Monday, February 02, 2026
BREAKING NEWS
ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ानਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ’ਤੇ ਰਾਣਾ ਗੁਰਜੀਤ ਸਿੰਘ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਦੇਸ਼ ਵਾਸੀਆਂ ਨੂੰ ਵਧਾਈLPG ਦੀਆਂ ਕੀਮਤਾਂ 'ਚ ਵਾਧਾ: ਬਜਟ ਤੋਂ ਪਹਿਲਾਂ ਝਟਕਾ, ਵਪਾਰਕ ਸਿਲੰਡਰ 50 ਰੁਪਏ ਮਹਿੰਗਾCPEC ਵਿਰੁੱਧ ਬਗਾਵਤ ਨਾਲ ਦਹਿਲਿਆ ਪਾਕਿਸਤਾਨ: ਬਲੋਚਿਸਤਾਨ 'ਚ 48 ਥਾਵਾਂ 'ਤੇ ਧਮਾਕੇ ਅਤੇ ਹਮਲੇ, 80 ਲੋਕਾਂ ਦੀ ਮੌਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਫ਼ਰਵਰੀ 2026)ਨਵਜੋਤ ਕੌਰ ਸਿੱਧੂ ਦਾ ਧਮਾਕਾ: PM ਮੋਦੀ ਦੀ ਪ੍ਰਸ਼ੰਸਾ ਤੇ ਵਿਰੋਧੀਆਂ ਨੂੰ ਕਿਹਾ 'ਸਿਆਸੀ ਚੋਰ', ਪੰਜਾਬ ਦੀ ਸਿਆਸਤ ਵਿੱਚ ਮਚੀ ਹਲਚਲਚੰਡੀਗੜ੍ਹ CTU ਲੁੱਟ ਦੀ ਗੁੱਥੀ ਸੁਲਝੀ: ਸਬ-ਇੰਸਪੈਕਟਰ ਹੀ ਨਿਕਲਿਆ ਮਾਸਟਰਮਾਈਂਡ, ਭਤੀਜੇ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮਸੁਨੇਤਰਾ ਪਵਾਰ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣੀ, ਰਾਜਪਾਲ ਨੇ ਚੁਕਾਈ ਅਹੁਦੇ ਦੀ ਸਹੁੰਧਰੁਵ ਪਾਂਡਵ ਦੀ ਯਾਦ ਵਿੱਚ ਖੂਨਦਾਨ ਕੈਂਪ

ਕੈਨਡਾ

ਬਰੈਂਪਟਨ ਚੋਣਾਂ 'ਚ ਇਨ੍ਹਾਂ ਨਵੇਂ ਸਿੱਖ ਚਿਹਰਿਆਂ ਨੇ ਮਾਰੀ ਬਾਜ਼ੀ

October 25, 2022 07:39 PM

ਬਰੈਂਪਟਨ: ਦੀਵਾਲੀ ਦੀ ਰਾਤ ਬਰੈਂਪਟਨ ਦੀਆਂ ਚੋਣਾਂ ਵਿਚ ਨਵੇਂ ਚਿਹਰਿਆਂ ਨੇ ਜਿੱਤ ਦਰਜ ਕਰਾਈ ਹੈ। ਸ਼ਹਿਰ ਦੇ ਮੇਅਰ ਫਿਰ ਤੋਂ ਪੈਟਰਿਕ ਬਰਾਊਨ ਬਣ ਗਏ ਹਨ। ਪੰਜਾਬੀ ਮੂਲ ਦੇ ਨਿੱਕੀ ਕੌਰ ਤੇ ਬੌਬ ਦੁਸਾਂਝ ਚੋਣ ਹਾਰ ਗਏ ਹਨ।

