Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਪੰਜਾਬ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਦੀ ਜੇਲ੍ਹ 'ਚ ਫੋਨ 'ਤੇ ਸਾਥੀ ਨਾਲ ਗੱਲਬਾਤ ਦੀ ਆਡੀਓ ਆਈ ਸਾਹਮਣੇ

July 22, 2022 05:49 PM

ਚੰਡੀਗੜ:  ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈਅਤੇ ਉਸਦੇ ਇੱਕ ਗੁਰਗੇ ਵਿਚਕਾਰ ਹੋਈ ਗੱਲਬਾਤ ਦੀ ਇੱਕ ਆਡੀਓ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਐਨ ਉਪਰੰਤ ਜੇਲ਼ ਲਾਰੈਂਸ ਨੂੰ ਉਸਦੇ ਸਾਥੀ ਵੱਲੋਂ ਕੀਤੀ ਗਈ ਸੀ, ਜੋ ਕਿ ਮਿਸ਼ਨ ਪੂਰਾ ਹੋਣ ਦੀ ਜਾਣਕਾਰੀ ਦੱਸਣ ਲਈ ਸੀ।

ਆਡੀਓ ਲਾਰੇਂਸ ਦੇ ਕਰੀਬੀ ਦੋਸਤ ਦੀ ਹੈ। ਨਜ਼ਦੀਕੀ ਜੋ ਉਸ ਸਮੇਂ ਦਿੱਲੀ ਵਿੱਚ ਸੀ, ਟੀਵੀ 'ਤੇ ਮੁਸੇਵਾਲਾ ਦੇ ਕਤਲ ਦੀ ਖ਼ਬਰ ਦੇਖ ਕੇ ਉਸ ਨੇ ਲਾਰੈਂਸ ਨੂੰ ਜੇਲ੍ਹ ਵਿੱਚ ਛੋਟੇ ਨੰਬਰ 'ਤੇ ਫੋਨ ਲਾਇਆ। ਇੱਕ ਬੈਰਕ 'ਚ ਕਈ ਕੈਦੀ ਵਰਤੋਂ ਕਰਦੇ ਹਨ। ਫਿਰ ਲਾਰੈਂਸ ਨੂੰ ਸਾਥੀ ਨੇ ਦੱਸਿਆ ਕਿ ਮੁਸੇਵਾਲਾ ਦਾ ਕੰਮ ਹੋ ਗਿਆ ਹੈ। ਪੁਲਿਸ ਸੈੱਲ ਮੁਤਾਬਕ ਆਵਾਜ਼ ਲਾਰੈਂਸ ਦੀ ਹੀ ਹੈ।

ਕਾਲ ਲਗਭਗ ਇੱਕ ਮਿੰਟ ਦੀ ਹੈ, ਜਿਸ ਰਾਹੀਂ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਮਿਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਗਈ। ਇਹ ਕਾਲ ਸਿੱਧੁ . ਮਰਡਰ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ ਇੱਕ ਵਿਅਕਤੀ ਦੂਜੇ ਨੂੰ ਫ਼ੋਨ ਕਰ ਕੇ ਦੱਸ ਰਿਹਾ ਹੈ ਕਿ ਯਾਨੀ ਹੁਣੇ ਦਿੱਤੀ ਗਈ ਹੈ ਯਾਨੀ ਕਿ ਸਿੱਧੂ ਨੂੰ ਮਾਰ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਇਹ ਆਵਾਜ਼ ਲਾਰੈਂਸ ਦੀ ਨਹੀਂ ਹੈ। ਵੇਖੋ ਆਡੀਓ ਵਿੱਚ ਕੀ ਸੀ...

Unknown (Jail) : Hello...ਹਾਂਜੀ... ਜੀ ਬੋਲੋ

Unknown Caller - ਅਅਅਅਅ...ਗੱਲ ਹੋ ਸਕਦੀ ਹੈ...

Unknown (Jail) - ਹਾਂ, ਬਿਲਕੁਲ ਹੋ ਸਕਦੀ ਹੈ

Unknown Caller -ਕਰਵਾਉਣਾ ਜ਼ਰਾ... ਜ਼ਰੂਰੀ ਹੈ...Lawrence

Unknown (Jail - ਇੱਕ ਮਿੰਟ ਰੁਕੋ...

