Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਟਰੰਪ ਤੇ ਬਿਡੇਨ ਵਿਚਕਾਰ ਹੋਣ ਵਾਲੀ ਦੂਜੀ ਬਹਿਸ ਹੋਵੇਗੀ TV ਜ਼ਰੀਏ

October 16, 2020 12:08 PM

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਟਰੰਪ (President Donald Trump)ਅਤੇ ਉਨ੍ਹਾਂ ਦੇ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਦੇ ਵਿਚ ਦੂਜੀ ਬਹਿਸ ਆਹਮੋ ਸਾਹਮਣੇ ਦੀ ਬਜਾਏ TV ਜ਼ਰੀਏ ਹੋਵੇਗੀ। ਦੋਵੇਂ ਹੀ ਨੇਤਾ ਅਲੱਗ ਅਲੱਗ ਟੀਵੀ ਚੈਨਲਾਂ 'ਤੇ ਜਨਤਾ ਦੇ ਸਵਾਲਾਂ ਦੇ ਸਾਹਮਣਾ ਕਰਨਗੇ। ਟਰੰਪ ਜਿੱਥੇ ਮਿਆਮੀ ਤੋਂ ਐਨਬੀਸੀ ਚੈਨਲ 'ਤੇ ਹੋਣਗੇ ਉਥੇ ਹੀ ਬਿਡੇਨ ਫਿਲਾਡੇਲਫੀਆ ਤੋਂ ਏਬੀਸੀ 'ਤੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਪੀ. ਆਰ. ਲਈ ਨਵਾਂ ਨਿਯਮ ਕੀਤਾ ਲਾਗੂ


ਟਰੰਪ ਦੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋ ਬਾਅਦ ਆਯੋਜਕਾਂ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਆਹਮੋ ਸਾਹਮਣੇ ਹੋਣ ਵਾਲੀ ਬਹਿਸ ਨੂੰ ਆਨਲਾਈਨ ਆਯੋਜਤ ਕਰਾਉਣ ਦਾ ਫ਼ੈਸਲਾ ਲਿਆ ਸੀ, ਜਿਸ ਤੋ ਬਾਅਦ ਟਰੰਪ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਆਹਮੋ ਸਾਹਮਣੇ ਬਹਿਸ ਕਰਾਉਣ ਦੀ ਮੂਲ ਯੋਜਨਾ ਦਾ ਸਮਰਥਨ ਕੀਤਾ ਸੀ। ਆਖਰੀ ਹਫਤੇ ਵਿਚ ਜਿਵੇਂ ਜਿਵੇਂ ਪ੍ਰਚਾਰ ਰਫਤਾਰ ਫੜ ਰਿਹਾ ਹੈ ਦੋਵੇਂ ਹੀ ਉਮੀਦਵਾਰ ਚੋਣ ਸਬੰਧੀ ਹੋਰ ਜ਼ਰੂਰਤਾਂ 'ਤੇ ਵੀ ਪੂਰਾ ਧਿਆਨ ਦੇ ਰਹੇ ਹਨ। ਇਸ ਦੇ ਮੱਦੇਨਜ਼ਰ ਦੁਪਹਿਰ ਵੇਲੇ ਉਤਰੀ ਕੈਰੋਲਿਨਾ ਵਿਚ ਟਰੰਪ ਨੇ ਰੈਲੀ ਕੀਤੀ। ਬਿਡੇਨ ਨੇ ਇੱਕ ਆਨਲਾਈਨ ਪ੍ਰੋਗਰਾਮ ਜ਼ਰੀਏ ਚੋਣ ਫੰਡ ਜੁਟਾਉਣ ਦੀ ਮੁਹਿੰਮ ਨੂੰ ਗਤੀ ਪ੍ਰਦਾਨ ਕੀਤੀ।

ਇਹ ਵੀ ਪੜ੍ਹੋ : ਅਬਦੁੱਲਾ ਪਰਿਵਾਰ, ਦੋ-ਮੁੰਹ ਵਾਲਾ ਸੱਪ


ਟਰੰਪ ਆਯੋਜਵ ਜਿਹੇ ਸੂਬੇ ਵਿਚ ਵੋਟਰਾਂ ਅਤੇ ਵੱਡੇ ਉਦਯੋਗਾਂ ਦਾ ਸਮਰਕਨ ਪ੍ਰਾਪਤ ਕਰਨ ਵਿਚ ਲੱਗੇ ਹਨ। ਇਸ ਵਾਰ ਬਿਡੇਨ ਇਸ ਖੇਤਰ ਵਿਚ ਉਨ੍ਹਾਂ ਸਖ਼ਤ ਟੱਕਰ ਦੇ ਰਹੇ ਹਨ। ਟਰੰਪ ਨੇ ਓਬਾਮਾ ਵਲੋਂ ਲਿਆਏ ਗਏ ਸਿਹਤ ਕਾਨੂੰਨ ਨੂੰ ਖਤਮ ਕਰਨ ਦੇ ਲਈ ਸੱਤਾ ਦੀ ਦੁਰਵਰਤੋਂ ਦਾ ਦੋਸ਼ ਲਾਇਆ।

 

Have something to say? Post your comment

 
 
 
 
 
Subscribe