Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਫ਼ਿਲਮੀ

ਅਮਿਤਾਬ ਬੱਚਨ ਦੇ ਬੰਗਲੇ 'ਚ ਆਏ ਚਮਗਿੱਦੜ ਨੇ ਪਾਈ ਭਾਜੜ

April 26, 2020 12:18 PM

ਮੁੰਬਈ : ਕੋਰੋਨਾ ਵਾਇਰਸ ਸਬੰਧੀ ਅਕਸਰ ਹੀ ਅਜਿਹਾ ਕਿਹਾ ਜਾ ਰਿਹਾ ਹੈ ਕਿ ਚਮਗਿੱਦੜਾਂ ਰਾਹੀਂ ਇਨਸਾਨ ਵਿਚ ਫ਼ੈਲਿਆ ਹੈ। ਅਜਿਹੀਆਂ ਖ਼ਬਰਾਂ ਦੇ ਮੱਦੇਨਜ਼ਰ ਲੋਕ ਚਮਗਿੱਦੜਾਂ ਪ੍ਰਤੀ ਕਾਫ਼ੀ ਚੌਕਸੀ ਵਰਤ ਰਹੇ ਹਨ। ਅਜਿਹੇ ਵਿਚ ਜੇਕਰ ਚਮਗਿੱਦੜ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਇਸ ਤੋਂ ਭਿਆਨਕ ਹੋਰ ਕੀ ਹੋ ਸਕਦਾ ਹੈ। ਪਰ ਤੁਹਾਨੂ ਦੱਸ ਦਈਏ ਕਿ 'ਬਿੱਗ ਬੀ'  ਨਾਲ ਕੁੱਝ ਅਜਿਹਾ ਹੀ ਹੋਇਆ ਹੈ। ਅਮਿਤਾਬ ਜੀ ਨੇ ਇਸ ਬਾਰੇ ਅਪਣੀ ਸੋਸ਼ਲ ਸਾਈਟ 'ਤੇ ਜਾਣਕਾਰੀ ਸਾਂਝੀ ਕੀਤੀ। 

 ਉਨ•ਾਂ ਦਸਿਆ ਕਿ ਉਨ•ਾਂ ਦੇ ਬੰਗਲੇ ਜਲਸਾ ਦੇ ਇਕ ਕਮਰੇ ਵਿਚ ਚਮਗਿੱਦੜ ਆ ਗਿਆ ਜਿਸ ਨੂੰ ਬਾਹਰ ਕੱਢਣ ਲਈ ਉਨ•ਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ :  ਕੋਰੋਨਾ ਫੈਲਾਉਣ ਦਾ ਇਹ ਹੈ ਸਰੋਤ ?, ਸੁਣੋ, ਇਹਨਾਂ ਨੂੰ ਕੁੱਝ ਨਹੀਂ ਫਰਕ ਪੈਂਦਾ ਵਾਇਰਸ ਦਾ

ਅਮਿਤਾਬ ਨੇ ਲਿਖਿਆ, ''ਇਸ ਘੰਟੇ ਦੀ ਵੱਡੀ ਖ਼ਬਰ, ਇਕ ਚਮਗਿੱਦੜ ਮੇਰੇ ਕਮਰੇ ਵਿਚ ਆ ਗਿਆ, ਇਸ ਇਲਾਕੇ ਵਿਚ ਪਹਿਲਾਂ ਕਦੇ ਵੀ ਨਹੀਂ ਦੇਖਿਆ, ਕੀ ਇਸ ਨੂੰ ਮੇਰਾ ਹੀ ਘਰ ਮਿਲਿਆ।  ਕੋਰੋਨਾ ਤਾਂ ਪਿੱਛਾ ਛੱਡ ਹੀ ਨਹੀਂ ਰਿਹਾ, ਉਡ-ਉਡ ਕੇ ਆ ਰਿਹਾ ਹੈ, ਕਮਬਖ਼ਤ।'' ਜ਼ਿਕਰਯੋਗ ਹੈ ਕਿ ਤਾਲਾਬੰਦੀ ਦੌਰਾਨ ਬਿੱਗ ਬੀ ਸੋਸ਼ਲ ਅਕਾਊਂਟਸ ਜਰੀਏ ਅਪਣੇ ਚਹੇਤਿਆਂ ਨਾਲ ਰਾਬਤਾ ਬਣਾਈ ਰੱਖਦੇ ਹਨ।

 

Have something to say? Post your comment

Subscribe