Sunday, August 03, 2025
 

ਪੰਜਾਬ

ਮੂਸੇਵਾਲਾ ਮਾਮਲੇ 'ਚ ਹੋਈ ਪਹਿਲੀ ਗ੍ਰਿਫਤਾਰੀ, ਕੌਣ ਹੈ ਇਹ ਵਿਅਕਤੀ

June 01, 2022 06:55 AM

ਚੰਡੀਗੜ੍ਹ : ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਪਹਿਲੀ ਗ੍ਰਿਫਤਾਰੀ ਹੋਈ ਹੈ। ਪੰਜਾਬ ਪੁਲਿਸ ਨੇ ਦੇਹਰਾਦੂਨ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ।

ਫੜੇ ਗਏ ਸ਼ਖ਼ਸ ਦਾ ਨਾਮ ਮਨਪ੍ਰੀਤ ਸਿੰਘ ਮੰਨਾ ਪੁੱਤਰ ਸੁਖਪਾਲ ਸਿੰਘ ਜੋ ਕਿ ਪਿੰਡ ਢੈਪਈ ਜ਼ਿਲ੍ਹਾ ਫ਼ਰੀਦਕੋਟ ਦਾ ਵਸਨੀਕ ਹੈ। ਪੁਲਿਸ ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਮੰਨਾ ’ਤੇ ਵੱਖ-ਵੱਖ ਥਾਣਿਆਂ ਕੁਰਾਲੀ, ਛਾਂਜਲੀ, ਬਰੀਵਾਲਾ, ਕੋਟਕਪੂਰਾ ਆਦਿ ਥਾਵਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕਰੀਬ 10 ਕੇਸ ਦਰਜ ਹਨ।

 

ਕਾਮੈਂਟ ਕਰ ਕੇ ਇਸ ਖ਼ਬਰ ਸਬੰਧੀ ਆਪਣੀ ਰਾਏ ਸਾਂਝੀ ਕਰੋ

 

Have something to say? Post your comment

 
 
 
 
 
Subscribe