Tuesday, February 03, 2026
BREAKING NEWS
ਚੋਣ ਕਮਿਸ਼ਨ ਅਤੇ ਮਮਤਾ ਬੈਨਰਜੀ ਵਿਚਾਲੇ ਤਿੱਖੀ ਤਕਰਾਰ: 'ਮੈਂ ਲੱਖਾਂ ਲੋਕਾਂ ਨੂੰ ਦਿੱਲੀ ਲਿਆ ਸਕਦੀ ਹਾਂ'ਮੁੱਖ ਮੰਤਰੀ ਭਗਵੰਤ ਮਾਨ ਅੱਜ ਮਹਾਰਾਸ਼ਟਰ ਦੌਰੇ ’ਤੇਕਾਂਗਰਸ ਵੱਲੋਂ ਅੱਜ ਸੰਸਦ ਮੈਂਬਰਾਂ ਦੀ ਮੀਟਿੰਗਰਾਸ਼ਟਰਪਤੀ ਦ੍ਰੌਪਦੀ ਮੁਰਮੂ ਫ਼ਕੀਰ ਮੋਹਣ ਯੂਨੀਵਰਸਿਟੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇਅਨੰਤਨਾਗ ਦੇ ਕੇਹਰੀਬਲ ਵਿੱਚ ਗਊਸ਼ਾਲਾ ਨੂੰ ਅੱਗਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਫ਼ਰਵਰੀ 2026)ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟ

ਪੰਜਾਬ

ਸਾਬਕਾ CM ਚੰਨੀ ਵਾਲੀ ਬੱਕਰੀ ਖ੍ਰੀਦਣ ਵਾਲੇ ਸ਼ਖ਼ਸ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

April 24, 2022 08:13 PM

ਭਦੌੜ : ਪੰਜਾਬ ਦੇ ਭਦੌੜ ‘ਚ ਚੰਨੀ ਵਾਲੀ ਬੱਕਰੀ ਫਿਰ ਚਰਚਾ ‘ਚ ਹੈ।ਚੋਣ ਪ੍ਰਚਾਰ ਦੌਰਾਨ ਸਾਬਕਾ ਸੀਅੇੱਮ ਚੰਨੀ ਨੇ ਇਸ ਬੱਕਰੀ ਦੀ ਧਾਰ ਚੋਈ ਸੀ।ਹੁਣ ਇਹ ਬੱਕਰੀ ਵਿਕ ਗਈ ਹੈ।

ਇਸ ਬੱਕਰੀ ਨੂੰ ਚੰਨੀ ਦੇ ਹੀ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਇੱਕ ਵਿਅਕਤੀ ਨੇ ਇਸ ਨੂੰ 21 ਹਜ਼ਾਰ ‘ਚ ਖ੍ਰੀਦ ਲਿਆ।ਹਾਲਾਂਕਿ ਅਚਾਨਕ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਬੱਕਰੀ ਦੇ ਮਾਲਿਕ ਪਾਲਾ ਖਾਨ ਨੇ ਦੱਸਿਆ ਕਿ ਕੁਝ ਲੋਕ ਚਮਕੌਰ ਸਾਹਿਬ ਤੋਂ ਬੱਕਰੀ ਲੈਣ ਲਈ ਆਏ ਸਨ।ਉਨ੍ਹਾਂ ਨੇ ਕਿਹਾ ਕਿ ਇਸ ਬੱਕਰੀ ਦੀ ਚਰਨਜੀਤ ਸਿੰਘ ਚੰਨੀ ਨੇ ਧਾਰ ਕੱਢੀ ਸੀ।ਉਹ ਲੋਕਾਂ ਨੂੰ ਮੁਫਤ ਇਸ ਦਾ ਦੁੱਧ ਦੇਣਾ ਚਾਹੁੰਦੇ ਹਨ।ਇਸੇ ਕਾਰਨ ਉਨ੍ਹਾਂ ਨੇ ਇਹ ਬੱਕਰੀ ਵੇਚ ਦਿੱਤੀ।

ਪਾਲਾ ਖਾਨ ਦਾ ਕਹਿਣਾ ਹੈ ਉਸਨੇ ਲੋਕਾਂ ਤੋਂ 50 ਹਜ਼ਾਰ ਰੁਪਏ ਮੰਗੇ ਸੀ ਪਰ ਉਨ੍ਹਾਂ ਨੇ ਕਿਹਾ ਕਿ ਸਿਰਫ ਕੀਮਤ ਦਿਆਗੇ, ਤਾਂ ਉਹ 21 ਹਜ਼ਾਰ ‘ਚ ਸੌਦਾ ਤੈਅ ਹੋ ਗਿਆ।ਪੰਜਾਬ ਦੇ ਭਦੌੜ ‘ਚ ਚੰਨੀ ਵਾਲੀ ਬੱਕਰੀ ਫਿਰ ਚਰਚਾ ‘ਚ ਹੈ।

ਚੋਣ ਪ੍ਰਚਾਰ ਦੌਰਾਨ ਸਾਬਕਾ ਸੀਅੇੱਮ ਚੰਨੀ ਨੇ ਇਸ ਬੱਕਰੀ ਦੀ ਧਾਰ ਚੋਈ ਸੀ।ਹੁਣ ਇਹ ਬੱਕਰੀ ਵਿਕ ਗਈ ਹੈ।ਇਸ ਬੱਕਰੀ ਨੂੰ ਚੰਨੀ ਦੇ ਹੀ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਇੱਕ ਵਿਅਕਤੀ ਨੇ ਇਸ ਨੂੰ 21 ਹਜ਼ਾਰ ‘ਚ ਖ੍ਰੀਦ ਲਿਆ।ਹਾਲਾਂਕਿ ਅਚਾਨਕ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

 

ਬੱਕਰੀ ਦੇ ਮਾਲਿਕ ਪਾਲਾ ਖਾਨ ਨੇ ਦੱਸਿਆ ਕਿ ਕੁਝ ਲੋਕ ਚਮਕੌਰ ਸਾਹਿਬ ਤੋਂ ਬੱਕਰੀ ਲੈਣ ਲਈ ਆਏ ਸਨ।ਉਨ੍ਹਾਂ ਨੇ ਕਿਹਾ ਕਿ ਇਸ ਬੱਕਰੀ ਦੀ ਚਰਨਜੀਤ ਸਿੰਘ ਚੰਨੀ ਨੇ ਧਾਰ ਕੱਢੀ ਸੀ।ਉਹ ਲੋਕਾਂ ਨੂੰ ਮੁਫਤ ਇਸ ਦਾ ਦੁੱਧ ਦੇਣਾ ਚਾਹੁੰਦੇ ਹਨ।ਇਸੇ ਕਾਰਨ ਉਨ੍ਹਾਂ ਨੇ ਇਹ ਬੱਕਰੀ ਵੇਚ ਦਿੱਤੀ।ਪਾਲਾ ਖਾਨ ਦਾ ਕਹਿਣਾ ਹੈ ਉਸਨੇ ਲੋਕਾਂ ਤੋਂ 50 ਹਜ਼ਾਰ ਰੁਪਏ ਮੰਗੇ ਸੀ ਪਰ ਉਨ੍ਹਾਂ ਨੇ ਕਿਹਾ ਕਿ ਸਿਰਫ ਕੀਮਤ ਦਿਆਗੇ, ਤਾਂ ਉਹ 21 ਹਜ਼ਾਰ ‘ਚ ਸੌਦਾ ਤੈਅ ਹੋ ਗਿਆ।

 

Have something to say? Post your comment

 
 
 
 
 
Subscribe