Thursday, May 01, 2025
 

ਕੈਨਡਾ

ਕੈਨੇਡਾ ਹਿੰਸਾ ਵਿੱਚ ਨਵਾਂ ਮੋੜ, ਹੁੱਲੜਬਾਜਾਂ ਵਿਰੁੱਧ ਅਪੀਲ ਪੁਲਿਸ ਨੇ ਜਾਰੀ ਕੀਤੇ ਵਾਰੰਟ

November 08, 2024 11:38 AM

ਬਰੈਮਟਨ : ਬਰੈਂਪਟਨ ਵਿੱਚ ਪੀਲ ਪੁਲਿਸ ਨੇ ਗੁਰਦੁਆਰਿਆਂ ਵਿਰੁੱਧ ਸਾਜ਼ਿਸ਼ ਰਚਣ ਵਾਲਿਆਂ ਵਿਚ ਸ਼ਾਮਲ ਕਈ ਜਣਿਆਂ ਦੇ ਅਰੈਸਟ ਵਾਰੰਟ ਜਾਰੀ ਕੀਤੇ ਹਨ। ਦਰਅਸਲ ਪੀਲ ਪੁਲਿਸ ਨੇ ਕੁਝ ਹਿੰਦੂ ਨੌਜਵਾਨਾਂ ਦੀ ਚੈਟ ਨੂੰ ਸਰਚ ਕੀਤਾ ਹੈ ਉਸ ਚੈਟ ਵਿੱਚ ਉਹ ਆਡੀਓ ਮੈਸੇਜ ਭੇਜ ਕੇ ਇਹ ਆਖ ਰਹੇ ਹਨ ਕਿ ਪੈਟਰੋਲ ਬੰਬ ਤਿਆਰ ਕੀਤੇ ਜਾਣ ਅਤੇ ਗੁਰਦੁਆਰੇ ਉੱਤੇ ਹਮਲਾ ਕੀਤਾ ਜਾਵੇ। 

 

 

ਇਸ ਦੇ ਨਾਲ ਹੀ ਖਬਰ ਇਹ ਵੀ ਹੈ ਕਿ ਉਨਾਂ ਹਿੰਦੂ ਨੌਜਵਾਨਾਂ ਦੀ ਇਹ ਚੈਟ ਲੀਕ ਹੋ ਗਈ ਹੈ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਈ ਨੌਜਵਾਨਾਂ ਨੂੰ ਗ੍ਰਫਤਾਰ ਵੀ ਕੀਤਾ ਹੈ। ਇਹਨਾਂ ਦੀ ਲੀਕ ਹੋਈ ਚੈਟ ਵਿੱਚ ਇਹ ਆਖ ਰਹੇ ਹਨ ਕਿ ਖਾਲਸਤਾਨੀਆਂ ਨੂੰ ਅਤੇ ਪੁਲਿਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ।। ਉਹਨਾਂ ਨੌਜਵਾਨਾਂ ਦੇ ਨਾਮ ਇਸ ਤਰ੍ਹਾਂ ਹਨ ।

 

ਅਰਮਾਨ ਗਹਿਲੋਤ ਵਾਸੀ ਕਿਚਨਰਦਾ ਤੇ 24 ਸਾਲ ਉਮਰ। 22 ਸਾਲਾ ਅਰਪਤ। ਇਹਨਾਂ ਉੱਤੇ ਦੋਸ਼ ਲੱਗੇ ਹਨ ਕਿ ਇਹ ਪੁਲਿਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਬੋਲ ਕੇ ਦੂਸਰਿਆਂ ਲਈ ਸਾਜਿਸ਼ ਰਚ ਰਹੇ ਹਨ। ਦੋਸ਼ਾਂ ਵਿੱਚ ਇਹ ਵੀ ਹੈ ਕਿ ਇਹ ਦੂਸਰਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਪਲਾਨ ਬਣਾ ਰਹੇ ਹਨ।

 

ਜ਼ਿਕਰਯੋਗ ਹੈ ਕਿ ਇਹ ਸਾਰੀ ਚੈਟ ਦਾ ਖੁਲਾਸਾ ਜਿਸ ਵਟਸਐਪ ਗਰੁੱਪ ਤੋਂ ਹੋਇਆ ਹੈ ਉਸਦਾ ਨਾਮ ਹਿੰਦੂ ਏਕਤਾ ਗਰੁੱਪ ਦੱਸਿਆ ਜਾ ਰਿਹਾ ਹੈ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

ਕੈਨੇਡਾ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ

ਕੈਨੇਡਾ ਦਾ ਟਰੰਪ ਨੂੰ ਜਵਾਬ, ਅਮਰੀਕੀ ਵਾਹਨਾਂ 'ਤੇ 25% ਟੈਰਿਫ ਲਗਾਉਣ ਦਾ ਐਲਾਨ

ਮਾਰਕ ਕਾਰਨੀ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

Dr. Ruby Speaks Out on new PM of canada, syas he is selected but not elected

ਮਾਰਕ ਕਾਰਨੀ: ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ?

ਕੈਨੇਡਾ ਦੇ ਨਵੇਂ ਵੀਜ਼ਾ ਨਿਯਮ ਹੋ ਗਏ ਲਾਗੂ, ਭਾਰਤੀ ਵਿਦਿਆਰਥੀਆਂ, ਕਾਮਿਆਂ ਲਈ ਇੱਕ ਭਿਆਨਕ ਸੁਪਨਾ ਬਣ ਸਕਦੇ ਹਨ

ਕੈਨੇਡਾ ਵਿੱਚ 173 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ

ਟਰੰਪ ਫੈਲਾ ਰਿਹਾ ਹੈ ਅਰਾਜਕਤਾ, ਕੈਨੇਡਾ ਨਹੀਂ ਝੁਕੇਗਾ; ਨਵੀਂ ਟੈਰਿਫ ਨੀਤੀ ਤੋਂ ਟਰੂਡੋ ਨਾਰਾਜ਼ ਹਨ

ਕੈਨੇਡਾ 'ਚ ਪੰਜਾਬੀ ਰੇਡੀਓ ਸੰਪਾਦਕ ਦੇ ਘਰ 'ਤੇ ਹਮਲਾ, ਗੈਰਾਜ ਦੀ ਭੰਨਤੋੜ

पृथ्वी पर उल्कापिंड के गिरने का वीडियो और ऑडियो

 
 
 
 
Subscribe