Friday, May 02, 2025
 

ਹਿਮਾਚਲ

ਊਨਾ 'ਚ ਲੱਗੀ ਅੱਗ ਕਾਰਨ 80 ਝੁੱਗੀਆਂ ਸੜ ਕੇ ਸੁਆਹ

June 16, 2019 04:04 PM

ਊਨਾ : ਊਨਾ ਜ਼ਿਲ੍ਹੇ 'ਚ ਹਰੋਲੀ ਇਲਾਕੇ 'ਚ ਐਤਵਾਰ ਨੂੰ ਖ਼ਤਰਨਾਕ ਅੱਗ  ਲੱਗ ਗਈ। ਇਸ ਅੱਗ ਲੱਗਣ ਕਾਰਨ ਲੋਕਾਂ ਵਿਚ ਅਚਾਨਕ ਭਗਦੜ ਮਚ ਗਈ। ਅੱਗ ਲੱਗਣ ਕਾਰਨ ਮਜ਼ਦੂਰ ਤਬਕੇ ਦੀਆਂ 80 ਝੁੱਗੀਆਂ ਸੜ ਗਈਆਂ। ਅੱਗ ਇਨੀ ਭਿਆਨਕ ਸੀ ਕਿ ਮਜ਼ਦੂਰਾਂ ਦਾ ਸਾਰਾ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ ਦੇ ਦਵਾਦਵ ਪਹੁੰਚੀਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

 

Have something to say? Post your comment

Subscribe