Unknown Caller - ਥੋੜੀ ਛੇਤੀ ਕਰੋ...ਇਸ ਤਰ੍ਹਾਂ ਹੀ ਲੈ ਜਾਓ hold 'ਤੇ ਹੀ

silence....

Lawrence - Hello

Unknown Caller - ਮੈਂ ਕਿਹਾ Speaker On ਤਾਂ ਨਹੀਂ..Goldy ਨੂੰ ਲਾਈਂ phone...ਮੇਰੀ ਗੱਲ ਸੁਣ...ਬਹੁਤ-ਬਹੁਤ ਮੁਬਾਰਕਾਂ ਭਰਾ (ਭਾਈ) ਨੂੰ...

Lawrence - ਠੀਕ ਹੋ...ਠੀਕ ਹੋ...

Unknown Caller - ਮੈਂ ਕਿਹਾ ਗਿਆਨੀ ਚੜ੍ਹਾ ਦਿੱਤਾ ਗੱਡੀ...

Lawrence - ਹੈਂ...

Unknown Caller - ਗਿਆਨੀ ਚੜ੍ਹਾ ਦਿੱਤਾ ਗੱਡੀ

Lawrence - ਕੀ ਕਰਤਾ.. (ਕੀ ਕਰ ਦਿੱਤਾ..)

Unknown Caller - ਮੈਂ ਕਿਹਾ ਗਿਆਨੀ ਚੜ੍ਹਾ ਦਿੱਤਾ ਗੱਡੀ...ਮੂਸੇਵਾਲਾ ਮਾਰਤਾ.. (ਮਾਰ ਦਿੱਤਾ।

Lawrence - ਮਾਰਤਾ...? (ਮਾਰ ਦਿੱਤਾ।

Unknown Caller - ਮਾਰਤਾ...ਮਾਰਤਾ (ਮਾਰ ਦਿੱਤਾ)।

Lawrence - okay..ਕੱਟ ਦਿਓ..

 

 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਉਦਯੋਗ ਬੰਦ ਹੋ ਰਹੇ ਹਨ, ਝੋਨੇ ਦੀ ਫ਼ਸਲ ਸੁੱਕ ਰਹੀ ਹੈ: ਰਾਜਾ ਵੜਿੰਗ

ਸਰਕਾਰ ਨੇ ਬਿਜਲੀ ਸੈਕਟਰ ਨੂੰ ਤਬਾਹ ਕੀਤਾ: ਸੁਨੀਲ ਜਾਖੜ

ਪੰਜਾਬ 'ਚ ਬਿਜਲੀ ਕਟੌਤੀ ਦੀ ਹਾਹਾਕਾਰ, ਸਰਕਾਰ ਦਾ ਝੂਠ ਬੇਨਕਾਬ : ਮਜੀਠੀਆ

ਪੰਜਾਬ-ਹਰਿਆਣਾ ਹਾਈ ਕੋਰਟ ‘ਚ ਡੀਏ ਮਾਮਲੇ ਦੀ ਹੋਈ ਸੁਣਵਾਈ

ਪੰਜਾਬ ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ

ਤਰਨਤਾਰਨ 'ਚ ਪੁਲਿਸ ਮੁਕਾਬਲੇ ਦੌਰਾਨ ਦੋ ਬਦਮਾਸ਼ ਜ਼ਖਮੀ

PRTC ਦੇ ਆਊਟਸੋਰਸ ਕਰਮਚਾਰੀਆਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਝਟਕਾ

ਪੰਜਾਬ ਇੰਚਾਰਜ ਵਜੋਂ ਸਚਿਨ ਪਾਇਲਟ ਦੀ ਨਿਯੁਕਤੀ ਨੇ ਪਾਰਟੀ ਵਰਕਰਾਂ 'ਚ ਜਗਾਈ ਨਵੀਂ ਉਮੀਦ: ਚਰਨਜੀਤ ਚੰਨੀ

ਮੋਹਾਲੀ ਦੇ ਸਨੇਟਾ 'ਚ ਪੁਲਿਸ ਮੁਕਾਬਲੇ 'ਚ ਲੋੜੀਂਦਾ ਬਦਮਾਸ਼ ਕਾਬੂ, ਹਥਿਆਰ ਬਰਾਮਦ

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ

 
 
 
 
Subscribe