Saturday, August 02, 2025
 

ਮਨੋਰੰਜਨ

ਅਕਸ਼ੇ ਦੀ ਫਿਲਮ ਵਿੱਚ ਪੰਕਜ ਤ੍ਰਿਪਾਠੀ ਦੀ ਹੈਰਾਨ ਕਰਨ ਵਾਲੀ ਐਂਟਰੀ

December 14, 2020 11:29 PM

ਮੁੰਬਈ : ਅਭਿਨੇਤਾ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਬੱਚਨ ਪਾਂਡੇ' ਅੱਜ ਕੱਲ੍ਹ ਭਾਰੀ ਬਦਲਾਅ ਵਿੱਚੋਂ ਲੰਘ ਰਹੀ ਹੈ। ਕ੍ਰਿਤੀ ਸੈਨਨ, ਜੈਕਲੀਨ ਫਰਨਾਂਡਿਸ ਅਤੇ ਅਰਸ਼ਦ ਵਾਰਸੀ ਵਰਗੇ ਵੱਡੇ ਅਦਾਕਾਰਾਂ ਦੇ ਸ਼ਾਮਲ ਹੋਣ ਤੋਂ ਬਾਅਦ, ਫਿਲਮ ਵਿਚ ਇਕ ਹੋਰ ਵੱਡਾ ਨਾਮ ਜੁੜ ਗਿਆ ਹੈ। ਇਸ ਦੀ ਸ਼ੂਟਿੰਗ ਵਿੱਚ ਕਰੀਬ ਤਿੰਨ ਹਫਤੇ ਬਾਕੀ ਹਨ ਅਤੇ ਇਸ ਆਖਰੀ ਪਲ 'ਤੇ ਫਿਲਮ ਦੀ ਹੈਰਾਨ ਕਰਨ ਵਾਲੀ ਐਂਟਰੀ ਅਦਾਕਾਰ ਪੰਕਜ ਤ੍ਰਿਪਾਠੀ ਦੀ ਹੋਈ ਹੈ। ਫਿਲਮ ਦੇ ਨਿਰਮਾਤਾਵਾਂ ਦਾ ਮੰਨਣਾ ਹੈ ਕਿ ਅਕਸ਼ੈ ਕੁਮਾਰ ਦੇ ਨਾਲ ਪੰਕਜ ਤ੍ਰਿਪਾਠੀ ਅਤੇ ਅਰਸ਼ਦ ਵਾਰਸੀ ਦੀ ਮੌਜੂਦਗੀ ਫਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਦੇਵੇਗੀ।

ਇਹ ਵੀ ਪੜ੍ਹੋ : ਕਾਬਲੀਅਤ : ਪੰਜਾਬੀ ਨੌਜਵਾਨ ਲਗਾਤਾਰ ਨਿਊਜ਼ੀਲੈਂਡ ਪੁਲਿਸ ਵਿਚ ਹੋ ਰਹੇ ਹਨ ਭਰਤੀ

ਐਕਸ਼ਨ-ਕਾਮੇਡੀ ਫਿਲਮ ਬੱਚਨ ਪਾਂਡੇ ਦਾ ਨਿਰਦੇਸ਼ਨ ਫਰਹਾਦ ਸਾਮਜੀ ਕਰ ਰਹੇ ਹਨ ਜਦਕਿ ਸਾਜਿਦ ਨਾਡਿਆਵਾਲਾ ਇਸ ਦੇ ਨਿਰਮਾਤਾ ਹਨ। ਮਿਰਜ਼ਾਪੁਰ 2 'ਚ ਆਪਣੇ ਕਾਲੀਨ ਭੈਯਾ ਦੇ ਕਿਰਦਾਰ ਨੂੰ ਲੈ ਕੇ ਉਹ ਚਰਚਿਤ ਰਹੇ ਪੰਕਜ ਨੇ ਸਲਮਾਨ ਖਾਨ, ਸ਼ਾਹਰੁਖ਼ ਖਾਨ, ਰਿਤਿਕ ਰੋਸ਼ਨ ਤੇ ਅਜੇ ਦੇਵਗਨ ਵਰਗੇ ਸਿਤਾਰਿਆਂ ਨਾਲ ਸਕਰੀਨ ਸ਼ੇਅਰ ਕਰ ਚੁੱਕੇ ਹਨ। ਹਾਲਾਂਕਿ, ਉਹ ਪਹਿਲੀ ਵਾਰ ਅਕਸ਼ੈ ਕੁਮਾਰ ਦੀ ਕਿਸੇ ਫਿਲਮ ਦਾ ਹਿੱਸਾ ਬਣੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe