Sunday, August 03, 2025
 

ਮਨੋਰੰਜਨ

ਸੁਸ਼ਾਂਤ ਦੀ ਆਖ਼ਰੀ ਫ਼ਿਲਮ Dil Bechara ਨੇ ਤੋੜੇ ਸਾਰੇ ਰਿਕਾਰਡ

July 26, 2020 08:41 AM

ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਆਖ਼ਰੀ ਫ਼ਿਲਮ ਦਿਲ ਬੇਚਾਰਾ (Dil Bechara) 24 ਜੁਲਾਈ ਨੂੰ ਡਿਜਨੀ ਹਾਟ ਸਟਾਰ ਉੱਤੇ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਵਿੱਚ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।ਸੋਸ਼ਲ ਮੀਡੀਆ ਯੂਜ਼ਰ ਫ਼ਿਲਮ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫ਼ਿਲਮ ਦੀ ਕਹਾਣੀ , ਕਲਾਕਾਰਾਂ ਦੀ ਐਕਟਿੰਗ ਅਤੇ ਏ ਆਰ ਰਹਿਮਾਨ ਦਾ ਮਿਊਜ਼ਿਕ ਲੋਕਾਂ ਦੇ ਦਿਲਾਂ ਨੂੰ ਛੂ ਗਿਆ। ਫ਼ਿਲਮ ਪੂਰੀ ਤਰਾਂ ਇਮੋਸ਼ਨਲ ਅਤੇ ਹਲਕੀ - ਫੁਲਕੀ ਕਾਮੇਡੀ , ਜਿਸ ਨੂੰ ਪੂਰੀ ਤਰਾਂ ਦੇਸੀ ਟੱਚ ਨਾਲ ਸਜਾਇਆ ਗਿਆ ਹੈ।ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ-ਨਾਲ ਸੰਜਨਾ ਸਾਂਘੀ ( Sanjana Sanghi ) ਨੇ ਆਪਣੇ ਰੋਲ ਨੂੰ ਬਖ਼ੂਬੀ ਨਿਭਾਇਆ। ਅਜਿਹੇ ਵਿੱਚ ਲੋਕ ਦਿਲ ਬੇਚਾਰਾ ਨੂੰ ਆਈ ਐਮ ਡੀ ਬੀ (IMDb) ਉੱਤੇ ਚੰਗੇਰੇ ਰੇਟਿੰਗ ਦੇ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਆਖ਼ਰੀ ਫ਼ਿਲਮ ਦਿਲ ਬੇਚਾਰਾ (Dil Bechara) ਨੂੰ ਆਈ ਐਮ ਡੀ ਬੀ ਉੱਤੇ 10 ਵਿੱਚੋਂ 10 ਰੇਟਿੰਗ ਗਈ ਹੈ। ਲੋਕਾਂ ਨੇ ਫ਼ਿਲਮ ਵਿੱਚ ਉਨ੍ਹਾਂ ਦੀ ਪਰਫਾਰਮੇਂਸ ਨੂੰ ਕਾਫ਼ੀ ਸਰਾਹਿਆ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe