Wednesday, December 17, 2025

ਪੰਜਾਬ

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ (12 : 30 Pm)

December 17, 2025 12:25 PM

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ (12 : 30 Pm)

Gurdaspur ਦੋਰੰਗਲਾ ਅਤੇ ਦੀਨਾ ਨਗਰ ਦੇ ਬਾਠਾਵਾਲ ਤੋਂ ਕਾਂਗਰਸ ਉਮੀਦਵਾਰ ਚੱਲ ਰਹੇ ਅੱਗੇ ਕਾਹਨੂਵਾਨ ਬਲਾਕ ਦੀਆਂ ਛੇ ਸੀਟਾਂ ਵਿੱਚੋਂ ਤਿੰਨ ਤੇ ਆਪ ਅਤੇ ਤਿੰਨ ਤੇ ਕਾਂਗਰਸ ਉਮੀਦਵਾਰ ਅੱਗੇ
ਨਾਭਾ 25 ਬਲਾਕ ਸੰਮਤੀ ਦੇ ਨਤੀਜੇ ਦੂਸਰੇ ਨਤੀਜੇ ਦਾ ਆਇਆ ਰਿਜ਼ਲਟ ਮਹੈਸ ਜੋਂਨ ਤੋਂ ਕਾਂਗਰਸ ਪਾਰਟੀ ਜੇਤੂ

 

Amritsar ਵਡਾਲਾ ਜੋਨ 2 ਤੋਂ ਆਮ ਆਦਮੀ ਪਾਰਟੀ ਦੀ ਜਿੱਤ, ਬਲਜਿੰਦਰ ਸਿੰਘ 245 ਵੋਟਾਂ ਨਾਲ ਬਣੇ ਬਲਾਕ ਸੰਮਤੀ ਮੈਂਬਰ ਮਜੀਠਾ ਹਲਕੇ ‘ਚ ਆਪ ਦਾ ਜਲਵਾ, ਵਡਾਲਾ ਜੋਨ 2 ਤੋਂ ਬਲਜਿੰਦਰ ਸਿੰਘ ਦੀ ਸ਼ਾਨਦਾਰ ਜਿੱਤ ਮਜੀਠਾ ਹਲਕੇ ਦੇ ਵਡਾਲਾ ਜੋਨ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ ਨੇ ਬਲਾਕ ਸੰਮਤੀ ਮੈਂਬਰ ਦੀ ਚੋਣ 245 ਵੋਟਾਂ ਦੇ ਅੰਤਰ ਨਾਲ ਜਿੱਤ ਲਈ ਹੈ। ਨਤੀਜੇ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਥਾਵਾਂ-ਥਾਵਾਂ ‘ਤੇ ਜਸ਼ਨ ਮਨਾਇਆ ਗਿਆ। ਇਸ ਮੌਕੇ ਜੇਤੂ ਉਮੀਦਵਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਹਲਕਾ ਮਜੀਠਾ ਵਿੱਚ ਤਲਬੀਰ ਗਿੱਲ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਡਾਲਾ ਜੋਨ 2 ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਨ ਦਿੱਤਾ ਹੈ। 

ਫ਼ਾਜ਼ਿਲਕਾ ਅਬੋਹਰ :
ਫ਼ਾਜ਼ਿਲਕਾ ਅਬੋਹਰ - ਪੰਚਾਇਤ ਸਮਿਤੀ ਬਲਾਕ ਖੁਇਆ ਸਰਵਰ ਏਟ ਅਬੋਹਰ , ਜ਼ੋਨ -2 ਸੀਡ ਫਾਰਮ ਪੱਕਾ, ਕਾਂਗਰਸ ਦੀ ਜਿੱਤ, ਕਾਂਗਰਸ ਉਮੀਦਵਾਰ ਗੁਰਦੇਵ ਸਿੰਘ ਨੂੰ ਮਿਲੇ 536 ਵੋਟ , ਦੂਜੇ ਨੰਬਰ ਤੇ ਬੀਜੇਪੀ ਉਮੀਦਵਾਰ ਛਿੰਦਰਪਾਲ ਸਿੰਘ ਨੂੰ ਮਿਲੇ 391 ਵੋਟ ਅਕਾਲੀਦਲ ਅਤੇ ਆਮ ਆਦਮੀ ਪਾਰਟੀ , ਕੁੱਲ ਵੋਟ 1530 ਵੋਟ

ਗੜ੍ਹਸ਼ੰਕਰ
ਗੜ੍ਹਸ਼ੰਕਰ ਬਲਾਕ ਸੰਮਤੀ ਜੋਨ ਬਿਨੇਵਾਲ 4 ਤੋਂ ਮੋਹਨ ਲਾਲ ਆਜ਼ਾਦ ਉਮੀਦਵਾਰ ਜੇਤੂ ਆਪ ਰਾਮ ਲਾਲ 517 ਬੀਜੇਪੀ ਨਿਰੰਜਨ ਸਿੰਘ 586 ਆਜ਼ਾਦ ਮੋਹਨ ਲਾਲ 852

