Friday, December 19, 2025
BREAKING NEWS
ਬੰਗਲਾਦੇਸ਼ ਵਿੱਚ ਅਸ਼ਾਂਤੀ: ਉਸਮਾਨ ਹਾਦੀ ਦੀ ਮੌਤ ਅਤੇ ਭਾਰਤ ਵਿਰੋਧੀ ਪ੍ਰਦਰਸ਼ਨਪੰਜਾਬ ਵਿੱਚ ਦੋ ਦਿਨਾਂ ਲਈ ਸੰਘਣੀ ਧੁੰਦ ਦੀ ਚੇਤਾਵਨੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਦਸੰਬਰ 2025)ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ 9ਵੀਂ ਗ੍ਰਿਫ਼ਤਾਰੀਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾਕਿਹੜੇ ਪੌਦੇ 24/7 ਆਕਸੀਜਨ ਦਿੰਦੇ ਹਨ? ਨਾਸਾ ਦੇ ਵਿਗਿਆਨੀਆਂ ਨੇ ਦੱਸੇ ਕੁਦਰਤੀ ਤੌਰ 'ਤੇ ਹਵਾ ਸ਼ੁੱਧ ਕਰਨ ਵਾਲੇ ਪੌਦੇਬੁਲੰਦਸ਼ਹਿਰ: 'ਆ ਬੈਲ ਮੈਨੂੰ ਮਾਰ' ਦੀ ਕਹਾਵਤ ਹੋਈ ਸੱਚ; ਬਜ਼ੁਰਗ ਨੇ ਸ਼ਾਂਤ ਜਾਂਦੇ ਸਾਨ੍ਹ ਨੂੰ ਮਾਰਿਆ ਪੱਥਰ, ਫਿਰ ਜੋ ਹੋਇਆ ਦੇਖ ਕੇ ਕੰਬ ਜਾਵੇਗੀ ਰੂਹਪੰਜਾਬ ਵਿੱਚ ਕੜਾਕੇ ਦੀ ਠੰਢ ਅਤੇ ਧੁੰਦ ਦਾ ਕਹਿਰ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਬਰਫ਼ੀਲੀਆਂ ਹਵਾਵਾਂ ਦਾ ਕਹਿਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਦਸੰਬਰ 2025)

