Friday, May 02, 2025
 

ਮਨੋਰੰਜਨ

ਫ਼ਿਲਮ ਨਿਰਦੇਸ਼ਕ ਰਜਤ ਮੁਖਰਜੀ ਦਾ ਦਿਹਾਂਤ

July 20, 2020 08:56 AM

ਨਵੀਂ ਦਿੱਲੀ : ਮਨੋਜ ਵਾਜਪਾਈ ਦੀ ਅਦਾਕਾਰੀ ਵਾਲੀ 'ਰੋਡ' ਅਤੇ ਰੋਮਾਂਸ ਆਧਾਰਤ ਫ਼ਿਲਮ 'ਪਿਆਰ ਤੁਨੇ ਕਿਆ ਕੀਆ' ਦੇ ਨਿਰਦੇਸ਼ਕ ਰਜਤ ਮੁਖਰਜੀ ਦਾ ਗੁਰਦੇ ਦੀ ਬੀਮਾਰੀ ਕਾਰਨ ਐਤਵਾਰ ਨੂੰ ਦੇਹਾਂਤ ਹੋ ਿਗਆ। ਉਨ੍ਹਾਂ ਦੀ ਉਮਰ ਲਗਭਗ 58 ਸਾਲ ਸੀ। ਮੁਖਰਜੀ ਦੇ ਦੋਸਤ ਨਿਰਮਾਤਾ ਅਨੀਸ਼ ਰੰਜਨ ਨੇ ਕਿਹਾ ਕਿ ਮੁਖਰਜੀ ਨੇ ਜੈਪੁਰ ਵਿਚ ਆਖ਼ਰੀ ਸਾਹ ਲਿਆ।
      ਉਹ ਹੋਲੀ ਮਨਾਉਣ ਉਥੇ ਗਏ ਸਨ ਪਰ ਕੋਰੋਨਾ ਵਾਇਰਸ ਕਾਰਨ ਦੇਸ਼ਵਿਆਪੀ ਤਾਲਾਬੰਦੀ ਮਗਰੋਂ ਉਥੇ ਫਸ ਗਏ ਸਨ। ਰੰਜਨ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਮਹੀਨੇ ਤੋਂ ਸਾਹ ਸਬੰਧੀ ਤਕਲੀਫ਼ ਸੀ ਅਤੇ ਗੁਰਦੇ ਅਤੇ ਦਿਲ ਦੀਆਂ ਬੀਮਾਰੀਆਂ ਵੀ ਸਨ। ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਇਕ ਗੁਰਦਾ ਕਢਿਆ ਗਿਆ ਸੀ। ਮੁਖਰਜੀ ਦੇ ਦੋਸਤਾਂ ਮਨੋਜ ਵਾਜਪਾਈ, ਫ਼ਿਲਮਕਾਰ ਅਨੁਭਵ ਸਿਨਹਾ, ਹੰਸਲ ਮਹਿਤਾ ਅਤੇ ਅਦਾਕਾਰਾ ਉਰਮਿਲਾ ਮਾਤੋਂਡਕਰ ਤੇ ਹੋਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। 

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe