Thursday, January 01, 2026
BREAKING NEWS
ਨਵੇਂ ਸਾਲ 'ਤੇ ਵੱਡਾ ਝਟਕਾ, LPG ਸਿਲੰਡਰ 111 ਰੁਪਏ ਮਹਿੰਗਾ ਹੋਇਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਜਨਵਰੀ 2026)ਉੱਤਰ ਪ੍ਰਦੇਸ਼ ਵੋਟਰ ਸੂਚੀ: 2.89 ਕਰੋੜ ਵੋਟਰਾਂ ਦੇ ਨਾਮ ਹਟਾਉਣ ਦੀ ਤਿਆਰੀ, ਜਾਣੋ ਕੀ ਹੈ ਚੋਣ ਕਮਿਸ਼ਨ ਦਾ ਨਵਾਂ ਸ਼ਡਿਊਲਅੱਜ ਦਾ ਰਾਸ਼ੀਫਲਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (31 ਦਸੰਬਰ 2025)ਅਮਰੀਕੀ ਥਿੰਕ ਟੈਂਕ ਦੀ ਚੇਤਾਵਨੀ: 2026 ਵਿੱਚ ਹੋ ਸਕਦੀ ਹੈ ਭਾਰਤ-ਪਾਕਿਸਤਾਨ ਜੰਗਭਾਰਤ ਦਾ ਆਰਥਿਕ ਦਬਦਬਾ: ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆUS Think Tank Warns: India-Pakistan War Possible in 2026; Both Nations Ramp Up Arms Purchasesਈਰਾਨ ਨੇ ਕੈਨੇਡੀਅਨ ਨੇਵੀ ਨੂੰ 'ਅੱਤਵਾਦੀ ਸੰਗਠਨ' ਐਲਾਨਿਆ: ਜਾਣੋ ਕਿਉਂ ਵਧਿਆ ਦੋਵਾਂ ਦੇਸ਼ਾਂ ਵਿਚਾਲੇ ਤਣਾਅਬੰਗਲਾਦੇਸ਼ ਦੀ ਸਾਬਕਾ PM ਖਾਲਿਦਾ ਜ਼ਿਆ ਦਾ ਦੇਹਾਂਤ, 80 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਮਨੋਰੰਜਨ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

January 02, 2025 08:56 AM

ਨਵੀਂ ਦਿੱਲੀ, 2 ਜਨਵਰੀ 2025 : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲੁਧਿਆਣਾ Show ਤੋਂ ਬਾਅਦ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਗਏ। ਦੋਸਾਂਝ ਨੇ ਮੋਦੀ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਸ ਤੋਂ ਬਾਅਦ ਦਿਲਜੀਤ ਦੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਤਾਰੀਫ ਕੀਤੀ ਗਈ।
ਪ੍ਰਧਾਨ ਮੰਤਰੀ ਮੋਦੀ - ਚੰਗਾ ਲੱਗਦਾ ਹੈ ਜਦੋਂ ਭਾਰਤ ਦਾ ਇੱਕ ਪਿੰਡ ਦਾ ਮੁੰਡਾ ਦੁਨੀਆ ਵਿੱਚ ਆਪਣਾ ਨਾਮ ਮਸ਼ਹੂਰ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ- ਤੁਹਾਡੇ ਪਰਿਵਾਰ ਨੇ ਤੁਹਾਡਾ ਨਾਂ ਦਿਲਜੀਤ ਰੱਖਿਆ ਹੈ, ਇਸ ਲਈ ਤੁਸੀਂ ਲੋਕਾਂ ਦਾ ਦਿਲ ਜਿੱਤਦੇ ਰਹਿੰਦੇ ਹੋ।
ਦਿਲਜੀਤ ਨੇ ਮੋਦੀ ਨੂੰ ਗੀਤ ਸੁਣਾਇਆ..ਗੁਰੂ ਨਾਨਕ ਅੰਗ ਸੰਗ ਹੈ, ਅੱਖਾਂ ਬੰਦ ਕਰ, ਮਹਿਸੂਸ ਕਰ, ਤੂੰ ਹੀ ਬੱਸ ਗੈਰ ਹਾਜ਼ਰ ਹੈ

 

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਜਨਮ ਦਿਨ ਮੁਬਾਰਕ ਅਮਾਰੀਆ (30/12/2024)

ਨੇਹਾ ਕੱਕੜ ਦੇ ਨਵੇਂ ਗੀਤ 'ਲਾਲੀਪੌਪ' 'ਤੇ ਵਿਵਾਦ: ਅਸ਼ਲੀਲਤਾ ਦੇ ਲੱਗੇ ਦੋਸ਼; ਪੰਜਾਬੀ ਗਾਇਕ ਕਾਕਾ ਨੇ ਕੀਤਾ ਬਚਾਅ

ਫਿਲਮ 'ਧੁਰੰਧਰ' ਦੇ ਸੰਵਾਦ 'ਤੇ ਭਖਿਆ ਵਿਵਾਦ: ਬਲੋਚ ਭਾਈਚਾਰੇ ਨੇ ਗੁਜਰਾਤ ਹਾਈ ਕੋਰਟ ਦਾ ਖੜਕਾਇਆ ਬੂਹਾ

ਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾ

ਦਿਲਜੀਤ ਦੋਸਾਂਝ ਨੇ ਕਿਹਾ - ਮੈਂ ਇਸ ਦੁਨੀਆਂ ਤੋਂ ਚਲਾ ਗਿਆ ਹਾਂ

ਜਿਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਨੇ ਜਾਰੀ ਕੀਤਾ ‘ਧੁਰੰਧਰ’ ਦਾ ਧਮਾਕੇਦਾਰ ਟ੍ਰੇਲਰ

ਪੰਜਾਬੀ ਗਾਇਕ ਬੱਬੂ ਮਾਨ ਨਵੇਂ ਵਿਵਾਦ ਵਿੱਚ ਘਿਰਿਆ

ਸੁਲਕਸ਼ਣਾ ਪੰਡਿਤ ਦੀ ਮੌਤ: ਹਿੰਦੀ ਸਿਨੇਮਾ ਨੂੰ ਵੱਡਾ ਝਟਕਾ; ਗਾਇਕਾ ਅਤੇ ਅਦਾਕਾਰਾ ਨੇ 71 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਕੀ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ? ਸ਼ਾਹਬਾਜ਼ ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

ਗੁਸੇ ਵਿਚ ਆਏ ਇਸ ਦੇਸ਼ ਨੇ ਸਲਮਾਨ ਖਾਨ ਨੂੰ ਅਤਿਵਾਦੀ ਐਲਾਨਿਆ

 
 
 
 
Subscribe