ਨਵੇਂ ਕੌਂਸਲਰ ਨਵਜੀਤ ਕੌਰ ਬਰਾੜ ਵਾਰਡ ਦੋ ਤੇ ਛੇ ਹਰਕੀਰਤ ਸਿੰਘ ਵਾਰਡ ਨੋ ਤੇ ਦਸ ਤੇ ਇਸੇ ਵਾਰਡ ਤੋਂ ਰਿਜਨਲ ਕੌਂਸਲਰ ਗੁਰਪਤਾਪ ਸਿੰਘ ਤੂਰ ਨੇ ਪੁਰਾਣੇ ਰਿਜਨਲ ਕੌਸ਼ਲਰ ਗੁਰਪ੍ਰੀਤ ਢਿੱਲੋਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਬਰੈਂਪਟਨ ਦੀ ਵਾਰਡ 9-10 ਵਿੱਚ ਪੱਤਰਕਾਰ ਸਤਪਾਲ ਸਿੰਘ ਜੌਹਲ ਦੀ ਨਿਕਟ ਵਿਰੋਧੀ ਤੋਂ 2028 ਵੋਟਾਂ ਦੇ ਫਰਕ ਨਾਲ਼ ਹੋਈ ਸ਼ਾਨਦਾਰ ਜਿੱਤ ਹੋਈ ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

ਕੈਨੇਡਾ 'ਚ ਪੰਜਾਬੀ ਕੈਬ ਡਰਾਈਵਰ ਦਾ ਕਮਾਲ: -23 ਡਿਗਰੀ ਦੀ ਹੱਡ-ਚੀਰਵੀਂ ਠੰਢ 'ਚ ਬਚਾਈ ਗਰਭਵਤੀ ਮਾਂ ਤੇ ਬੱਚੇ ਦੀ ਜਾਨ

ਕੈਨੇਡਾ ਵਿੱਚ ਭਾਰਤੀ ਔਰਤ ਹਿਮਾਂਸ਼ੀ ਖੁਰਾਨਾ ਦਾ ਬੇਰਹਿਮੀ ਨਾਲ ਕਤਲ: ਦੋਸ਼ੀ ਅਬਦੁਲ ਗਫੂਰੀ ਵਿਰੁੱਧ ਦੇਸ਼ ਵਿਆਪੀ ਵਾਰੰਟ ਜਾਰੀ

Canadian Police Release Photos of Punjabi-Origin Gangsters, Warn Public to Stay Away

Shots Fired at Surrey Business, No Injuries Reported; Extortion Suspected

🇨🇦 ਕੈਨੇਡਾ ਤੋਂ ਸ਼ਰਮਨਾਕ ਖ਼ਬਰ: ਪੋਤੇ ਨੂੰ ਮਿਲਣ ਗਏ ਭਾਰਤੀ ਬਜ਼ੁਰਗ ਨੂੰ ਸਕੂਲੀ ਕੁੜੀਆਂ ਨੂੰ ਤੰਗ ਕਰਨ 'ਤੇ ਭਾਰਤ ਡਿਪੋਰਟ ਕਰਨ ਦਾ ਹੁਕਮ

ਕੈਨੇਡਾ ਪੰਜਾਬੀ ਗਾਇਕ ਚੰਨੀ ਨੱਟਨ ਦੇ ਘਰ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਇਹ ਭਾਰਤ ਦਾ ਨਹੀਂ, ਕੈਨੇਡਾ ਦਾ ਸਿਰ ਦਰਦ ਹੈ; ਖਾਲਿਸਤਾਨੀਆਂ 'ਤੇ ਭਾਰਤੀ ਡਿਪਲੋਮੈਟ ਦਾ ਤਿੱਖਾ ਬਿਆਨ

'ਸਾਡਾ ਤਰੀਕਾ ਗਲਤ ਲੱਗ ਸਕਦਾ ਹੈ, ਪਰ...' ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਫਿਰ ਕੀਤੀ ਗੋਲੀਬਾਰੀ

ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤੀ ਕੌਂਸਲੇਟ 'ਤੇ ਕਬਜ਼ੇ ਦੀ ਧਮਕੀ, ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ

ਵਿਕਟੋਰੀਆ ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਲਾਨਾ ਖੇਡ ਮੇਲਾ

 
 
 
 
Subscribe