Thursday, February 12, 2026
BREAKING NEWS
ਮੋਹਾਲੀ 'ਚ ਮੁਸਲਮਾਨ ਨੇ ਦਿੱਤੀ ਹਿੰਦੂ ਸਮਾਜ ਨੂੰ ਮੰਦਰ ਬਣਾਉਣ ਲਈ ਆਪਣੀ ਜ਼ਮੀਨਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਫ਼ਰਵਰੀ 2026)ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਖ਼ੂਨੀ ਖੇਡ: ਹਾਈ ਸਕੂਲ ਵਿੱਚ ਗੋਲੀਬਾਰੀ ਦੌਰਾਨ 10 ਲੋਕਾਂ ਦੀ ਮੌਤ, ਹਮਲਾਵਰ ਨੇ ਖੁਦ ਨੂੰ ਮਾਰੀ ਗੋਲੀ ਕੈਨੇਡਾ ਦੇ ਸਕੂਲ ਵਿੱਚ ਹੋਈ ਗੋਲੀਬਾਰੀਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (11 ਫ਼ਰਵਰੀ 2026)ਲਾਪਤਾ ਬੱਚਿਆਂ 'ਤੇ ਸੁਪਰੀਮ ਕੋਰਟ ਸਖ਼ਤ: ਕੇਂਦਰ ਤੋਂ ਪੁੱਛਿਆ— ਕੀ ਦੇਸ਼ ਵਿੱਚ ਕੋਈ ਸੰਗਠਿਤ ਨੈੱਟਵਰਕ ਸਰਗਰਮ ਹੈ?ਬੰਗਲਾਦੇਸ਼ ਚੋਣਾਂ ਤੋਂ ਪਹਿਲਾਂ ਖੂਨੀ ਖੇਡ: ਮੈਮਨਸਿੰਘ ਵਿੱਚ ਹਿੰਦੂ ਵਪਾਰੀ ਦਾ ਬੇਰਹਿਮੀ ਨਾਲ ਕਤਲਸੀਐਮ ਯੋਗੀ ਦਾ ਵੱਡਾ ਬਿਆਨ: "ਕਿਆਮਤ ਤੱਕ ਦੁਬਾਰਾ ਨਹੀਂ ਬਣੇਗਾ ਬਾਬਰੀ ਢਾਂਚਾ, ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ"ਕੈਨੇਡਾ 'ਚ ਦਹਿਸ਼ਤ: ਕਰਨਾਟਕ ਦੇ ਸਾਫਟਵੇਅਰ ਇੰਜੀਨੀਅਰ ਦਾ ਦਿਨ-ਦਿਹਾੜੇ ਕਤਲ, ਕਾਰ ਗੋਲੀਆਂ ਨਾਲ ਛਲਣੀ

ਹਿਮਾਚਲ

Himachal Political Crisis: ਕਾਂਗਰਸ ਲਈ ਰਾਹਤ ਦੀ ਖ਼ਬਰ

February 28, 2024 10:31 PM

ਕਾਂਗਰਸ ਸਰਕਾਰ ਲਈ ਰਾਹਤ ਦੀ ਖਬਰ ਹੈ। ਕਿਉਂਕਿ, ਸਾਬਕਾ ਸੀਐਮ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਦਾ ਰਵੱਈਆ ਨਰਮ ਹੋ ਗਿਆ ਹੈ ਅਤੇ ਉਹ ਹੁਣ ਮੁੱਖ ਮੰਤਰੀ ਸੁੱਖੂ 'ਤੇ ਅਸਤੀਫਾ ਸਵੀਕਾਰ ਕਰਨ ਲਈ ਦੁਬਾਰਾ ਨਹੀਂ ਪਾਉਣਗੇ।

ਇਹ ਜਾਣਕਾਰੀ ਇਹ ਹਿਮਾਚਲ ਦੇ ਨਵੇਂ ਪ੍ਰਭਾਰੀ ਰਾਜੀਵ ਸ਼ੁਕਲਾ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦਾ ਕਹਿਣਾ ਹੈ ਕਿ ਉਹ ਵਿਕਰਮਾਦਿੱਤਿਆ ਦਾ ਅਸਤੀਫਾ ਸਵੀਕਾਰ ਨਹੀਂ ਕਰਨਗੇ। 

ਉਧਰ ਵਿਕਰਮਾਦਿੱਤਿਆ ਦੇ ਹਵਾਲੇ ਤੋਂ ਵੀ ਇਹ ਕਿਹਾ ਗਿਆ ਹੈ ਕਿ ਉਨਾਂ ਨੇ ਇਸ 'ਤੇ ਸਹਿਮਤੀ ਦਿਖਾਈ ਹੈ ਅਤੇ ਕਿਹਾ ਹੈ ਕਿ ਉਹ ਅਸਤੀਫਾ ਮਨਜ਼ੂਰ ਕਰਨ ਲਈ ਦਬਾਅ ਨਹੀਂ ਪਾਉਣਗੇ।

 

Have something to say? Post your comment

Subscribe