Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਫ਼ਿਲਮੀ

ਬਾਹੂਬਲੀ ਨੇ ਦਿਤਾ ਅਪਣੇ ਚਹੇਤਿਆਂ ਨੂੰ ਸਰਪ੍ਰਾਈਜ਼

May 22, 2019 12:27 AM

ਫ਼ਿਲਮੀ ਦੁਨੀਆਂ, (ਸੱਚੀ ਕਲਮ) : ਸਾਊਥ ਫ਼ਿਲਮਾਂ ਦੇ ਸੁਪਰਸਟਾਰ ਪ੍ਰਭਾਸ ਬਾਕਸ ਆਫ਼ਿਸ ਤੇ ਫ਼ਿਲਮ 'ਬਾਹੂਬਲੀ' ਨਾਲ ਧੂਮ ਮਚਾਉਣ ਮਗਰੋਂ ਹੁਣ ਫ਼ਿਲਮ 'ਸਾਹੋ' ਰਾਹੀਂ ਫਿਰ ਬਾਕਸ ਆਫ਼ਿਸ ਤੇ ਛਾਉਣ ਵਾਲੇ ਹਨ। ਪ੍ਰਭਾਸ ਦੀ ਜ਼ਬਰਦਸਤ ਫ਼ੈਨ ਫੋਲੋਵਿੰਗ ਦੇ ਚਲਦਿਆਂ ਹੁਣ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕੇ ਇਸ ਫ਼ਿਲਮ ਦੇ ਆਉਣ ਨਾਲ ਕਮਾਈ ਦੇ ਮਾਮਲੇ ਵਿਚ ਕਈ ਰਿਕਾਰਡ ਟੁੱਟਣ ਵਾਲੇ ਹਨ।

 

Have something to say? Post your comment

Subscribe