Narendra Modi ਅੱਜ Israel ਦੇ ਦੋ ਦਿਨਾਂ ਦੌਰੇ ਲਈ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਜ਼ਰਾਈਲ ਦੇ ਦੋ ਦਿਨਾਂ ਸਰਕਾਰੀ ਦੌਰੇ ਲਈ ਰਵਾਨਾ ਹੋਣਗੇ। ਦੌਰੇ ਦੌਰਾਨ ਉਹ ਇਜ਼ਰਾਈਲੀ ਨੇਤਾਵਾਂ ਨਾਲ ਦਵਿਪੱਖੀ ਸੰਬੰਧ, ਰੱਖਿਆ ਸਹਿਯੋਗ ਅਤੇ ਤਕਨੀਕੀ ਭਾਗੀਦਾਰੀ ‘ਤੇ ਚਰਚਾ ਕਰਨਗੇ। ਇਸ ਦੌਰੇ ਨੂੰ ਦੋਵੇਂ ਦੇਸ਼ਾਂ ਵਿਚਕਾਰ ਮਜ਼ਬੂਤ ਹੋ ਰਹੇ ਰਿਸ਼ਤਿਆਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।