ਨਾਭਾ 25 ਬਲਾਕ ਸੰਮਤੀ ਦੇ ਨਤੀਜੇ ਦੂਸਰੇ ਨਤੀਜੇ ਦਾ ਆਇਆ ਰਿਜ਼ਲਟ ਮਹੈਸ ਜੋਂਨ ਤੋਂ ਕਾਂਗਰਸ ਪਾਰਟੀ ਜੇਤੂ

ਰਾਜਪੁਰਾ ਜੋਨ ਸ਼ਾਮਦੋ ਤੋਂ ਕਾਂਗਰਸ ਪਾਰਟੀ ਨੂੰ 604 ਵੋਟਾਂ ਪਈਆਂ ਆਮ ਪਾਰਟੀ 448 ਵੋਟਾਂ ਪਈਆਂ ਹਨ ਅਕਾਲੀ ਦਲ ਨੂੰ 162 ਵੋਟਾਂ ਪਈਆਂ ਹਨ ਭਾਰਤੀ ਜਨਤਾ ਪਾਰਟੀ 404 ਵੋਟਾਂ ਪਈਆਂ ਹਨ ਬਹੁਜਨ ਸਮਾਜ ਪਾਰਟੀ ਹੁਣ ਚੇਂਜ ਹੋ ਗਿਆ ਜੀ ਚੇਂਜ ਹੋ ਗਿਆ 219

ਪਹਿਲੇ ਰਾਊਂਡ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀਆਂ 'ਚ ਜਿਲ੍ਹੇ 'ਚ ਸ੍ਰੋਮਣੀ ਅਕਾਲੀ ਦਲ - 14 ਆਪ - 11 ਕਾਂਗਰਸ - 3 ਤੇ ਜੇਤੂ


Sangrur Breaking.. Jila Parishad Total Zone..18 Aap Congress SAD BJP Individual Block Samiti Total Zone..126 Aap 20+ 7 = 27 Congress 3 SAD BJP Individual 5

ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਹਲਕਾ ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਮੁਕਤਸਰ ਦਿਹਾਤੀ - ਸ਼੍ਰੋਮਣੀ ਅਕਾਲੀ ਦਲ ਗੋਨਿਆਣਾ - ਸ਼ਰੋਮਣੀ ਅਕਾਲੀ ਦਲ ਹਲਕਾ ਮਲੋਟ ਬਲਾਕ ਸੰਮਤੀ ਸੰਮੇਵਾਲੀ - ਆਪ ਲੱਖੇਵਾਲੀ- ਸ਼੍ਰੋਮਣੀ ਅਕਾਲੀ ਦਲ ਮੌੜ - ਸ਼੍ਰੋਮਣੀ ਅਕਾਲੀ ਦਲ ਭਾਗਸਰ - ਸ਼੍ਰੋਮਣੀ ਅਕਾਲੀ ਦਲ ਚੱਕ ਚਿਬੜਾਵਾਲੀ - ਆਪ ਗੰਧੜ - ਕਾਂਗਰਸ ਮਹਾਂਬਧਰ-ਸ਼੍ਰੋਮਣੀ ਅਕਾਲੀ ਦਲ ਭੰਗਚੜੀ - ਸ਼੍ਰੋਮਣੀ ਅਕਾਲੀ ਦਲ ਰੁਪਾਣਾ - ਸ਼੍ਰੋਮਣੀ ਅਕਾਲੀ ਦਲ ਧਿਗਾਣਾ - ਸ਼੍ਰੋਮਣੀ ਅਕਾਲੀ ਦਲ ਫੂਲੇਵਾਲਾ - ਆਪ ਲੱਕੜਵਾਲਾ - ਸ਼੍ਰੋਮਣੀ ਅਕਾਲੀ ਦਲ ਖੁੰਨਣ ਕਲਾਂ - ਆਪ ਗਿਦੜਬਾਹਾ ਹਲਕਾ ਬਲਾਕ ਸੰਮਤੀ ਹਰੀਕੇ ਕਲਾਂ - ਆਪ ਭੁੱਟੀਵਾਲਾ - ਆਪ ਆਸਾ ਬੁੱਟਰ- ਆਪ ਮੱਲਣ - ਸ਼੍ਰੋਮਣੀ ਅਕਾਲੀ ਦਲ ਦੋਦਾ - ਆਪ ਕੋਟਲੀ ਅਬਲੂ - ਆਪ ਭਲਾਈਆਣਾ - ਸ਼੍ਰੋਮਣੀ ਅਕਾਲੀ ਦਲ ਕੋਟਭਾਈ - ਕਾਂਗਰਸ ਸੁਖਨਾ - ਸ਼੍ਰੋਮਣੀ ਅਕਾਲੀ ਦਲ ਪਿਉਰੀ - ਸ਼੍ਰੋਮਣੀ ਅਕਾਲੀ ਦਲ ਛੱਤੇਆਣਾ - ਆਪ ਭੂੰਦੜ - ਆਪ ਭਾਰੂ - ਕਾਂਗਰਸ ਪਹਿਲੇ ਰਾਊਂਡ ਤੋਂ ਬਾਅਦ ਜਿਲ੍ਹੇ 'ਚ ਸ੍ਰੋਮਣੀ ਅਕਾਲੀ ਦਲ - 14 ਆਪ - 11 ਕਾਂਗਰਸ - 3 ਤੇ ਜੇਤੂ

