Friday, May 02, 2025
 

ਨਵੀ ਦਿੱਲੀ

ਹੁਣ ਫ਼ੇਸਬੁੱਕ ਤੇ ਇੰਸਟਾਗ੍ਰਾਮ ਵੀ ਕਰਨਾ ਪਏਗਾ ਬੰਦ

July 09, 2020 08:46 AM

ਨਵੀਂ ਦਿੱਲੀ  : ਭਾਰਤੀ ਫ਼ੌਜੀ ਜਵਾਨਾਂ ਨੂੰ ਆਪਣੇ ਫ਼ੋਨ ਤੋਂ 89 ਐਪ ਡੀਲੀਟ ਕਰਨ ਦੀ ਹਿਦਾਇਤ ਦਿੱਤੀ ਗਈ ਹੈ।

ਇਨ੍ਹਾਂ ਵਿੱਚ ਫੇਸਬੁੱਕ (Facebook), ਟਿਕ ਟੋਕ (Tik Tok), ਟਰੂ ਕਾਲਰ (TrueCaller), ਇੰਸਟਾਗ੍ਰਾਮ (Instagram) ਸ਼ਾਮਲ ਹਨ। ਸੂਤਰਾਂ ਮੁਤਾਬਿਕ ਅਜਿਹਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਲੀਕ ਹੋਣ ਤੋਂ ਬਚਾਉਣ ਲਈ ਕੀਤਾ ਗਿਆ ਹੈ।

 

Have something to say? Post your comment

Subscribe