ਹਰਿਆਣਾ, 27 ਅਗਸਤ 2026: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਚਾਰ ਬਿੱਲ ਪੇਸ਼ ਕੀਤੇ ਗਏ ਹਨ। ਪੇਸ਼ ਕੀਤੇ ਗਏ ਬਿੱਲਾਂ ‘ਚ ਹਰਿਆਣਾ ਅਦਾਲਤਾਂ (ਸੋਧ) ਬਿੱਲ, 2026, ਹਰਿਆਣਾ ਨਗਰਪਾਲਿਕਾਵਾਂ (ਸੋਧ) ਬਿੱਲ, 2026, ਹਰਿਆਣਾ ਨਗਰ ਨਿਗਮਾਂ (ਸੋਧ) ਬਿੱਲ, 2026, ਅਤੇ ਹਰਿਆਣਾ ਬਾਬਾ ਸ਼੍ਰੀ ਖਾਟੂ ਸ਼ਿਆਮ ਚੁਲਕਾਣਾ ਧਾਮ ਪੂਜਾ ਸਥਾਨ ਬਿੱਲ, 2026 ਸ਼ਾਮਲ ਹਨ।