Thursday, May 01, 2025
 
BREAKING NEWS

ਨਵੀ ਦਿੱਲੀ

ਦਿੱਲੀ ਵਿਧਾਨ ਸਭਾ ਸੈਸ਼ਨ ਦੋ ਦਿਨ ਲਈ ਵਧਾਇਆ

February 25, 2025 02:50 PM

ਦਿੱਲੀ ਵਿਧਾਨ ਸਭਾ ਦਾ ਸੈਸ਼ਨ 2 ਦਿਨ ਲਈ ਵਧਾ ਦਿੱਤਾ ਗਿਆ ਹੈ। ਇਹ ਵਿਧਾਇਕਾਂ ਦੀ ਮੰਗ 'ਤੇ ਕੀਤਾ ਗਿਆ ਹੈ। ਵਿਧਾਇਕ ਕੈਗ ਰਿਪੋਰਟ 'ਤੇ ਹੋਰ ਚਰਚਾ ਚਾਹੁੰਦੇ ਹਨ।

 

Have something to say? Post your comment

Subscribe