Saturday, January 31, 2026

ਪੰਜਾਬ

ਡਾ ਮਨੋਹਰ ਸਿੰਘ ਇੰਟਕ ਪੰਜਾਬ ਦੇ ਪ੍ਰਧਾਨ ਨਿਯੁਕਤ

January 31, 2026 01:06 PM

ਡਾ ਮਨੋਹਰ ਸਿੰਘ ਨੂੰ ਇੰਟਕ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਨੈਸ਼ਨਲ ਯੂਨੀਅਨ ਕਾਂਗਰਸ  ਦੇ ਨੈਸ਼ਨਲ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਰਾਹੀਂ ਅੱਜ ਇੰਡੀਅਨ ਨੈਸ਼ਨਲ ਯੂਨੀਅਨ ਕਾਂਗਰਸ ਵੱਲੋਂ ਡਾ ਮਨੋਹਰ ਸਿੰਘ ਦੀਆਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਇਹ ਅਹਿਮ ਜੁਮੇਵਾਰੀ ਸੌਂਪੀ ਗਈ ਹੈ। ਡਾ ਮਨੋਹਰ ਸਿੰਘ ਜੋ ਪੇਸ਼ੇ ਵਜੋਂ ਸਪੈਸ਼ਲਿਸਟ ਡਾਕਟਰ ਹਨ ਅਤੇ ਉਨ੍ਹਾਂ ਨੇ ਕਾਨੂੰਨੀ ਅਤੇ ਜਰਨਲਿਜ਼ਮ ਦੀ ਵਿਦਿਆ ਵੀ ਹਾਸਿਲ ਕੀਤੀ ਹੋਈ ਹੈ ਅੱਜ ਕਲ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਵਿੱਚ ਵਿਚਰ ਰਹੇ ਹਨ।

 

Have something to say? Post your comment

Subscribe