Thursday, August 07, 2025
 
BREAKING NEWS
ਪਾਪਾ, ਅਸੀਂ ਨਹੀਂ ਬਚਾਂਗੇ… ਆਖਰੀ ਫੋਨ ਉਤਰਕਾਸ਼ੀ ਘਾਟੀ ਤੋਂ ਆਇਆ ਸੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (7 ਅਗੱਸਤ 2025)ਇਸ ਦੇਸ਼ ਵਿਚ ਭੂਚਾਲ ਦੇ ਝਟਕੇਡੋਨਾਲਡ ਟਰੰਪ: ਟਰੰਪ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਤੋਂ ਪਿੱਛੇ ਹਟਿਆ, ਅਮਰੀਕਾ-ਰੂਸ ਕਾਰੋਬਾਰ 'ਤੇ ਕਿਹਾ- ਮੈਨੂੰ ਨਹੀਂ ਪਤਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਅਗੱਸਤ 2025)ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਗੋਲੀਬਾਰੀ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ; ਗਾਇਕ ਦੀ ਮਾਂ ਗੁੱਸੇ ਵਿੱਚ ਆਈਉੱਤਰਾਖੰਡ ਵਿਚ ਫਟਿਆ ਬੱਦਲ, 50-60 ਲੋਕ ਲਾਪਤਾ, ਦਰਜਨਾਂ ਘਰ ਮਲਬੇ ਹੇਠ ਦੱਬੇ10 ਅਗਸਤ ਤੱਕ ਭਰੇ ਜਾ ਸਕਣਗੇ ਜਵਾਹਰ ਨਵੋਦਿਆ ਵਿਦਿਆਲਿਆ ਗਿਆਰਵੀਂ ਜਮਾਤ ਦੇ ਆਨਲਾਈਨ ਫਾਰਮਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤस्कारलेट जोहानसन की तरह ताकत, स्टाइल और चुलबुलेपन का प्रतीक हैं निकिता रावल

ਪੰਜਾਬ

ਪੰਜਾਬ ‘ਚ ਗਰਮੀ ਨੇ ਤੋੜਿਆ ਪੰਜ ਸਾਲ ਦਾ ਰਿਕਾਰਡ, ਪਾਰਾ 42 ਡਿਗਰੀ ਤੋਂ ਪਾਰ

April 28, 2022 01:04 PM

ਮੁਹਾਲੀ : ਇਸ ਵਾਰ ਦੇਸ਼ ‘ਚ ਗਰਮੀ ਸਮੇਂ ਤੋਂ ਪਹਿਲਾਂ ਹੀ ਪੈਣੀ ਸ਼ੁਰੂ ਹੋ ਗਈ।ਮਾਰਚ ਮਹੀਨੇ ਤੋਂ ਹੀ ਕੜਕ ਗਰਮੀ ਪੈਣੀ ਸ਼ੁਰੂ ਹੋ ਗਈ ਸੀ।ਅਜੇ ਅਪੈ੍ਰਲ ਮਹੀਨਾ ਚੱਲ ਰਿਹਾ ਹੈ।

ਇਸ ਦੌਰਾਨ ਹੀ ਗਰਮੀ ਨੇ ਪੂਰੇ ਰਿਕਾਰਡ ਤੋੜ ਦਿੱਤੇ ਹਨ ਆਉਣ ਵਾਲੇ ਜੂਨ, ਜੁਲਾਈ ਮਹੀਨਿਆਂ ‘ਚ ਇਸ ਤੋਂ ਵੀ ਵੱਧ ਗਰਮੀ ਪੈਣ ਦੇ ਆਸਾਰ ਹਨ।ਦੇਸ਼ ਦੇ ਕਈ ਸੂਬਿਆਂ ‘ਚ ਪਾਰਾ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ।

ਇਸਦੇ ਨਾਲ ਹੀ ਕੋਲੇ ਦੀ ਘਾਟ ਕਰਕੇ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ‘ਚ ਕਾਫੀ ਵਾਧਾ ਕੀਤਾ ਹੈ।ਪੰਜਾਬ ‘ਚ ਵੀ ਗਰਮੀ ਦਾ ਕਹਿਰ ਪੂਰੀ ਤਰ੍ਹਾਂ ਜਾਰੀ ਹੈ ਇਸ ਵਾਰ ਗਰਮੀ ਨੇ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਇਸ ਦੌਰਾਨ ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਦੁਪਹਿਰ ‘ਚ ਬਿਨ੍ਹਾਂ ਕਾਰਨ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।

 

Have something to say? Post your comment

 
 
 
 
 
Subscribe