Thursday, January 01, 2026

ਪੰਜਾਬ

ਪੰਜਾਬ ਵਿੱਚ ਮਾਨਸਾ ਸਣੇ ਕਈ ਥਾਵਾਂ 'ਤੇ NIA ਦੀ ਰੇਡ

December 11, 2024 08:55 AM

NIA Raid in Mansa
ਅੱਜ ਤੜਕਸਾਰ ਇਹ ਖਬਰ ਸਾਹਮਣੇ ਆਈ ਹੈ ਕਿ NIA ਵੱਲੋਂ ਪੰਜਾਬ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਖਬਰ ਅਨੁਸਾਰ ਇਹ ਛਾਪੇਮਾਰੀ ਪੰਜਾਬ ਦੇ ਜਿਲਾ ਮਾਨਸਾ ਤੋਂ ਸ਼ੁਰੂ ਹੋਈ ਹੈ। ਖਬਰ ਲਿਖੇ ਜਾਣ ਤੱਕ ਇਸ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆ ਸਕਿਆ,  ਇਹ ਛਾਪੇਮਾਰੀ ਵਿਸ਼ਾਲ ਸਿੰਘ ਦੇ ਘਰ ਕੀਤੀ ਜਾ ਰਹੀ ਹੈ

 

Have something to say? Post your comment

 

ਹੋਰ ਪੰਜਾਬ ਖ਼ਬਰਾਂ

Punjab police alert : ਨਵੇਂ ਸਾਲ ਦੇ ਵਧਾਈ ਸੁਣੇਹੇ ਕਰ ਸਕਦੇ ਨੇ ਮੋਬਾਈਲ ਹੈਕ

ਪੰਜਾਬ ਵਿੱਚ ਅੱਜ ਸੰਘਣੀ ਧੁੰਦ ਅਤੇ ਮੀਂਹ ਦੀ ਚੇਤਾਵਨੀ

ਨਵੇਂ ਸਾਲ 'ਤੇ ਕੜਾਕੇ ਦੀ ਠੰਢ ਦਾ ਅਲਰਟ: ਪਹਾੜਾਂ 'ਚ ਬਰਫ਼ਬਾਰੀ ਦੀ ਪੇਸ਼ੀਨਗੋਈ

ਰੂਸ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ

ਪੰਜਾਬ 'ਚ ਠੰਢ ਦਾ ਕਹਿਰ: ਅੰਮ੍ਰਿਤਸਰ ਤੇ ਜਲੰਧਰ ਵਿੱਚ ਵਿਜ਼ੀਬਿਲਟੀ ‘ਜ਼ੀਰੋ’

ਪੰਜਾਬ ਦੀ ਸਿਆਸਤ 'ਚ ਹਲਚਲ: ਨਵਜੋਤ ਕੌਰ ਸਿੱਧੂ ਨੇ ਅਮਿਤ ਸ਼ਾਹ ਦੀ ਕੀਤੀ ਤਾਰੀਫ਼, BJP 'ਚ ਵਾਪਸੀ ਦੀ ਚਰਚਾ ਸ਼ੁਰੂ

ਅਕਾਲੀ-ਭਾਜਪਾ ਗੱਠਜੋੜ 'ਤੇ ਸਿਆਸੀ ਘਮਾਸਾਨ: ਵਾਇਰਲ ਵੀਡੀਓ ਅਤੇ ਸਰਵੇਖਣ ਨੇ ਛੇੜੀ ਨਵੀਂ ਚਰਚਾ

ਪੰਜਾਬ ਵਿੱਚ 1 ਜਨਵਰੀ ਤੱਕ ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ: ਘੱਟੋ-ਘੱਟ ਤਨਖਾਹਾਂ ਵਿੱਚ ਕੀਤਾ ਵਾਧਾ; ਜਾਣੋ ਹੁਣ ਕਿੰਨੀ ਮਿਲੇਗੀ ਉਜਰਤ

Weather update : ਸੀਤ ਲਹਿਰ ਅਤੇ ਸੰਘਣੀ ਧੁੰਦ ਲਈ ਚੇਤਾਵਨੀ ਜਾਰੀ

 
 
 
 
Subscribe