Sunday, July 06, 2025
 
BREAKING NEWS
दुर्गा पूजा में रक्तबीज 2 से दमदार वापसी के लिए तैयार हैं अबीर चटर्जीਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਜੁਲਾਈ 2025)ਰੇਲਵੇ ਅਸਿਸਟੈਂਟ ਲੋਕੋ ਪਾਇਲਟ ਭਰਤੀ 2025 ਪ੍ਰੀਖਿਆ ਦੀ ਮਿਤੀ ਦਾ ਐਲਾਨਪਹਿਲੀ ਵਾਰ ਕਿਸੇ ਦੇਸ਼ ਰੂਸ ਨੇ ਤਾਲਿਬਾਨ ਸਰਕਾਰ ਨੂੰ ਦਿੱਤੀ ਅਧਿਕਾਰਤ ਮਾਨਤਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਜੁਲਾਈ 2025)ਪੰਜਾਬ, ਹਰਿਆਣਾ ਵਿਚ ਭਾਰੀ ਮੀਂਹ ਦੀ ਸੰਭਾਵਨਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਜੁਲਾਈ 2025)मुंबई में हुआ धर्म, शासन और समाज का अद्वितीय संगमਅਗਲੇ 7 ਦਿਨਾਂ ਤੱਕ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ

ਕਾਰੋਬਾਰ

ਨਵੀਂ Honda Amaze ਦੀ ਬੁਕਿੰਗ ਸ਼ੁਰੂ, SUV ਦੀਆਂ ਵਿਸ਼ੇਸ਼ਤਾਵਾਂ ਦੀ ਸ਼ਾਮਲ

November 28, 2024 05:15 PM

ਨਵੀਂ Honda Amaze ਦੀ ਬੁਕਿੰਗ ਸ਼ੁਰੂ, SUV ਦੀਆਂ ਵਿਸ਼ੇਸ਼ਤਾਵਾਂ ਦੀ ਸ਼ਾਮਲ

ਨਵੀਂ ਦਿੱਲੀ :: ਨਵੀਂ Honda Amaze car ਵਿੱਚ 1.2-ਲੀਟਰ, 4-ਸਿਲੰਡਰ ਪੈਟਰੋਲ ਇੰਜਣ ਮਿਲੇਗਾ ਜੋ 90 hp ਦੀ ਪਾਵਰ ਅਤੇ 110 Nm ਦਾ ਟਾਰਕ ਪ੍ਰਦਾਨ ਕਰ ਸਕਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਜਾਂ CVT ਗਿਅਰਬਾਕਸ ਦੇ ਨਾਲ ਆਵੇਗਾ। ਹੌਂਡਾ ਇੰਜਣ ਆਪਣੀ ਮਜ਼ਬੂਤ ਕਾਰਗੁਜ਼ਾਰੀ ਅਤੇ ਬਿਹਤਰ ਮਾਈਲੇਜ ਲਈ ਜਾਣੇ ਜਾਂਦੇ ਹਨ। ਨਵੀਂ ਅਮੇਜ਼ 'ਚ ਪਾਇਆ ਗਿਆ ਇਹ ਇੰਜਣ ਹਰ ਸੀਜ਼ਨ 'ਚ ਬਿਹਤਰ ਪ੍ਰਦਰਸ਼ਨ ਕਰਨ ਦੀ ਤਾਕਤ ਰੱਖਦਾ ਹੈ। Honda Cars India ਆਪਣੀ ਨਵੀਂ Amaze ਫੇਸਲਿਫਟ ਸੇਡਾਨ ਕਾਰ 4 ਦਸੰਬਰ ਨੂੰ ਲਾਂਚ ਕਰਨ ਜਾ ਰਹੀ ਹੈ, ਅਤੇ ਇਹ ਕਾਰ ਦਸੰਬਰ ਦੇ ਅੱਧ ਤੱਕ ਗਾਹਕਾਂ ਲਈ ਟੈਸਟ ਡਰਾਈਵ ਲਈ ਵੀ ਉਪਲਬਧ ਹੋਵੇਗੀ।

 

