Saturday, August 02, 2025
 

ਮਨੋਰੰਜਨ

ਇੱਕ ਵਾਰ ਫਿਰ 'ਬੇਬੀ ਡੌਲ' ਸੰਨੀ ਲਿਓਨੀ ਨੇ ਦਰਸ਼ਕਾਂ ਦਾ ਜਿੱਤਿਆ ਦਿਲ, ਦੇਖੋ ਵੀਡੀਓ

July 25, 2021 10:03 PM

ਹੈਦਰਾਬਾਦ : ਬਾਲੀਵੁੱਡ ਦੀ 'ਬੇਬੀ ਡੌਲ' ਸੰਨੀ ਲਿਓਨੀ ਦੀ ਖੂਬਸੂਰਤੀ ਦੇ ਬਹੁਤ ਦਿਵਾਨੇ ਹਨ। ਸੰਨੀ ਆਪਣੀਆਂ ਤਾਜ਼ਾ ਤਸਵੀਰਾਂ ਅਤੇ ਵੀਡਿਓ ਸਾਂਝੀਆਂ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਦਿਨ ਬਨਾਉਂਦੀ ਰਹਿੰਦੀ ਹੈ। ਹੁਣ ਸੰਨੀ ਨੇ ਆਪਣੀ ਇਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ। ਉਸ ਦਾ ਅਜਿਹਾ ਅੰਦਾਜ਼ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੀ।

ਦਰਅਸਲ, ਸੰਨੀ ਲਿਓਨ ਨੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਫਿਲਮ ਸੈੱਟ ਦਾ ਇੱਕ ਵੀਡੀਓ ਹੈ। ਪਹਿਲਾਂ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋਵੋਗੇ। ਬਾਅਦ ਵਿਚ ਤੁਹਾਨੂੰ ਇਸ ਮਜ਼ਾਕੀਆ ਵੀਡੀਓ ਦੀ ਅਸਲੀਅਤ ਦਾ ਪਤਾ ਲੱਗ ਜਾਵੇਗਾ।

 
 
 
View this post on Instagram

A post shared by Sunny Leone (@sunnyleone)

ਇਸ ਵੀਡੀਓ ਵਿਚ ਸੰਨੀ ਲਿਓਨ ਚਿੱਟੇ ਕੁੜਤੇ ਅਤੇ ਲੋਅਕ ਵਿੱਚ ਨਜ਼ਰ ਆ ਰਹੀ ਹੈ। ਤੁਸੀਂ ਦੇਖੋਗੇ ਕਿ ਸੰਨੀ ਜ਼ਮੀਨ 'ਤੇ ਲੋਟਪੋਟ ਹੋ ਰਹੀ ਰਹੀ ਹੈ। ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਸੰਨੀ ਨੇ ਦੱਸਿਆ ਕਿ ਉਹ ਪ੍ਰੋਡਕਸ਼ਨ ਹਾਊਸ ਦਾ ਪੈਸਾ ਬਚਾ ਰਹੀ ਹੈ। ਕਿਉਂਕਿ ਪਾਊਡਰ ਦਾ ਪੈਕੇਟ ਉਪਲਬਧ ਨਹੀਂ ਹੈ। ਇਸ ਤੋਂ ਬਾਅਦ ਸੰਨੀ ਖੜ੍ਹੀ ਹੋ ਕੇ ਬੋਲਦੀ ਹੈ ਹੋ ਗਿਆ।

ਸੰਨੀ ਨੇ ਆਪਣੀ ਇਸ ਫਨੀ ਵੀਡੀਓ ਨੂੰ ਕੈਪਸ਼ਨ ਵੀ ਦਿੱਤਾ ਹੈ। ਉਸ ਨੇ ਲਿਖਿਆ 'ਕੰਮ 'ਤੇ ਆਮ ਦਿਨ' । ਇਨ੍ਹੀਂ ਦਿਨੀਂ ਸੰਨੀ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ 'ਸ਼ੀਰੋ' ਅਤੇ 'ਅਨਾਮਿਕਾ' ਨੂੰ ਲੈ ਕੇ ਚਰਚਾ 'ਚ ਹੈ। ਦੱਸ ਦਈਏ ਕਿ ਸੰਨੀ ਦੀ ਫਿਲਮ 'ਸ਼ੇਰੋ' ਪੈਨ ਇੰਡੀਆ ਫਿਲਮ ਹੈ। ਹਿੰਦੀ ਤੋਂ ਇਲਾਵਾ ਇਹ ਤਮਿਲ, ਤੇਲਗੂ, ਮਲਿਆਲਮ 'ਚ ਵੀ ਬਣ ਰਹੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe