Friday, December 26, 2025
BREAKING NEWS
ਨੇਹਾ ਕੱਕੜ ਦੇ ਨਵੇਂ ਗੀਤ 'ਲਾਲੀਪੌਪ' 'ਤੇ ਵਿਵਾਦ: ਅਸ਼ਲੀਲਤਾ ਦੇ ਲੱਗੇ ਦੋਸ਼; ਪੰਜਾਬੀ ਗਾਇਕ ਕਾਕਾ ਨੇ ਕੀਤਾ ਬਚਾਅਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ: ਘੱਟੋ-ਘੱਟ ਤਨਖਾਹਾਂ ਵਿੱਚ ਕੀਤਾ ਵਾਧਾ; ਜਾਣੋ ਹੁਣ ਕਿੰਨੀ ਮਿਲੇਗੀ ਉਜਰਤਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਜੇਲ੍ਹ ਵਿੱਚ ਦਿੱਤੇ ਜਾ ਰਹੇ ਹਨ ਤਸੀਹੇ; ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸੇ Weather update : ਸੀਤ ਲਹਿਰ ਅਤੇ ਸੰਘਣੀ ਧੁੰਦ ਲਈ ਚੇਤਾਵਨੀ ਜਾਰੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (26 ਦਸੰਬਰ 2025)ਬ੍ਰਿਟੇਨ 'ਚ ਇਮਰਾਨ ਖ਼ਾਨ ਦੇ ਕਰੀਬੀ ਸ਼ਾਹਜ਼ਾਦ ਅਕਬਰ 'ਤੇ ਜਾਨਲੇਵਾ ਹਮਲਾ: ਨੱਕ ਅਤੇ ਜਬਾੜਾ ਟੁੱਟਿਆਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਮਾਹਿਰਾਂ ਦੀ ਵੱਡੀ ਚੇਤਾਵਨੀ: ਕੀਮਤਾਂ ਵਿੱਚ ਆ ਸਕਦੀ ਹੈ ਭਾਰੀ ਗਿਰਾਵਟ!ਬੰਗਲਾਦੇਸ਼ ਵਿੱਚ ਇੱਕ ਹੋਰ ਹਿੰਦੂ ਨੌਜਵਾਨ ਦੀ ਭੀੜ ਨੇ ਕੁੱਟ-ਕੁੱਟ ਕੇ ਕਰ ਦਿੱਤੀ ਹੱਤਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਦਸੰਬਰ 2025)ਚੰਡੀਗੜ੍ਹ: ਘਰ ਦੇ ਬਾਹਰ ਖੇਡਦੇ 2 ਬੱਚੇ ਲਾਪਤਾ, CCTV ਫੁਟੇਜ 'ਚ ਮੋਢਿਆਂ 'ਤੇ ਹੱਥ ਰੱਖ ਕੇ ਜਾਂਦੇ ਦਿਖੇ

ਪੰਜਾਬ

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ: ਘੱਟੋ-ਘੱਟ ਤਨਖਾਹਾਂ ਵਿੱਚ ਕੀਤਾ ਵਾਧਾ; ਜਾਣੋ ਹੁਣ ਕਿੰਨੀ ਮਿਲੇਗੀ ਉਜਰਤ

December 26, 2025 10:24 AM

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ: ਘੱਟੋ-ਘੱਟ ਤਨਖਾਹਾਂ ਵਿੱਚ ਕੀਤਾ ਵਾਧਾ; ਜਾਣੋ ਹੁਣ ਕਿੰਨੀ ਮਿਲੇਗੀ ਉਜਰਤ

 ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਸੂਬੇ ਦੇ ਕਾਮਿਆਂ ਅਤੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਕਿਰਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਅਨੁਸਾਰ ਫੈਕਟਰੀਆਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਵਿੱਚ ਕੰਮ ਕਰਦੇ ਕਾਮਿਆਂ ਦੀਆਂ ਘੱਟੋ-ਘੱਟ ਉਜਰਤਾਂ (Minimum Wages) ਵਿੱਚ ਵਾਧਾ ਕਰ ਦਿੱਤਾ ਗਿਆ ਹੈ।

ਕਦੋਂ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ?

ਕਿਰਤ ਵਿਭਾਗ ਵੱਲੋਂ 24 ਦਸੰਬਰ ਨੂੰ ਜਾਰੀ ਸਰਕੂਲਰ ਅਨੁਸਾਰ, ਇਹ ਵਾਧਾ 1 ਸਤੰਬਰ 2025 ਤੋਂ ਪਿਛਲੀ ਤਰੀਕ ਤੋਂ ਲਾਗੂ ਮੰਨਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ ਮਹੀਨਿਆਂ ਦਾ ਬਕਾਇਆ (Arrears) ਵੀ ਮਿਲੇਗਾ।

ਵੱਖ-ਵੱਖ ਸ਼੍ਰੇਣੀਆਂ ਲਈ ਨਵੀਆਂ ਤਨਖਾਹਾਂ ਦਾ ਵੇਰਵਾ

ਸਰਕਾਰ ਨੇ ਕੰਮ ਅਤੇ ਯੋਗਤਾ ਦੇ ਅਧਾਰ 'ਤੇ ਉਜਰਤਾਂ ਨੂੰ ਹੇਠ ਲਿਖੇ ਅਨੁਸਾਰ ਨਿਰਧਾਰਤ ਕੀਤਾ ਹੈ:

ਕਾਮਾ ਸ਼੍ਰੇਣੀ (Worker Category):

