Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਅਮਰੀਕਾ ਦੇ 400 ਸਾਲ ਪੁਰਾਣੇ ਆਈਲੈਂਡ ’ਤੇ ਪਹਿਲਾ ਹੋਟਲ ਤਿਆਰ ✌️😍

April 03, 2021 05:05 PM

ਨਿਊਯਾਰਕ (ਏਜੰਸੀਆਂ)  : ਅਮਰੀਕਾ ਦੇ 400 ਸਾਲ ਪੁਰਾਣੇ ਆਈਲੈਂਡ ’ਤੇ ਪਹਿਲਾ ਹੋਟਲ ਤਿਆਰ ਹੋਇਆ ਹੈ ਜਿਸ ਨੂੰ 1 ਜੂਨ ਨੂੰ ਖੋਲ੍ਹਿਆ ਜਾਵੇਗਾ। 18 ਮੰਜ਼ਿਲਾ ਇਸ ਹੋਟਲ ਵਿਚ 244 ਕਮਰੇ ਅਤੇ ਦੋ ਹਜ਼ਾਰ ਕਿਤਾਬਾਂ ਵਾਲੀ ਲਾਇਬ੍ਰੇਰੀ ਸਣੇ ਤਮਾਮ ਲਗਜ਼ਰੀ ਸਹੂਲਤਾਂ ਹਨ। ਇਹ ਆਈਲੈਂਡ ਨਿਊਯਾਰਕ ਦਾ ਹੱਬ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਪੁੱਜਦੇ ਹਨ। ਲੇਕਿਨ ਹੁਣ ਤੱਕ ਰੁਕਣ ਦੀ ਵਿਵਸਥਾ ਨਹੀਂ ਸੀ। ਇਸ ਹੋਟਲ ਦੇ ਖੁਲ੍ਹ ਜਾਣ ਤੋਂ ਬਾਅਦ ਸੈਲਾਨੀ ਇੱਥੇ ਰੁਕਣ ਦਾ ਆਨੰਦ ਮਾਣ ਸਕਣਗੇ। ਇਹ ਆਈਲੈਂਡ 1600 ਦੇ ਆਸ ਪਾਸ ਬਣਾਇਆ ਗਿਆ ਸੀ। ਇਸ ’ਤੇ ਨੀਦਰਲੈਂਡਸ ਦੇ ਲੋਕਾਂ ਦਾ ਕਬਜ਼ਾ ਸੀ। ਤਦ ਉਸ ਦਾ ਨਾਂ ਬਲੈਕਵੈਲ ਆਈਲੈਂਡ ਸੀ। ਲੇਕਿਨ 1637 ਵਿਚ ਮੂਲ ਤੌਰ ’ਤੇ ਅਮਰੀਕੀਆਂ ਨੇ ਇਸ ਨੂੰ ਖ਼ਰੀਦ ਲਿਆ ਸੀ। ਇਸ ਤੋਂ ਬਾਅਦ 1950 ਦੇ ਦਹਾਕੇ ਵਿਚ ਉਸ ਦਾ ਨਾਂ 32ਵੇਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦੇ ਨਾਂ ’ਤੇ ਰੱਖਿਆ ਗਿਆ। ਇਸ ਟਾਪੂ ਦੀ ਲੰਬਾਈ ਤਕਰੀਬਨ 3.21 ਕਿਲੋਮੀਟਰ ਹੈ। ਇਸ ਟਾਪੂ ਵਿਚ 18 ਮੰਜ਼ਿਲਾ ਹੋਟਲ ਬਣਿਆ ਹੋਇਆ ਹੈ। ਜਿਸ ਦੇ ਵਿਚ 244 ਕਮਰੇ ਬਣੇ ਹੋਏ ਹਨ। ਇਸ ਨੂੰ ਹੁਣ 1 ਜੂਨ ਨੂੰ ਖੋਲ੍ਹਿਆ ਜਾਵੇਗਾ।

 

Have something to say? Post your comment

 
 
 
 
 
Subscribe