Saturday, December 06, 2025
BREAKING NEWS
ਮਨਮਾਨੇ ਕਿਰਾਏ 'ਤੇ ਰੋਕ: ਸਰਕਾਰ ਨੇ ਏਅਰਲਾਈਨਾਂ 'ਤੇ ਕਿਰਾਏ ਦੀ ਸੀਮਾ ਲਗਾਈ, ਇੰਡੀਗੋ ਨੂੰ ਰਿਫੰਡ ਦਾ ਸਖ਼ਤ ਆਦੇਸ਼ਆਪ ਵਿਧਾਇਕ ਨਿੱਜਰ ਦਾ ਕਾਂਗਰਸ 'ਤੇ ਹਮਲਾ: ਹਰਕ ਸਿੰਘ ਰਾਵਤ ਦੀ ਸਿੱਖ ਵਿਰੋਧੀ ਟਿੱਪਣੀ ਨੇ ਸਿੱਖਾਂ ਪ੍ਰਤੀ ਪਾਰਟੀ ਦੀ ਕਦੇ ਨਾ ਖ਼ਤਮ ਹੋਣ ਵਾਲੀ ਨਫ਼ਰਤ ਨੂੰ ਕੀਤਾ ਉਜਾਗਰਇਹ ਕਿਸਮਤ ਦਾ ਖੇਡ ਵੰਦੇ ਭਾਰਤ ਸਲੀਪਰ ਟ੍ਰੇਨ ਇਸ ਮਹੀਨੇ ਚੱਲੇਗੀਪੰਜਾਬ ਵਿੱਚ ਅੱਜ 8 ਜ਼ਿਲ੍ਹਿਆਂ ਲਈ ਸੀਤ ਲਹਿਰ ਦੀ ਚੇਤਾਵਨੀ ਜਾਰੀਯੂਕੇ ਨੇ ਭਾਰਤ ਵਿੱਚ ਖਾਲਿਸਤਾਨ ਪੱਖੀ ਅੱਤਵਾਦ ਲਈ ਬ੍ਰਿਟਿਸ਼ ਸਿੱਖ ਕਾਰੋਬਾਰੀ 'ਤੇ ਪਾਬੰਦੀ ਲਗਾਈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਦਸੰਬਰ 2025)RBI ਵੱਲੋਂ ਰੈਪੋ ਰੇਟ ਕਟੌਤੀ: ਘਰ ਅਤੇ ਕਾਰ ਦੇ ਕਰਜ਼ੇ ਹੋਣਗੇ ਸਸਤੇਵਿਆਹ ਦੀ ਉਮਰ ਪੂਰੀ ਨਾ ਹੋਣ 'ਤੇ ਵੀ ਲਿਵ-ਇਨ ਰਿਲੇਸ਼ਨਸ਼ਿਪ ਦੀ ਇਜਾਜ਼ਤ : ਹਾਈ ਕੋਰਟਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਅਲਰਟ: ਧੁੰਦ ਵੀ ਪਵੇਗੀ

ਹਰਿਆਣਾ

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ

March 20, 2025 09:16 PM

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ

ਸਦਨ ਵੱਲੋਂ ਪਾਸ ਪ੍ਰਸਾਤਵ ਦੇ ਬਾਅਦ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ,  20 ਮਾਰਚ - ਹਰਿਆਣਾ ਵਿਧਾਨਸਭਾ ਵਿਚ ਸੁਨੀਤਾ ਵਿਲਿਅਮਸ ਤੇ ਉਨ੍ਹਾਂ ਦੀ ਟੀਮ ਦੇ ਸੁਰੱਖਿਅਤ ਧਰਤੀ ਵਾਪਸੀ 'ਤੇ ਪਾਸ ਪ੍ਰਸਤਾਵ ਨੂੰ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਵਿਦੇਸ਼ ਮੰਤਰੀ ਡਾ. ਐਸ. ਜੈਯਸ਼ੰਕਰ ਰਾਹੀਂ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਨੂੰ ਭੇਜਿਆ ਹੈ। ਵਿਧਾਨਸਭਾ ਸਪੀਕਰ ਵੱਲੋਂ ਵਿਦੇਸ਼ ਮੰਤਰੀ ਡਾ. ਐਸ ਜੈਯਸ਼ੰਕਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਅਭਿਨੰਦਨ ਪ੍ਰਸਤਾਵ ਹਰਿਆਣਾ ਵਿਧਾਨਸਭਾ ਨੇ 19 ਮਾਰਚ,  2025 ਨੂੰ ਪਾਸ ਕੀਤਾ ਹੈ। ਪ੍ਰਸਤਾਵ ਵਿਚ ਨਾਸਾ ਸਪੇਸ ਯਾਤਰੀ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਦੀ 19 ਮਾਰਚ,  2025 ਨੂੰ ਕੌਮਾਂਤਰੀ ਸਪੇਸ ਸਟੇਸ਼ਨ ਧਰਤੀ 'ਤੇ ਸੁਰੱਖਿਅਤ ਵਾਪਸੀ 'ਤੇ ਆਪਣੀ ਸ਼ੁਭਕਾਮਨਾਵਾਂ ਵਿਅਕਤ ਕੀਤੀ ਗਈ ਹੈ।