  • ਗੈਰ-ਕੁਸ਼ਲ (ਚਪੜਾਸੀ, ਚੌਕੀਦਾਰ, ਸਹਾਇਕ): 11, 726.40 ਰੁਪਏ

  • ਅਰਧ-ਕੁਸ਼ਲ (ਆਈ.ਟੀ.ਆਈ. ਡਿਪਲੋਮਾ ਜਾਂ 10 ਸਾਲ ਦਾ ਤਜਰਬਾ): 12, 506.40 ਰੁਪਏ

  • ਹੁਨਰਮੰਦ (ਲੁਹਾਰ, ਇਲੈਕਟ੍ਰੀਸ਼ੀਅਨ ਆਦਿ): 13, 403.40 ਰੁਪਏ

  • ਉੱਚ-ਕੁਸ਼ਲ (ਤਕਨੀਕੀ ਡਿਗਰੀ ਧਾਰਕ, ਟਰੱਕ/ਕਰੇਨ ਡਰਾਈਵਰ): 14, 435.40 ਰੁਪਏ

ਸਟਾਫ ਸ਼੍ਰੇਣੀ (Staff Category):

  • ਸ਼੍ਰੇਣੀ-ਏ (ਪੋਸਟ ਗ੍ਰੈਜੂਏਟ, ਐਮ.ਬੀ.ਏ. ਆਦਿ): 16, 896.40 ਰੁਪਏ

  • ਸ਼੍ਰੇਣੀ-ਬੀ (ਗ੍ਰੈਜੂਏਟ): 15, 226.40 ਰੁਪਏ

  • ਸ਼੍ਰੇਣੀ-ਸੀ (ਅੰਡਰ ਗ੍ਰੈਜੂਏਟ): 13, 726.40 ਰੁਪਏ

  • ਸ਼੍ਰੇਣੀ-ਡੀ (ਦਸਵੀਂ ਪਾਸ): 12, 526.40 ਰੁਪਏ

ਇਸ ਫੈਸਲੇ ਨਾਲ ਸੂਬੇ ਦੇ ਹਜ਼ਾਰਾਂ ਕਾਮਿਆਂ ਨੂੰ ਆਰਥਿਕ ਰਾਹਤ ਮਿਲੇਗੀ, ਖਾਸ ਕਰਕੇ ਉਨ੍ਹਾਂ ਨੂੰ ਜੋ ਨਗਰ ਨਿਗਮਾਂ ਅਤੇ ਉਦਯੋਗਿਕ ਇਕਾਈਆਂ ਵਿੱਚ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਸਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

Weather update : ਸੀਤ ਲਹਿਰ ਅਤੇ ਸੰਘਣੀ ਧੁੰਦ ਲਈ ਚੇਤਾਵਨੀ ਜਾਰੀ

ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਸਮਾਗਮ - ਰੇਲਵੇ ਦਾ ਫੈਸਲਾ: 14 ਰੇਲਗੱਡੀਆਂ ਤਿੰਨ ਦਿਨਾਂ ਲਈ ਸਰਹਿੰਦ ਰੇਲਵੇ ਸਟੇਸ਼ਨ 'ਤੇ ਰੁਕਣਗੀਆਂ

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਰਾਜਪਾਲ ਦੀ ਹਰੀ ਝੰਡੀ

ਨਵਜੋਤ ਸਿੰਘ ਸਿੱਧੂ ਦਾ ਵਿਰੋਧੀਆਂ ਨੂੰ 'ਬਾਜ਼' ਵਾਲਾ ਸੁਨੇਹਾ: "ਮੈਂ ਕਬੂਤਰਾਂ ਵਾਂਗ ਭੁੱਖਾ ਜਾਂ ਕਮਜ਼ੋਰ ਨਹੀਂ ਹਾਂ"

ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ -ਮਾਸਟਰ ਸਲੀਮ ਦੇ ਪਿਤਾ ਉਸਤਾਦ 'ਪੂਰਨ ਸ਼ਾਹ ਕੋਟੀ' ਦਾ ਦਿਹਾਂਤ

ਅੰਮ੍ਰਿਤਸਰ ਦੇ ਸਕੂਲ ਦੇ ਗੋਲੀਬਾਰੀ: ਇੱਕ ਵਿਦਿਆਰਥੀ ਦੀ ਲੱਤ ਵਿੱਚ ਗੋਲੀ ਲੱਗੀ

ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਪਿਸਤੌਲ ਚੋਰੀ ਕਰਨ ਵਾਲੇ ਵਿਅਕਤੀ ਦੀ ਹੋ ਗਈ ਪਛਾਣ

Punjab Weather : 6 ਦਿਨਾਂ ਲਈ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ

ਸ੍ਰੀ ਅਨੰਦਪੁਰ ਸਾਹਿਬ 'ਚ 'ਵਿਰਾਸਤੀ ਮਾਰਗ' 'ਤੇ ਰੋਕ: SGPC ਵੱਲੋਂ ਤਖ਼ਤ ਸਾਹਿਬ ਦੀ ਦਿੱਖ ਬਚਾਉਣ ਲਈ ਸਖ਼ਤ ਕਦਮ

ਪੰਜਾਬ ਕਾਂਗਰਸ ਦਾ ਰਾਜ ਵਿਆਪੀ ਹੱਲਾ ਬੋਲ: ਮਨਰੇਗਾ ਦਾ ਨਾਮ ਬਦਲਣ ਅਤੇ ਫੰਡਾਂ ਦੀ ਘਾਟ ਵਿਰੁੱਧ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ; ਰਾਜਾ ਵੜਿੰਗ ਖਰੜ 'ਚ ਮੌਜੂਦ

 
 
 
 
Subscribe