Monday, August 04, 2025
 

ਪੰਜਾਬ

ਪੰਜਾਬ : ਅੱਜ ਭਾਰੀ ਮੀਂਹ ਦੇ ਆਸਾਰ

July 13, 2022 09:32 AM

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਵੀ ਬਾਰਿਸ਼ ਜਾਰੀ ਰਹੇਗੀ। ਕਈ ਥਾਵਾਂ 'ਤੇ ਰੁੱਕ-ਰੁੱਕ ਕੇ ਬਾਰਸ਼ ਜਾਰੀ ਰਹੇਗੀ।ਮੁਹਾਲੀ ਅਤੇ ਚੰਡੀਗੜ੍ਹ 'ਚ ਸਵੇਰ ਵੇਲੇ ਹਲਕੀ ਧੁੱਪ ਅਤੇ ਹੁਮਸ ਭਰਿਆ ਮੌਸਮ ਵੇਖਣ ਨੂੰ ਮਿਲਿਆ।ਪਰ ਬਦਲਵਾਈ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ 2-3 ਘੰਟੇ ਅੰਦਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪ ਨਗਰ (ਰੋਪੜ) ਵਿੱਚ ਗਰਜਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

 

Have something to say? Post your comment

 
 
 
 
 
Subscribe