Saturday, November 15, 2025
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਨਵੰਬਰ 2025)ਬਾਬਰੀ, 6 ਦਸੰਬਰ ਅਤੇ ਛੇ ਧਮਾਕਿਆਂ ਦਾ ਬਦਲਾ... ਲਾਲ ਕਿਲ੍ਹੇ ਧਮਾਕੇ ਦਾ 'ਡਾਕਟਰ ਮਾਡਿਊਲ' ਕੀ ਹੈ?Punjab Weather : ਜਾਣੋ ਪੰਜਾਬ ਦੇ ਮੌਸਮ ਦਾ ਹਾਲ, ਠੰਢ ਵੱਧ ਰਹੀ ਲਗਾਤਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਨਵੰਬਰ 2025)ਸੀ.ਬੀ.ਆਈ. ਜਾਂਚ ਵਿੱਚ ਵੱਡਾ ਖੁਲਾਸਾ: 5 ਸਾਲ ਤੱਕ ਤਿਰੂਮਲਾ ਤਿਰੂਪਤੀ ਦੇਵਸਥਾਨਮ (TTD) ਨੂੰ ਵੇਚਿਆ ਗਿਆ ₹250 ਕਰੋੜ ਦਾ ਨਕਲੀ ਘਿਓਦਿੱਲੀ ਧਮਾਕਿਆਂ ਤੋਂ ਬਾਅਦ ਪੰਜਾਬ ਰੈੱਡ ਅਲਰਟ 'ਤੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 ਨਵੰਬਰ 2025)Spicejet ਦਾ ਇੰਜਣ ਫੇਲ੍ਹ, ਹਵਾ ਵਿੱਚ ਹਿੱਲਣ ਲੱਗਾ 170 ਯਾਤਰੀਆਂ ਭਰਿਆ ਜਹਾਜ਼...ਪੰਜਾਬ 'ਚ ਤਾਪਮਾਨ ਤੇਜ਼ੀ ਨਾਲ ਗਿਰ ਰਿਹੈUSA : 40 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਅੱਜ ਖਤਮ ਹੋ ਸਕਦਾ

ਪੰਜਾਬ

ਜਗਜੀਤ ਸਿੰਘ ਡੱਲੇਵਾਲ DMC ਹਸਪਤਾਲ ਤੋਂ ਡਿਸਚਾਰਜ

November 29, 2024 09:07 PM

ਲੁਧਿਆਣਾ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਲੁਧਿਆਣਾ ਦੇ DMC ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਉੱਪਰ ਨਜ਼ਰਬੰਦ ਕਰਕੇ ਰੱਖਣ ਦੇ ਦੋਸ਼ ਲਗਾਏ ਗਏ ਹਨ।

ਉਨਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਨੇ ਮਿਲ ਕੇ ਉਨ੍ਹਾਂ ਦੇ ਸੰਘਰਸ਼ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਮਗਰ ਉਹ ਖਨੌਰੀ ਬਾਰਡਰ 'ਤੇ ਜਾ ਕੇ ਮਰਨ ਵਰਤ 'ਤੇ ਬੈਠਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰ ਵਲੋਂ ਉਨ੍ਹਾਂ ਦਾ ਕੋਈ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਸੀ ਜੋ ਹਸਪਤਾਲ ਵਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਉਹ ਵੀ ਝੂਠ 'ਤੇ ਆਧਾਰਿਤ ਹੈ।

 

Have something to say? Post your comment

Subscribe