਾਂਤ ਨੇ ਇਹ ਕਿਉਂ ਕਿਹਾ: "ਕੀ ਤੁਸੀਂ ਕੱਲ੍ਹ ਕਨਾਟ ਪਲੇਸ 'ਤੇ ਵੀ ਟੋਲ ਲਗਾਓਗੇ?"

ਇੰਡੀਗੋ ਯਾਤਰੀਆਂ ਲਈ ਜ਼ਰੂਰੀ ਸਲਾਹ: ਧੁੰਦ ਕਾਰਨ ਉਡਾਣਾਂ ਵਿੱਚ ਦੇਰੀ ਦੀ ਸੰਭਾਵਨਾ

ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: 3 ਜ਼ਿੰਦਾ ਸੜੇ

IPL 2026 ਮਿੰਨੀ ਨਿਲਾਮੀ: ਮਹੱਤਵਪੂਰਨ ਜਾਣਕਾਰੀ

Major Accident on Yamuna Expressway: 8 Buses and 3 Cars Collide, Vehicles Catch Fire; 4 Dead

ਦਿੱਲੀ ਪ੍ਰਦੂਸ਼ਣ ਸੰਕਟ: AQI 500 ਤੋਂ ਪਾਰ, ਦ੍ਰਿਸ਼ਟੀ ਜ਼ੀਰੋ

 
 
 
 
Subscribe