Friday, May 02, 2025
 

ਸੀਤਾਰਮਨ

ਵਿੱਤ ਮੰਤਰੀ ਨੇ ਕਿਹਾ- 'ਭਾਰਤ ਆਉਣ ਵਾਲੇ ਦਹਾਕੇ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ'

ਬਜਟ ਇਜਲਾਸ ਦੌਰਾਨ ਅੱਜ ਲੋਕ ਸਭਾ ਦੀ ਕਾਰਵਾਈ ਸਵੇਰੇ10 ਵਜੇ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ 

ਪ੍ਰਵਾਸੀ 'ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਹਿੱਸਾ ਨਹੀਂ ਬਣ ਸਕਦੇ : ਸੀਤਾਰਮਨ

ਕੇਂਦਰ ਲੋਕ ਭਲਾਈ ਨੀਤੀਆਂ ਦਾ ਕਥਿਤ ਤੌਰ 'ਤੇ ਵਿਰੋਧ ਕਰਦੇ ਹੋਏ ਪਛਮੀ ਬੰਗਲਾ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕਿਹਾ ਕਿ ਰਾਜ ਨੂੰ 'ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਲਾਭ ਨਹੀਂ ਮਿਲ ਸਕਦਾ ਕਿਉਂਕਿ  ਇਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਅੰਕੜੇ ਨਹੀਂ ਮੁਹੱਈਆ ਕਰਾਏ ਹਨ।
ਬੰਗਾਲ ਦੇ ਲੋਕਾਂ ਲਈ ਆਯੋਜਿਤ ਡਿਜੀਟਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਮੁੱਖ ਮੰਤਰੀ ਮਮਲਾ ਬਨਰਜੀ ਦੀ ''ਸੂਬੇ 'ਚ ਸ਼ਰਮਿਕ ਵਿਸ਼ੇਸ਼ ਰੇਲ ਸੇਵਾਵਾਂ ਦੀ ਆਗਿਆ ਦੇਣ ਦੇ ਦਿਲਚਸਪੀ ਨਾ ਦਿਖਾਉਣ'' ਲਈ ਵੀ ਆਲੋਚਨਾ ਕੀਤੀ।

Subscribe