Thursday, May 01, 2025
 

ਜਵਾਨ

ਵਾਦੀ ਵਿੱਚ ਹਾਈ ਅਲਰਟ ਦੌਰਾਨ ਮਿਲਿਆ ਸ਼ੱਕੀ ਬੈਗ

ਅੱਤਵਾਦੀਆਂ ਨੂੰ ਫੜਨ ਲਈ ਚਲਾਈ ਤਲਾਸ਼ੀ ਮੁਹਿੰਮ

ਸ਼ੋਪੀਆਂ ਜ਼ਿਲੇ ਦੇ ਵਾਥੂ ਪਿੰਡ ਵਿਚ ਬੁੱਧਵਾਰ ਸਵੇਰ ਤੋਂ ਹੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਹੈ। ਪੁਲਿਸ ਨੂੰ ਬੁੱਧਵਾਰ ਸਵੇਰੇ ਜ਼ਿਲੇ ਦੇ ਵਾਥੂ ਪਿੰਡ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ 'ਤੇ 62 ਆਰਮੀ, ਸੀਆਰਪੀਐਫ ਅਤੇ ਪੁਲਿਸ ਕਰਮਚਾਰੀਆਂ ਦੀ ਸਾਂਝੀ ਟੀਮ ਨੇ ਪੂਰੇ ਪਿੰਡ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ। 

ਚਿੱਟੇ ਨਾਲ ਦਬੋਚਿਆ ਨੌਜਵਾਨ

ਪਰਵਾਣੂ ਪੁਲਿਸ ਠਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਸ਼ੇ ਦੀ ਖੇਪ ਸਮੇਤ ਇੱਕ ਨੌਜਵਾਨ ਖ਼ਿਲਾਫ਼ ਐੱਨ ਡੀ ਪੀ ਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਣੂ ਪੁਲਿਸ ਦੀ ਟੀਮ ਨੇ ਰਵਿੰਦਰ ਕੁਮਾਰ ਥਾਣਾ ਮੁਖੀ ਪਰਵਾਣੂ ਦੀ ਅਗਵਾਈ ਵਿੱਚ ਸੇਕਟਰ 

ਬਰਫ ਦੀਆਂ ਢਿੱਗਾਂ ਡਿੱਗਣ ਨਾਲ ਟਾਈਗਰ ਹਿੱਲ 'ਤੇ ਤਾਇਨਾਤ ਜਵਾਨ ਸ਼ਹੀਦ

 ਜੰਮੂ-ਕਸ਼ਮੀਰ ਦੇ ਦ੍ਰਾਸ ਸੈਕਟਰ ਵਿਚ ਤਾਇਨਾਤ ਭਾਰਤੀ ਸੈਨਾ ਦਾ ਇਕ ਜਵਾਨ ਬਰਫ ਦੀਆਂ ਢਿੱਗਾਂ ਡਿੱਗਣ ਕਰ ਕੇ ਸ਼ਹੀਦ ਹੋ ਗਿਆ। ਇਹ ਘਟਨਾ ਟਾਈਗਰ ਹਿਲ ਇਲਾਕੇ 'ਚ ਹੋਈ, ਜਿਥੇ ਮਹਾਰਾਸ਼ਟਰ ਦੇ ਬੁਲਢਾਨਾ ਦੇ ਵਸਨੀਕ ਸਿਪਾਹੀ 'ਤੇ ਬਰਫ਼ ਦਾ ਢੇਰ ਡਿੱਗ ਪਿਆ ਅਤੇ ਉਹ ਇਸ ਵਿੱਚ ਦੱਬ ਗਿਆ। ਕਾਫ਼ੀ ਖੋਜ ਤੋਂ ਬਾਅਦ, ਸਿਪਾਹੀ ਦੀ ਲਾਸ਼ ਬਰਫ਼ ਦੇ ਹੇਠਾਂ ਮਿਲੀ।

ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ ,ਭਾਰਤੀ ਫ਼ੌਜ ਨੇ ਦਿੱਤਾ ਢੁਕਵਾਂ ਜਵਾਬ

ਜ਼ਿਲ੍ਹੇ ਦੇ ਸੁੰਦਰਬਾਨੀ ਸੈਕਟਰ ਵਿਚ ਪਾਕਿਸਤਾਨੀ ਫ਼ੌਜ ਨੇ ਮੰਗਲਵਾਰ ਦੇਰ ਰਾਤ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਦੌਰਾਨ, ਪਾਕਿਸਤਾਨੀ ਫ਼ੌਜ ਨੇ ਸੁੰਦਰਬਾਨੀ ਸੈਕਟਰ ਦੀ ਕੰਟਰੋਲ ਰੇਖਾ ਦੇ ਨਾਲ ਲੱਗਦੇ ਮੇਰਾ ਮੀਨਕਾ ਖੇਤਰ 'ਤੇ ਗੋਲੀਬਾਰੀ 

ਦੇਰ ਰਾਤ ਪਾਕਿਸਤਾਨੀ ਫ਼ੌਜ ਵਲੋਂ ਗੋਲੀਬਾਰੀ, ਇਕ ਜਵਾਨ ਸ਼ਹੀਦ

ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਵਿਚ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਦੀ ਉਲੰਘਣਾ ਕੀਤੀ। ਇਸ ਗੋਲੀਬਾਰੀ ਦੌਰਾਨ ਭਾਰਤੀ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ।

ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

Subscribe