Sunday, August 03, 2025
 

ਪੰਜਾਬ

ਬਠਿੰਡਾ : ਕਸਬਾ ਭਾਈਕੇ ਦੇ ਬਸ ਅੱਡੇ 'ਚ ਤਿੰਨ ਬਸਾਂ ਨੂੰ ਲੱਗੀ ਅੱਗ, ਇੱਕ ਦੀ ਮੌਤ

April 29, 2022 07:02 AM

ਬਠਿੰਡਾ: ਬਠਿੰਡਾ ਦੇ ਕਸਬਾ ਭਗਤਾ ਭਾਈਕਾ ਵਿਖੇ ਬਸ ਅੱਡੇ ਵਿਚ 3 ਬਸਾਂ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਅੱਗ ਵਿਚ ਝੁਲਸਣ ਕਰਕੇ ਮੌਤ ਹੋਣ ਦਾ ਦੁਖਦ ਸਮਾਚਾਰ ਹਾਸਲ ਹੋਇਆ ਹੈ।

ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਕਰੀਬ 10:30 ਵਜੇ ਵਾਪਰੀ। ਨਾਲ ਹੀ ਹਾਦਸੇ 'ਚ ਮਰਨ ਵਾਲੇ ਦੀ ਪਛਾਣ ਬਸ ਕੰਡਕਟਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

 

Have something to say? Post your comment

 
 
 
 
 
Subscribe