 ਨਵੀਂ ਅਮੇਜ਼ ਲਈ ਬੁਕਿੰਗ ਅਣਅਧਿਕਾਰਤ ਤੌਰ 'ਤੇ ਡੀਲਰ ਪੱਧਰ 'ਤੇ ਸ਼ੁਰੂ ਹੋ ਗਈ ਹੈ ਪਰ ਕੰਪਨੀ ਨੇ ਅਜੇ ਤੱਕ ਤੀਜੀ ਪੀੜ੍ਹੀ ਦੀ ਹੌਂਡਾ ਅਮੇਜ਼ ਲਈ ਅਧਿਕਾਰਤ ਬੁਕਿੰਗ ਸ਼ੁਰੂ ਨਹੀਂ ਕੀਤੀ ਹੈ। ਇਹ ਗੱਡੀ ਡੀਲਰਸ਼ਿਪ ਤੱਕ ਵੀ ਪੁੱਜਣੀ ਸ਼ੁਰੂ ਹੋ ਗਈ ਹੈ। ਡਿਜ਼ਾਈਨ ਦੇ ਮਾਮਲੇ ਵਿੱਚ, ਇਹ ਕਾਰ ਮਾਰੂਤੀ ਸੁਜ਼ੂਕੀ ਦੀ ਨਵੀਂ Dezire ਨੂੰ ਪਛਾੜ ਸਕਦੀ ਹੈ।

 

ਮੌਜੂਦਾ ਸਮੇਂ ਵਿੱਚ 7.3 ਲੱਖ ਰੁਪਏ ਤੋਂ 10 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ । ਮੰਨਿਆ ਜਾ ਰਿਹਾ ਹੈ ਕਿ ਇਸ ਨਵੀਂ ਅਮੇਜ਼ ਨੂੰ ਆਪਣੇ ਸੈਗਮੈਂਟ 'ਚ ਬਿਹਤਰੀਨ ਸੇਡਾਨ ਕਾਰ ਦਾ ਟੈਗ ਮਿਲ ਸਕਦਾ ਹੈ।

ਕੁਝ ਫੀਚਰਸ ਐਲੀਵੇਟਿਡ SUV ਤੋਂ ਲਏ ਜਾ ਸਕਦੇ ਹਨ। ਨਵੀਂ ਅਮੇਜ਼ ਦੇ ਫਰੰਟ 'ਚ ਹਨੀਕੌਂਬ ਪੈਟਰਨ ਦੇ ਨਾਲ ਨਵੀਂ ਹੈਕਸਾਗੋਨਲ ਗ੍ਰਿਲ, ਏਕੀਕ੍ਰਿਤ DRL ਦੇ ਨਾਲ ਨਵੇਂ LED ਹੈੱਡਲੈਂਪਸ ਹੋਣਗੇ। ਨਵੀਨਤਮ ਕਾਰ ਦੇ ਕੈਬਿਨ ਵਿੱਚ ਇੱਕ ਵੱਡੀ ਫ੍ਰੀ-ਸਟੈਂਡਿੰਗ ਟੱਚਸਕਰੀਨ, ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਦੇ ਨਾਲ ਇੱਕ 8-ਇੰਚ ਸਕ੍ਰੀਨ ਮਿਲੇਗੀ। ਇਸ ਤੋਂ ਇਲਾਵਾ ਵਾਇਰਲੈੱਸ ਫੋਨ ਚਾਰਜਰ, ਸੈਮੀ-ਡਿਜੀਟਲ ਡਰਾਈਵਰ ਡਿਸਪਲੇਅ ਅਤੇ ਸਿੰਗਲ-ਪੇਨ ਸਨਰੂਫ, 6 ਏਅਰਬੈਗ, ADAS, 360-ਡਿਗਰੀ ਕੈਮਰਾ ਅਤੇ ਪਾਰਕਿੰਗ ਸੈਂਸਰ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ। ਭਾਰਤ 'ਚ ਇਸ ਕਾਰ ਦੀ ਕੀਮਤ ਕਰੀਬ 7 ਲੱਖ ਰੁਪਏ ਹੋ ਸਕਦੀ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

महाराष्ट्र में आरएंडबी का पहला और भारत में 26वां स्टोर ठाणे में खुला

कच्चा लेमन प्रोडक्शंस ने बोल्ड क्रिएटिव विजन के साथ लॉन्च किए कई प्रोजेक्ट्स

रसना ने मशहूर ब्रांड जम्पिन का अधिग्रहण कर रेडी-टु-ड्रिंक मार्केट में रखा कदम

ਜੇਨਸੋਲ ਇੰਜੀਨੀਅਰਿੰਗ ਦੇ CEO ਨੇ ਦਿੱਤਾ ਅਸਤੀਫ਼ਾ

ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ:

ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦ

आज़ाद इंजीनियरिंग के लीन मैनुफैक्चरिंग युनिट का उद्घाटन

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

मानुषी छिल्लर ने सेनको गोल्ड एंड डायमंड्स का मुंबई में पहला मेट्रो स्टेशन स्टोर लॉन्च किया

 
 
 
 
Subscribe