ਅੰਮ੍ਰਿਤਸਰ: ਬਲਾਕ ਸੰਮਤੀ ਮਜੀਠਾ ਤੋਂ ਸ੍ਰੋਮਣੀ ਅਕਾਲੀ ਦਲ ਨੇ ਖਾਤਾ ਖੋਲਿਆ। ਵੇਰਵੇ ਅਨੁਸਾਰ ਇਥੋਂ ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਭੋਮਾ ਜੋਨ -3 ਤੋਂ ਸੁੱਖਪਾਲ ਕੌਰ ਪਤਰੀ ਗੁਰਿੰਦਰ ਸਿੰਘ ਨੇ 23 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।

ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਜੋਨ ਨੰਬਰ ਦੋ ਢੇਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਕੌਰ 203 ਵੋਟਾਂ ਨਾਲ ਜੇਤੂ ਆਪ 1097 ਕਾਂਗਰਸ 1300


ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਖੋਲਿਆ ਖਾਤਾ। ਪਿੰਡ ਮਲਕਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਜਿੰਦਰ ਕੌਰ ਨੇ ਜਿੱਤ ਦਰਜ ਕੀਤੀ। ਹਰਜਿੰਦਰ ਕੌਰ ਨੂੰ ਕੁੱਲ 615 ਵੋਟਾਂ ਪਈਆਂ।

Baba Bakala Sahib Breaking ਪੰਚਾਇਤ ਸੰਮਤੀ ਚੋਣ ਨਤੀਜਾ ਜੋਨ ਨੰਬਰ 12, ਦੋਲੋ ਨੰਗਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਮਨਦੀਪ ਕੌਰ ਜੇਤੂ

Balachaur District -SBS nagar Zone / name-Tonsa Round -2 SAD- 1242 AAP- 576 Nota -36 Winning candidate SAD Avtar Lal

ਲੇਲੇਵਾਲਾ ਬਲਾਕ ਸੰਮਤੀ ਜੋਨ ਤੋਂ ਕਾਂਗਰਸ ਉਮੀਦਵਾਰ ਨਿਰਮਲ ਸਿੰਘ ਨੇ ਅਕਾਲੀ ਦਲ ਦੇ ਗੁਰਮੇਲ ਸਿੰਘ ਨੂੰ 223 ਵੋਟਾਂ ਨਾਲ ਹਰਾਇਆ, , ਆਮ ਆਦਮੀ ਪਾਰਟੀ ਰਹੀ ਤੀਜੇ ਨੰਬਰ ਤੇ..

ਬਠਿੰਡਾ : ਬਲਾਕ ਬਠਿੰਡਾ 'ਚ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ, ਬਲਾਕ ਸੰਮਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ।

District -SBS nagar Zone / name- Takarala Round -2 AAP - 1184 Cong - 1128 Nota -9 Winning candidate AAP Charanjit

Zilla Parishad and Block Samiti Election Results (12:30 PM)
 
 
 
 
 
 
 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ - ਨਾਭਾ

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ - ਫ਼ਾਜ਼ਿਲਕਾ ਅਬੋਹਰ

ਕਬੱਡੀ ਖਿਡਾਰੀ ਨੂੰ ਮਾਰਨ ਵਾਲੇ ਸ਼ੂਟਰਾਂ ਦੀਆਂ ਫੋਟੋਆਂ ਸਾਹਮਣੇ ਆਈਆਂ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਅਤੇ ਰੁਝਾਨ (17 ਦਸੰਬਰ 2025)

ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ

ਮੋਹਾਲੀ ਵਿੱਚ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ:

ਪੰਜਾਬ ਅਤੇ ਚੰਡੀਗੜ੍ਹ ਮੌਸਮ ਦੀ ਰਿਪੋਰਟ: ਧੁੰਦ ਅਤੇ ਤਾਪਮਾਨ ਵਿੱਚ ਵਾਧਾ

ਪੰਜਾਬ ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ: ਅੰਮ੍ਰਿਤਸਰ ਵਿੱਚ ਦੋ ਥਾਵਾਂ 'ਤੇ ਚੋਣਾਂ ਰੱਦ

ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚੰਨੀ ਦੇ 'ਆਪ' ਸਰਕਾਰ 'ਤੇ ਗੰਭੀਰ ਦੋਸ਼

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਦੇ '500 ਕਰੋੜ' ਦੇ ਦੋਸ਼ਾਂ ਨੂੰ ਦੱਸਿਆ ਝੂਠ

 
 
 
 
Subscribe