Friday, May 02, 2025
 

PAC

ਟੈਕਸਟਾਈਲ ਪਾਰਕ ਲਾਉਣ ਦੇ ਵਿਰੋਧ 'ਚ PAC ਅੱਜ ਕਰੇਗੀ CM ਮਾਨ ਨਾਲ ਮੁਲਾਕਾਤ

ਗਰਮੀ ‘ਚ ਲਗਾਓ ਮੱਕੀ ਦੇ ਆਟੇ ਦਾ ਬਣਿਆ ਫੇਸ ਪੈਕ, ਮਿਲੇਗਾ ਫਾਇਦਾ

ਖਾਣ ਵਾਲੀਆਂ ਚੀਜਾਂ ਜੂਟ ਦੇ ਥੈਲਿਆਂ 'ਚ ਹੋਣਗੀਆਂ ਪੈਕ

ਕੇਂਦਰ ਸਰਕਾਰ ਨੇ ਜੂਟ ਬੈਗਾਂ ਦੀ ਲਾਜ਼ਮੀ ਪੈਕਿੰਗ ਲਈ ਮਾਪਦੰਡਾਂ ਦਾ ਵਿਸਥਾਰ ਕੀਤਾ ਹੈ ਅਤੇ ਹੁਣ 100 ਪ੍ਰਤੀਸ਼ਤ ਅਨਾਜ ਅਤੇ 20 ਪ੍ਰਤੀਸ਼ਤ ਚੀਨੀ ਵੱਖ-ਵੱਖ ਕਿਸਮਾਂ ਦੇ ਜੂਟ ਬੈਗਾਂ ਵਿਚ ਪੈਕ ਕੀਤੀ ਜਾਵੇਗੀ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਉਦੇਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜੂਟ ਪੈਕਿੰਗ ਵਧਾਉਣ ਨਾਲ ਜੂਟ ਦੀ ਕਾਸ਼ਤ ਨੂੰ ਉਤਸ਼ਾਹ ਮਿਲੇਗਾ।

ਵੱਡਾ ਖੁਲਾਸਾ : ਚੰਨ੍ਹ ਦੀ ਸਤ੍ਹਾ 'ਤੇ ਮੌਜੂਦ ਹੈ ਪਾਣੀ

ਅਮਰੀਕੀ ਪੁਲਾੜ ਏਜੰਸੀ NASA ਨੇ ਚੰਗ ਬਾਰੇ ਦਿਲਚਸਪ ਐਲਾਨ ਕੀਤਾ ਹੈ। NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। NASA ਦੇ tratospheric Observatory for Infrared Astronomy (SOFIA) ਨੇ ਚੰਨ੍ਹ ਦੇ ਸਨਲਿਟ ਸਰਫੇਸ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਇਕ ਵੱਡੀ ਸਫਲਤਾ ਹੈ। NASA ਦੇ ਮੁਤਾਬਕ SOFIA ਨੇ ਕਲੇਵਿਅਸ ਕ੍ਰੇਟਰ 'ਚ ਪਾਣੀ ਦੇ ਮੌਲਿਕਿਊਲ H20 ਦਾ ਪਤਾ ਲਾਇਆ।

Subscribe