Sunday, August 03, 2025
 

ਪੰਜਾਬ

ਪੰਜਾਬ ਦੇ ਪਹਿਲਵਾਨ ਜਸਪੂਰਨ ਸਿੰਘ ਨੂੰ ਕਾਂਸੀ ਦਾ ਤਮਗਾ ਜਿੱਤਣ ‘ਤੇ ਮੁਬਾਰਕਾਂ : CM Mann

July 31, 2022 01:26 PM

ਇਟਲੀ ਵਿਖੇ ਚੱਲ ਰਹੀ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਪਹਿਲਵਾਨ ਜਸਪੂਰਨ ਸਿੰਘ ਨੂੰ ਕਾਂਸੀ ਦਾ ਤਮਗਾ ਜਿੱਤਣ ‘ਤੇ ਬਹੁਤ-ਬਹੁਤ ਮੁਬਾਰਕਾਂ… ਖ਼ੁਸ਼ੀ ਹੋਈ ਪਹਿਲਵਾਨੀ ‘ਚ ਪੰਜਾਬ ਨੇ ਫਿਰ ਤੋਂ ਆਪਣਾ ਲੋਹਾ ਮਨਵਾਇਆ…ਸਾਡੀ ਵਿਰਾਸਤੀ ਖੇਡ ਪਹਿਲਵਾਨੀ ‘ਚ ਪੰਜਾਬ ਸਮੇਤ ਭਾਰਤ ਦਾ ਨਾਮ ਰੌਸ਼ਨ ਕਰਨ ‘ਤੇ ਮੁਬਾਰਕਬਾਦ…ਭਵਿੱਖ ਲਈ ਸ਼ੁਭਕਾਮਨਾਵਾਂ…

 

 

Have something to say? Post your comment

 
 
 
 
 
Subscribe