ਕੈਨਡਾ

ਅਲਬਰਟਾ ਵਿਚ ਕੋਰੋਨਾ ਪੀੜਤਾਂ ਦੀ ਸੰਖਿਆ 5165 ਹੋਈ

April 30, 2020 05:38 PM
 ਕੈਲਗਰੀ : ਕੋਰੋਨਾ ਹਰ ਪਾਸੇ ਆਪਣੇ ਪੈਰ ਪਸਾਰ ਚੁੱਕਾ ਹੈ। ਕੈਨੇਡਾ ਦੇ ਕੈਲਗਰੀ ਦੀ ਗਲ ਕਰੀਏ ਤਾਂ ਅਲਬਰਟਾ ਸੂਬੇ ਅੰਦਰ ਮੈਡੀਕਲ ਅਧਿਕਾਰੀ ਡਾ. ਡੀਨਾ ਹਿੰਸਾ ਨੇ ਦਸਿਆ ਕਿ ਹੁਣ ਤੱਕ ਸੂਬੇ ਅੰਦਰ 5, 165 ਕੇਸ ਸਾਹਮਣੇ ਆਏ ਹਨ ਜਿਨ•ਾਂ 'ਚ ਹੁਣ ਤਕ 315 ਕੇਸ ਨਵੇ ਪਾਏ ਗਏ ਅਤੇ 7 ਨਵੀਆਂ ਮੌਤਾਂ ਹੋਈਆਂ ਹਨ। ਕੈਲਗਰੀ ਜ਼ੋਨ 'ਚ 3520 ਕੇਸ, ਦੱਖਣੀ ਜ਼ੋਨ 'ਚ 833 ਕੇਸ, ਐਡਮਿੰਟਨ ਜ਼ੋਨ 'ਚ 489 ਕੇਸ, ਉੱਤਰ ਜ਼ੋਨ 'ਚ 205 ਕੇਸ, ਸੈਂਟਰਲ ਜ਼ੋਨ 'ਚ 84 ਕੇਸ ਅਤੇ 34 ਕੇਸ ਅਣਜਾਣ ਜਗ•ਾ ਤੋ ਪਾਏ ਗਏ ਹਨ ਜਿਨ•ਾਂ ਦੀ ਅਜੇ ਪੁਸ਼ਟੀ ਨਹੀ ਹੋਈ। ਇਸ ਸਮੇਂ ਹਸਪਤਾਲ 'ਚ 86 ਲੋਕ ਹਨ ਜਿਨ•ਾਂ 'ਚੋ 22 ਆਈ.ਸੀ.ਯੂ. 'ਚ ਦਾਖਲ ਹਨ। ਡਾ. ਹਿੰਸਾ ਮੁਤਾਬਿਕ 580 ਕੇਸ ਭਾਈਚਾਰੇ ਦੇ ਗ੍ਰਹਿਣ ਕੀਤੇ ਜਾਣ ਦਾ ਸ਼ੱਕ ਹੈ। ਕੋਵਿਡ-19 ਲਈ 1, 36, 511 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਲੈਬ ਦੁਆਰਾ ਕੁੱਲ 1, 43, 886 ਟੈੱਸਟ ਕੀਤੇ ਗਏ ਹਨ ਜਿਨ•ਾਂ 'ਚੋ 5205 ਟੈੱਸਟ ਪੂਰੇ ਕੀਤੇ ਗਏ ਹਨ। ਇਸ ਸੱਪ ਦੇ ਬਾਵਜੂਦ ਕੈਨੇਡਾ ਸਰਕਾਰ ਲੋਕਾਂ ਲਈ ਹਰ ਪ੍ਰਬੰਧ ਕਰ ਰਹੀ ਹੈ ਤਾਂ ਜੋ ਕਿਸੇ ਨੂੰ ਕੋਈ ਦਿਕਤ ਪੇਸ਼ ਨਾ ਆ ਸਕੇ।
 

Have something to say? Post your comment

 

ਹੋਰ ਕੈਨਡਾ ਖ਼ਬਰਾਂ

Canadian Police Release Photos of Punjabi-Origin Gangsters, Warn Public to Stay Away

Shots Fired at Surrey Business, No Injuries Reported; Extortion Suspected

🇨🇦 ਕੈਨੇਡਾ ਤੋਂ ਸ਼ਰਮਨਾਕ ਖ਼ਬਰ: ਪੋਤੇ ਨੂੰ ਮਿਲਣ ਗਏ ਭਾਰਤੀ ਬਜ਼ੁਰਗ ਨੂੰ ਸਕੂਲੀ ਕੁੜੀਆਂ ਨੂੰ ਤੰਗ ਕਰਨ 'ਤੇ ਭਾਰਤ ਡਿਪੋਰਟ ਕਰਨ ਦਾ ਹੁਕਮ

ਕੈਨੇਡਾ ਪੰਜਾਬੀ ਗਾਇਕ ਚੰਨੀ ਨੱਟਨ ਦੇ ਘਰ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਇਹ ਭਾਰਤ ਦਾ ਨਹੀਂ, ਕੈਨੇਡਾ ਦਾ ਸਿਰ ਦਰਦ ਹੈ; ਖਾਲਿਸਤਾਨੀਆਂ 'ਤੇ ਭਾਰਤੀ ਡਿਪਲੋਮੈਟ ਦਾ ਤਿੱਖਾ ਬਿਆਨ

'ਸਾਡਾ ਤਰੀਕਾ ਗਲਤ ਲੱਗ ਸਕਦਾ ਹੈ, ਪਰ...' ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਫਿਰ ਕੀਤੀ ਗੋਲੀਬਾਰੀ

ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤੀ ਕੌਂਸਲੇਟ 'ਤੇ ਕਬਜ਼ੇ ਦੀ ਧਮਕੀ, ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ

ਵਿਕਟੋਰੀਆ ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਲਾਨਾ ਖੇਡ ਮੇਲਾ

ਕੈਨੇਡਾ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ

ਕੈਨੇਡਾ ਦਾ ਟਰੰਪ ਨੂੰ ਜਵਾਬ, ਅਮਰੀਕੀ ਵਾਹਨਾਂ 'ਤੇ 25% ਟੈਰਿਫ ਲਗਾਉਣ ਦਾ ਐਲਾਨ

 
 
 
 
Subscribe