          ਇਸ ਸਬੰਧ ਵਿਚ ਸਦਨ ਦੀ ਭਾਵਨਾਵਾਂ ਨੂੰ ਸਪੇਸ ਯਾਤਰੀ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਤੱਕ ਭੇਜਿਆ ਜਾਵੇ। ਗੌਰਤਲਬ ਹੈ ਕਿ ਸੂਬੇ ਦੇ ਉਰਜਾ ਮੰਤਰੀ ਅਨਿਲ ਵਿਜ ਨੇ 19 ਮਾਰਚ ਨੂੰ ਇਸ ਸਬੰਧ ਵਿਚ ਸਦਨ ਵਿਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। ਸਦਨ ਨੇ ਇਹ ਪ੍ਰਸਤਾਵ ਪਾਸ ਕੀਤਾ ਅਤੇ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸਪੇਸ ਯਾਤਰੀ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੀ ਟੀਮ ਤੱਕ ਸਦਨ ਦੀ ਭਾਵਨਾਵਾਂ ਨੂੰ ਭੇਜਣ ਦਾ ਭਰੋਸਾ ਦਿੱਤਾ ਸੀ। ਵਿਧਾਨਸਭਾ ਸਪੀਕਰ ਨੈ ਕਿਹਾ ਕਿ ਇਹ ਮਾਨਵ ਜਗਤ ਲਈ ਬਹੁਤ ਹੀ ਮਾਣ ਅਤੇ ਮਹਤੱਵ ਦਾ ਵਿਸ਼ਾ ਹੈ।

          ਇਸ ਦੇ ਨਾਲ ਹੀ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਵੀਰਵਾਰ ਨੂੰ ਵਿਧਾਇਕ ਸਾਵਿਤਰੀ ਜਿੰਦਲ ਦੇ ਜਨਮਦਿਵਸ ਦੇ ਮੌਕੇ 'ਤੇ ਆਪਣੇ ਅਤੇ ਪੂਰੇ ਸਦਨ ਵੱਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਸਾਵਿਤਰੀ ਜਿੰਦਲ ਦੇ ਸਿਹਤਮੰਦ ਜੀਵਨ,  ਉਜਵਲ ਭਵਿੱਖ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਮਨੋਹਰ ਲਾਲ ਖੱਟਰ ਹੁਣ IPS ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਸਥਿਤੀ ਨੂੰ ਸੰਭਾਲਣ ਲਈ ਆਏ ਅੱਗੇ

ਅਨਿਲ ਵਿਜ ਨੇ ਆਪਣੇ ਸੋਸ਼ਲ ਮੀਡੀਆ ਬਾਇਓ ਤੋਂ 'ਮੰਤਰੀ' ਹਟਾਇਆ, ਕਿਹਾ "ਕਿਸੇ ਟੈਗ ਦੀ ਲੋੜ ਨਹੀਂ"

Haryana ਵਿੱਚ ਭਾਰੀ ਮੀਂਹ ਦੀ ਚੇਤਾਵਨੀ: ਹਥਿਨੀਕੁੰਡ ਬੈਰਾਜ ਦੇ ਸਾਰੇ ਹੜ੍ਹ ਗੇਟ ਖੋਲ੍ਹੇ ਗਏ

हरियाणा ने अधिसूचित की मॉडल ऑनलाइन ट्रांसफर पॉलिसी

ਜਲਦੀ ਹੀ ਭਰੇ ਜਾਣਗੇ ਜੇਲ ਵਾਰਡਰਾਂ ਦੇ 1300 ਅਹੁਦੇ - ਮੁੱਖ ਮੰਤਰੀ

ਸੂਬਾ ਸਰਕਾਰ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ - CM ਨਾਇਬ ਸਿੰਘ ਸੈਣੀ

📰 Haryana HCS Transfers: दो अधिकारियों को अतिरिक्त ज़िम्मेदारी सौंपी गई

ਹਰਿਆਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਧਰਮ ਸਿੰਘ ਚੌਧਰੀ ਗ੍ਰਿਫ਼ਤਾਰ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

 
 
 
 
Subscribe