Sunday, August 03, 2025
 

ਪੰਜਾਬ

ਅਫਵਾਹਾਂ ਤੋਂ ਬਚੋ, ਪੰਜਾਬ ਦਾ ਮਾਹੌਲ ਖਰਾਬ ਨਾ ਹੋਣ ਦਿਓ : ਭਗਵੰਤ ਮਾਨ

April 22, 2022 08:45 AM

ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਭਲਕ ਅਚਾਨਕ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਨਤਮਸਤਕ ਹੋਏ। ਸੀ.ਐਮ. ਭਗਵੰਤ ਮਾਨ ਨੇ ਕਿਹਾ ਕਿ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਫਵਾਹਾਂ ਫੈਲਾ ਰਹੇ ਹਨ, ਇਸ ਲਈ ਅਫਵਾਹਾਂ ਤੋਂ ਬਚੋ ਅਤੇ ਵਿਗਾੜ ਨਾ ਕਰੋ। ਮਾਨ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਵਿੱਚ ਏਕਤਾ ਬਣਾਈ ਰੱਖਣ ਦੀ ਸਖ਼ਤ ਲੋੜ ਹੈ, ਇਸ ਲਈ ਭਾਈਚਾਰਕ ਸਾਂਝ ਬਣਾਈ ਰੱਖੀਏ।

 

Have something to say? Post your comment

 
 
 
 
 
Subscribe