Friday, May 02, 2025
 

ਮਨੋਰੰਜਨ

ਯਾਦਗਾਰੀ ਹੋ ਨਿਬੜੀ ਸਰਤਾਜ ਦੀ ਸੰਗੀਤਕ ਮਹਿਫ਼ਲ

May 06, 2019 08:08 PM

ਪਰਥ, (ਏਜੰਸੀ)  : ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਵਲੋਂ ਐਡੀਲੇਡ ਯੂਨੀਵਰਸਟੀ ਆਫ਼ ਦਖਣੀ ਆਸਟ੍ਰੇਲੀਆ ਦੇ ਸਕਾਟ ਥਿਏਟਰ ਵਿਚ ਲਗਾਈ ਸੰਗੀਤਕ ਮਹਿਫ਼ਲ ਯਾਦਗਾਰੀ ਹੋ ਨਿਬੜੀ। ਇਸ ਦੌਰਾਨ ਗਾਇਕ ਸਰਤਾਜ ਨੇ ਅਪਣੇ ਚਰਚਿਤ ਗੀਤਾਂ ਅਤੇ ਸੁਰੀਲੀ ਗਾਇਕੀ ਰਾਹੀਂ ਪੰਜਾਬ ਦੇ ਅਮੀਰ ਵਿਰਸੇ, ਬੋਲੀ ਤੇ ਸਭਿਆਚਾਰ ਨੂੰ ਬਿਆਨ ਕੀਤਾ । ਸਰਤਾਜ ਦੀ ਅਰਥ ਭਰਪੂਰ ਗਾਇਕੀ ਨੇ ਜਿਥੇ ਦਰਸਕਾਂ ਦਾ ਦਿਲ ਟੂੰਭਿਆ, ਉਥੇ ਸ਼ੋਅ ਦੇ ਸਮਾਪਤ ਹੋਣ ਤਕ ਲੋਕਾਂ ਨੇ ਸਰਤਾਜ਼ ਨੂੰ ਸੁਣਿਆ। ਰੋਬੀ ਬੈਨੀਪਾਲ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਸਰਤਾਜ ਨੇ ਐਡੀਲੇਡ ਨੂੰ ਅਪਣਾ ਪਸੰਦੀਦਾ ਸ਼ਹਿਰ ਦਸਦੇ ਹੋਏ ਪੰਜਾਬੀਆਂ ਵਲੋਂ ਮਿਲੇ ਪਿਆਰ ਦੀ ਸ਼ਲਾਘਾ ਕੀਤੀ । ਅਖੀਰ ਵਿਚ ਸ਼ੋਅ ਦੇ ਪ੍ਰਬੰਧਕ ਰੋਬੀ ਬੈਨੀਪਾਲ, ਹਰਜੀਤ ਘੁਮਾਣ, ਬੱਬੀ ਸਿੰਘ, ਸੰਨੀ ਸਿੰਘ ਆਦਿ ਵਲੋਂ ਗਾਇਕ ਸਰਤਾਜ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ।  

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe